Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਹਰਸ਼ ਵਰਧਨ ਨੇ ਐਲਾਨ ਕੀਤਾ, "ਵਾਯੂ ਮੰਡਲੀ ਖੋਜ ਟੈਸਟ ਬੈੱਡਜ਼ ਦੀ ਸਥਾਪਨਾ ਉੱਤੇ, ਟ੍ਰੌਪਿਕਸ ਵਿਚ ਇਕ ਅਨੋਖੀ ਫੈਸਿਲਟੀ ਇੰਸਟ੍ਰੂਮੈਂਟੇਸ਼ਨ ਦੇ ਪਹਿਲੇ ਪੜਾਅ ਨਾਲ 2021 ਵਿਚ ਲਾਂਚ ਕੀਤੀ ਜਾਵੇਗੀ"ਪ੍ਰਿਥਵੀ ਵਿਗਿਆਨ ਮੰਤਰਾਲਾ - ਨਾਲੇਜ ਰੀਸੋਰਸ ਸੈਂਟਰ ਨੈੱਟਵਰਕ (ਕੇਆਰੀਸੀਨੈਟ) ਅਤੇ ਭਾਰਤ ਮੌਸਮ ਵਿਗਿਆਨ ਵਿਭਾਗ ਲਈ ਮੋਬਾਈਲ ਐਪ 'ਮੌਸਮ' ਲਾਂਚ ਕੀਤਾ ਗਿਆ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ.
Harsh Vardhan announces: On the Setting up of Atmospheric Research Testbeds, a unique facility in Tropics will be launched in 2021 with the first phase of instrumentation.MoES-Knowledge Resource Centre Network (KRCNet) and mobile App "Mausam for India Meteorological Department, launched Dr.
ਆਈਸੋਲੇਸ਼ਨ ਸੈਂਟਰ ਹੋਣ , ਕੋਵਿਡ ਸਪੈਸ਼ਲ ਹਾਸਪਿਟਲ ਹੋਣ , ਟੈਸਟਿੰਗ , ਟ੍ਰੇਸਿੰਗ ਅਤੇ ਟ੍ਰੈਕਿੰਗ ਨਾਲ ਜੁੜਿਆ ਨੈੱਟਵਰਕ ਹੋਵੇ , ਭਾਰਤ ਨੇ ਬਹੁਤ ਹੀ ਤੇਜ਼ ਗਤੀ ਨਾਲ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ ।
Be it isolation centres, Covid special hospitals or a network of testing, tracing and tracking, India expanded its capabilities at a very fast pace.
ਇਹ ਭਾਈਵਾਲੀ ਵਿਸ਼ਵਵਿਆਪੀ ਮੁਹਾਰਤ ਪ੍ਰਦਾਨ ਕਰੇਗੀ ਅਤੇ ਏਮ ਦੇ ਇਨਕਿਊਬੇਟਰ ਨੈੱਟਵਰਕ ਨੂੰ ਸਿੱਧੀਆਂ ਬਿਹਤਰੀਨ ਗਤੀਵਿਧੀਆਂ ਦਾ ਪ੍ਰਦਰਸ਼ਨ ਕਰੇਗੀ।
These partnerships will provide global expertise and showcase proven best practices to the AIM's incubator network.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ (eVIN) ਨੇ ਕੋਵਿਡ ਮਹਾਮਾਰੀ ਦੌਰਾਨ ਜ਼ਰੂਰੀ ਟੀਕਾਕਰਣ ਸੇਵਾਵਾਂ ਯਕੀਨੀ ਬਣਾਈਆਂ ਇਲੈਕਟ੍ਰੌਨਿਕ ਵੈਕਸੀਨ ਇੰਟੈਲਜੈਂਸ ਨੈੱਟਵਰਕ (eVIN) ਇੱਕ ਨਵੀਨ ਕਿਸਮ ਦਾ ਤਕਨੀਕੀ ਸਮਾਧਾਨ ਹੈ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਟੀਕਾਕਰਣ ਸਪਲਾਈਚੇਨ ਦੇ ਪ੍ਰਬੰਧ ਮਜ਼ਬੂਤ ਕਰਨਾ ਹੈ।
Ministry of Health and Family Welfare Electronic Vaccine Intelligence Network (eVIN) has ensured essential immunization services during the COVID pandemic The Electronic Vaccine Intelligence Network (eVIN) is an innovative technological solution aimed at strengthening immunization supply chain systems across the country.
ਦੇਸ਼ ਵਿਚਲੇ ਟੈਸਟਿੰਗ ਲੈਬ ਨੈੱਟਵਰਕ ਵਿਚ ਕੁਲ 1356 ਲੈਬਾਰਟਰੀਆਂ ਹਨ, ਇਨ੍ਹਾਂ ਵਿਚੋਂ 917 ਲੈਬਾਰਟਰੀਆਂ ਸਰਕਾਰੀ ਅਤੇ 439 ਪ੍ਰਾਈਵੇਟ ਹਨ।
The testing lab network in the country currently stands at a total of 1356 labs in the country 917 labs in the government sector and 439 private labs.
Advertisement - Remove
ਇਹ ਵਿਕਲਪਿਕ ਈਂਧਣ ਦੀ ਵੰਡ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਰਿਟੇਲ ਨੈੱਟਵਰਕ ਦੇ ਵਿਸਤਾਰ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਵੇਗਾ।
It will also encourage dispensing of alternate fuels and augmentation of retail network in remote areas and ensure higher levels of customer service.
ਅੱਜ ਤੱਕ ਲੈਬ ਨੈੱਟਵਰਕ ਵਿਚ ਦੇਸ਼ ਵਿਚ ਕੁਲ 1366 ਲੈਬਜ਼ ਹਨ ਜਿਨ੍ਹਾਂ ਵਿਚੋਂ 920 ਸਰਕਾਰੀ ਅਤੇ 446 ਪ੍ਰਾਈਵੇਟ ਖੇਤਰ ਦੀਆਂ ਲੈਬਜ਼ ਹਨ।
The lab network as on today consists of 1366 labs in the country with 920 labs in the government sector and 446 private labs.
ਇਸ ਰਣਨੀਤੀ ਨੂੰ ਜਾਰੀ ਰੱਖਣ ਲਈ,ਦੇਸ਼ ਦੇ ਟੈਸਟਿੰਗ ਲੈੱਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੱਕ ਦੇਸ਼ ਵਿੱਚ 1383 ਲੈਬਾਂ ਸ਼ਾਮਲ ਹਨ; ਸਰਕਾਰੀ ਸੈਕਟਰ ਵਿੱਚ 931 ਲੈਬਾਂ ਅਤੇ 452 ਪ੍ਰਾਈਵੇਟ ਲੈਬਾਂ ਸ਼ਾਮਲ ਹਨ।
To keep up with this strategy, the testing lab network in the country is continuously strengthened which as on today consists of 1383 labs in the country 931 labs in the government sector and 452 private labs.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਵਿੱਚ ਬੰਦਰਗਾਹਾਂ ਤੇ ਉਨ੍ਹਾਂ ਦੀ ਕਨੈਕਟੀਵਿਟੀ ਦਾ ਬਿਹਤਰ ਨੈੱਟਵਰਕ ਹੋਵੇ, ਉਹਹੀ 21ਵੀਂ ਸਦੀ ਵਿੱਚ ਵਪਾਰ ਵਧਾਉਣ ਦੇ ਯੋਗ ਹੋ ਸਕਣਗੇ।
Prime Minister said a country which has better network of ports and their connectivity will be able to provide a boost to trade in the 21st Century.
‘ਟੈਸਟ, ਟ੍ਰੈਕ ਤੇ ਟ੍ਰੀਟ’ (ਟੈਸਟ ਕਰਨ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਤੇ ਉਨ੍ਹਾਂ ਦਾ ਇਲਾਜ ਕਰਨ) ਦੀ ਰਣਨੀਤੀ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਲਈ ਸਮੁੱਚੇ ਦੇਸ਼ ਵਿੱਚ ਡਾਇਓਗਨੌਸਟਿਕ ਲੈਬਸ ਦੇ ਨੈੱਟਵਰਕ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
A key component for the successful implementation of the Test, Track and Treat strategy has been the continuously expanding network of diagnostic labs across the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading