Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਇਹ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਣ ਲਈ ਵਿਭਾਗ ਦੀ ਇੱਕ ਹੋਰ ਪਹਿਲ ਹੈ।
This National Road Transport Network is yet another initiative of the Department to reach out to people across the country.
ਉਨ੍ਹਾਂ ਰਾਜਾਂ ਨੂੰ ਭਾਰਤ ਨੈੱਟ ਸਕੀਮ ਦਾ ਸਮਰਥਨ ਕਰਨ ਲਈ ਕਿਹਾ ਤੇ ਮਜ਼ਬੂਤ ਦੂਰਸੰਚਾਰ ਨੈੱਟਵਰਕ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰਾਹ 'ਚ ਆਉਂਦੇ ਅੜਿੱਕਿਆਂ ਦੀ ਪੜਤਾਲ ਕਰਨ ਦੀ ਬੇਨਤੀ ਕੀਤੀ।
He asked the States to support Bharat Net scheme and requested them examine right of way issues for promoting development of a robust telecom network.
ਮੰਤਰੀ ਨੇ ਉਜਾਗਰ ਕੀਤਾ ਕਿ ਮੰਤਰਾਲਾ ਹੁਣ ਵਿਦਿਆਰਥੀਆਂ ਤੱਕ ਪਾਠਕ੍ਰਮ ਪਹੁੰਚਾਉਣ ਲਈ ਆਲ ਇੰਡੀਆ ਰੇਡੀਓ, ਦੂਰਦਰਸ਼ਨ ਦਾ ਵਿਕਲਪ ਲੱਭਣ ਅਤੇ 2ਜੀ ਨੈੱਟਵਰਕ ਦੀ ਵਰਤੋਂ ਕਰਨ ਦਾ ਜਤਨ ਕਰ ਰਿਹਾ ਹੈ।
The Minister highlighted that the Ministry is trying to explore the option of All India Radio, Doordarshan and use 2G network to transact the curriculum to students.
ਇਸ ਦੀਆਂ ਖੁਦਮੁਖਤਿਆਰ ਸੰਸਥਾਵਾਂ, ਅਧੀਨ ਸੰਸਥਾਵਾਂ, ਇਨਕਿਊਬੇਟਰਾਂ, ਸਹਿਯੋਗੀ ਵਿਗਿਆਨੀਆਂ, ਸਟਾਰਟਅੱਪਾਂ, ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਦੇ ਨੈੱਟਵਰਕ ਨੂੰ ਸ਼ਾਮਲ ਕਰਨ ਵਾਲੇ ਡੀਐੱਸਟੀ ਦੇ ਪੂਰੇ ਪਰਿਵਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਤੁਰੰਤ ਕੰਮ ਕੀਤਾ ਹੈ।
The entire family of DST consisting of its network of Autonomous Institutions, subordinate organizations, incubators, supported scientists, startups, NGOs have responded with urgency despite many constraints.
ਮੈਡੀਸਿਨਲ ਪਲਾਂਟਾਂ ਲਈ ਖੇਤਰੀ ਮੰਡੀਆਂ ਦਾ ਨੈੱਟਵਰਕ ਬਣਾਇਆ ਜਾਵੇਗਾ।
There will be network of regional Mandis for Medicinal Plants.
Advertisement - Remove
ਮੋਦੀ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਛੂਤ ਦੀਆਂ ਬਿਮਾਰੀਆਂ ਹਸਪਤਾਲ ਬਲਾਕ ਬਣਾਉਣ, ਲੈਬ ਨੈੱਟਵਰਕ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਸਿਹਤ ਖਰਚਿਆਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
Modi government has decided to increase Indias health expenditure to create Infectious Diseases Hospital Blocks in every district, strengthening lab network and surveillance, and encouraging research.
ਕੱਲ੍ਹ ਤੋਂ ਚਲਣ ਵਾਲੀਆਂ 565 ਟ੍ਰੇਨਾਂ ਵਿੱਚੋਂ 266 ਬਿਹਾਰ ਅਤੇ 172 ਉੱਤਰ ਪ੍ਰਦੇਸ਼ ਜਾ ਰਹੀਆਂ ਹਨ। ਇਨ੍ਹਾਂ ਮੰਜ਼ਿਲਾਂ ਲਈ ਟ੍ਰੇਨਾਂ ਦੇ ਕੰਵਰਜੈਂਸ ਨਾਲ ਨੈੱਟਵਰਕ ਵਿਅਸਤ ਹੋ ਗਿਆ ਹੈ।
Of 565 trains on run since yesterday, 266 were going to Bihar and 172 to Uttar Pradesh.Convergence of trains to these destinations caused congestion in the network.
ਇਸ ਤੋਂ ਇਲਾਵਾ, ਸਟੇਸ਼ਨਾਂ 'ਤੇ ਵੱਖ-ਵੱਖ ਸਿਹਤ ਅਤੇ ਸਮਾਜਿਕ ਦੂਰੀ ਪ੍ਰੋਟੋਕੋਲ ਦੇ ਕਾਰਨ ਯਾਤਰੀਆਂ ਦੇ ਡੀ-ਬੋਰਡਿੰਗ ਵਿੱਚ ਲਗ ਰਹੇ ਵੱਧ ਸਮੇਂ ਦੇ ਕਾਰਨ ਟਰਮੀਨਲਾਂ 'ਤੇ ਭੀੜ ਹੁੰਦੀ ਹੈ, ਜੋ ਅੱਗੇ ਨੈੱਟਵਰਕ ਨੂੰ ਪ੍ਰਭਾਵਿਤ ਕਰਦੀ ਹੈ।
Further, increased time taken in de-boarding of passengers due to the various health and social distancing protocols at the stations is leading to congestion at terminals which further affects network congestion.
ਇਨ੍ਹਾਂ ਮੰਜ਼ਿਲਾਂ ਲਈ ਟ੍ਰੇਨਾਂ ਦੇ ਕੰਵਰਜੈਂਸ ਨਾਲ ਨੈੱਟਵਰਕ ਵਿਅਸਤ ਹੋ ਗਿਆ ਹੈ।
Convergence of trains to these destinations caused congestion in the network.
ਪੂਰਬ ਵਿੱਚ ਜ਼ਿਆਦਾ ਟ੍ਰੇਨਾਂ ਹੋਣ ਦੀ ਵਜ੍ਹਾ ਨਾਲ ਨੈੱਟਵਰਕ ਕੰਜੈਸ਼ਨ ਦੇ ਕਾਰਨ ਟ੍ਰੇਨਾਂ ਦੇਰੀ ਨਾਲ ਚਲੀਆਂ ਅਤੇ ਇਸ ਨਾਲ ਭੋਜਨ ਵੰਡਣ ਦਾ ਪ੍ਰੋਗਰਾਮ ਵੀ ਪ੍ਰਭਾਵਿਤ ਹੋਇਆ।
Due to the surge in east bound trains leading to network congestion, trains got delayed and this affected the meals distribution schedule.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading