Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਦੂਸਰਾ ਦਹਿਸ਼ਤੀ ਨੈੱਟਵਰਕ ਨੂੰ ਖਤਮ ਕਰਨਾ ਜਿਹੜਾ ਖੂਨ ਖਰਾਬੇ ਦਾ ਕਾਰਨ ਹੈ ਅਤੇ ਡਰ ਫੈਲਾਉਂਦਾ ਹੈ, ਨੂੰ ਹਰਾਉਣ ਲਈ ਸਾਨੂੰ ਲਾਜ਼ਮੀ ਮਜ਼ਬੂਤ ਸਮੂਹਕ ਇੱਛਾ ਦਿਖਾਉਣੀ ਪਵੇਗੀ।
Second, we must demonstrate strong collective will to defeat terror networks that cause bloodshed and spread fear.
ਅੱਜ ਪੂਰੇ ਦੇਸ਼ ਵਿੱਚ ਢਾਈ ਲੱਖ ਪੰਚਾਇਤਾਂ ਉਨ੍ਹਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਕੰਮ ਚਲ ਰਿਹਾ ਹੈ।
Today a Herculean task of connecting 2.5 lakh panchayats through Optical Fibre Network in the country is underway.
ਇਹ ਸਹਿਮਤੀ ਪੱਤਰ ਦੀਰਘਕਾਲੀ ਖੋਜ, ਵਿਕਾਸ ਅਤੇ ਇਨੋਵੇਸ਼ਨ ਸਹਿਯੋਗ ਕਰਨ ਅਤੇ ਭਾਰਤੀ ਅਤੇ ਫਿਲਨੈਂਡ ਦੇ ਸੰਗਠਨਾਂ ਦਰਮਿਆਨ ਸਹਿਯੋਗ ਦੇ ਨੈੱਟਵਰਕ ਨੂੰ ਸਥਾਪਤ ਕਰਨ ਅਤੇ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
The Mou will support creation of long-term Research, Development & Innovation collaboration mechanism and to establish and strengthen cooperative network between Indian and Finnish organizations.
ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਨਾਲੇਜ ਨੈੱਟਵਰਕ (ਐੱਨਕੇਐੱਨ) ਦੀ ਅਹਿਮੀਅਤ ਬਾਰੇ ਦੱਸਿਆ।
Prime Minister also talked about the importance of National Knowledge Network (NKN) in building a strong Digital India.
ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਨਾਲੇਜ ਨੈੱਟਵਰਕ (ਐੱਨਕੇਐੱਨ) ਦੀ ਅਹਿਮੀਅਤ ਬਾਰੇ ਦੱਸਿਆ।
Prime Minister also talked about the importance of National Knowledge Network (NKN) in building a strong Digital India.
Advertisement - Remove
ਹੁਣ ਅਸੀਂ ਇਸ ਨੈੱਟਵਰਕ ਨੂੰ ਉੱਤਰ ਪੂਰਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਤਾਰ ਦੇਣ ਲਈ ਕੰਮ ਕਰ ਰਹੇ ਹਾਂ।
We are now working to expand this network to all districts of the North-East.
‘ਇਹ ਬਾਬਾ ਸਾਹਿਬ ਹੀ ਸਨ, ਜਿਨ੍ਹਾਂ ਨੇ ਜਲ ਸ਼ਕਤੀ, ਜਨਮਾਰਗ, ਸਿੰਚਾਈ , ਨਹਿਰੀ ਨੈੱਟਵਰਕ ਅਤੇ ਬੰਦਰਗਾਹਾਂ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ।
It was Babasaheb who gave topmost importance to Jal Shakti, waterways, irrigation, canal networks and ports.
‘ਇਹ ਬਾਬਾ ਸਾਹਿਬ ਹੀ ਸਨ, ਜਿਨ੍ਹਾਂ ਨੇ ਜਲ ਸ਼ਕਤੀ, ਜਨਮਾਰਗ, ਸਿੰਚਾਈ , ਨਹਿਰੀ ਨੈੱਟਵਰਕ ਅਤੇ ਬੰਦਰਗਾਹਾਂ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ।
It was Babasaheb who gave topmost importance to Jal Shakti, waterways, irrigation, canal networks and ports.
ਸਾਡੇ ਪਾਸ 30-40 ਯੂਨੀਵਿਰੀਸਿਟੀਆਂ ਅਤੇ ਪ੍ਰਯੋਗਸ਼ਾਲਾਵਾਂ ਦਾ ਇੱਕ ਅਜਿਹਾ ਅੰਤਰਰਾਸ਼ਟਰੀ ਨੈੱਟਵਰਕ ਹੋਣਾ ਚਾਹੀਦਾ ਹੈ, ਜੋ ਅਗਲੇ ਦਸ ਵਰ੍ਹਿਆਂ ਤਕ ਅਖੁੱਟ ਊਰਜਾ ‘ਤੇ ਆਪਣਾ ਧਿਆਨ ਕੇਂਦਰਿਤ ਰੱਖੇ।
We should have an international network of 30-40 universities and labs focusing for next ten years on renewable energy.
ਮਨਜ਼ੂਰ ਕੌਰੀਡੋਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਆਈਐੱਸਬੀਟੀ ਸਟੇਸ਼ਨ ਦੇ ਨਾਲ ਮਲਟੀਮਾਡਲ ਇੰਟੀਗ੍ਰੇਸ਼ਨ ਹੋਵੇਗਾ ਅਤੇ ਇਸਵਿੱਚ ਬੱਸਾਂ ਦਾ ਫੀਡਰ ਨੈੱਟਵਰਕ , ਮੱਧਵਰਤੀ ਜਨਤਕ ਟ੍ਰਾਂਸਪੋਰਟ ਅਤੇ ਗ਼ੈਰ- ਮੋਟਰੀਕ੍ਰਿਤ ਟ੍ਰਾਂਸਪੋਰਟ ਉਪਲੱਬਧ ਹੋਣਗੇ ।
The approved corridors will be having Multimodal Integration with Railway Stations &ISBT Station and will have feeder network of Bus, Intermediate Public Transport (IPT) and Non Motorised Transport (NMT).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading