Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਉਹ 140 ਐੱਮਐੱਲਡੀ ਦੀ ਐੱਸਟੀਪੀ ਸਮਰੱਥਾ ਪੈਦਾ ਕਰਨਗੇ ਅਤੇ ਪਟਨਾ ਦੇ ਇਨ੍ਹਾਂ ਸੀਵਰੇਜ ਜ਼ੋਨਾਂ ਵਿੱਚ 422.88 ਕਿਲੋਮੀਟਰ ਸੀਵਰੇਜ ਨੈੱਟਵਰਕ ਪਵੇਗਾ।
They will create STP capacity of 140 MLD and lay 422.88 km of sewerage network in these sewerage zones of Patna.
ਉਪ ਰਾਸ਼ਟਰਪਤੀ ਨੇ ਖਰੀਦ ਪ੍ਰਕਿਰਿਆ ਅਤੇ ਪੀਡੀਐੱਸ ( ਜਨਤਕ ਵੰਡ ਪ੍ਰਣਾਲੀ) ਨੈੱਟਵਰਕ ਨੂੰ ਸੁਚਾਰੂ ਬਣਾਉਣੇ ਦੀ ਜ਼ਰੂਰਤ 'ਤੇ ਵਿਸ਼ੇਸ਼ ਜ਼ੋਰ ਦਿੱਤਾ, ਤਾਂ ਕਿ ਕਿਸਾਨ ਆਪਣੀ ਉਤਪਾਦਨ ਲਾਗਤ ਤੋਂ 50% ਜਾਂ ਉਸ ਤੋਂ ਅਧਿਕ 'ਤੇ ਐੱਮਐੱਸਪੀ ਪ੍ਰਾਪਤ ਕਰਨ ਦੇ ਨਾਲ-ਨਾਲ ਅਧਿਕਤਮ ਲਾਭ ਵੀ ਹਾਸਲ ਕਰ ਸਕਣ।
The Vice President stressed on the need to streamline the procurement process and the PDS network so that the farmer derives the maximum benefit apart from providing MSP at 50 percent or more over the cost of production.
ਸਾਰੀਆਂ ਪ੍ਰਵੇਸ਼ ਪ੍ਰੀਖਿਆਵਾਂ ਕੰਪਿਊਟਰ ਅਧਾਰਤ ਹੋਣਗੀਆਂ, ਜਿਨ੍ਹਾਂ ਲਈ ਖ਼ਾਸ ਤੌਰ ’ਤੇ ਗ੍ਰਾਮੀਣ ਇਲਾਕਿਆਂ ਦੇ ਉਮੀਦਵਾਰਾਂ ਵਾਸਤੇ ਪ੍ਰੀਖਿਆ ਅਭਿਆਸ ਕੇਂਦਰਾਂ ਦਾ ਇੱਕ ਨੈੱਟਵਰਕ ਬਣਾਇਆ ਜਾਵੇਗਾ । ਇਸ ਤਰ੍ਹਾਂ ਉਨ੍ਹਾਂ ਨੂੰ ਕੰਪਿਊਟਰ ਅਧਾਰਤ ਪ੍ਰੀਖਿਆਵਾਂ ਬਾਰੇ ਜਾਣਨ ਦਾ ਮੌਕਾ ਮਿਲੇਗਾ।
All the entrance examinations will be computer based, for which a network of test practice centres, especially for the aspirants from rural areas will be established so that they have ample opportunity to acquaint themselves with the computer based tests.
ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇਸ ਸੰਸਥਾਨ ਵਿੱਚ ਉੱਦਮਿਤਾ ਲਈ ਖੋਜ ਅਤੇ ਪ੍ਰਚਾਰ ਕੇਂਦਰਾਂ ਦਾ ਨੈੱਟਵਰਕ ਸਥਾਪਤ ਕਰਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ।
He was happy to note that a start has been made by setting up a network of centres for research and promotion of entrepreneurship at this Institute.
ਇਸ ਦੇ ਲਈ ਟਰਾਂਸਮਿਸ਼ਨ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
Therefore, the network of power transmission is being strengthened.
Advertisement - Remove
‘ਜੈੱਮ’ ਨੇ 1.3 ਲੱਖ ਤੋਂ ਜ਼ਿਆਦਾ ਵਿਕ੍ਰੇਤਾਵਾਂ ਤੇ ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਨੈੱਟਵਰਕ ਜਰੀਏ ਆਪਣੇ ਮੰਚ ’ਤੇ 4.2 ਲੱਖ ਤੋਂ ਵੀ ਜ਼ਿਆਦਾ ਉਤਪਾਦ ਉਪਲੱਬਧ ਕਰਵਾਏ ਹਨ।
GeM has made over 4.2 lakh products available on its platform through a network of over 1.3 lakh sellers and service providers.
ਭਾਰਤ ਭਰ ਵਿੱਚ ਵਾਈਡ ਏਰੀਆ ਨੈੱਟਵਰਕ (ਵਾਨ) ਪ੍ਰੋਜੈਕਟ ਦੀ ਪ੍ਰਗਤੀ ਦੀ ਹਰ ਸਮੇਂ ਨਿਗਰਾਨੀ ਕਰਨ ਲਈ ਐੱਨਆਈਸੀ ਵੱਲੋਂ ਤਿਆਰ ਇੱਕ ਆਨਲਾਈਨ ਨਿਗਰਾਨੀ ਯੰਤਰ 7 ਸਤੰਬਰ, 2018 ਨੂੰ ਲਾਂਚ ਕੀਤਾ ਗਿਆ ।
An online monitoring tool prepared by NIC for tracking real-time progress and monitoring of pan - Indian Wide Area Network (WAN) project against the set baselines was launched on 7th September, 2018.
ਇੱਕ ਸੈਂਟਰਲ ਵੇਅਰਹਾਊਸ, ਚਾਰ ਖੇਤਰੀ ਵੇਅਰਹਾਊਸ ਅਤੇ ਕਈ ਰਾਜਾਂ ਵਿੱਚ ਫੈਲੇ 53 ਵਿਤਰਕਾਂ ਦਾ ਇੱਕ ਵਿਤਰਣ ਨੈੱਟਵਰਕ ਸਰਗਰਮ ਹੈ।
A distribution network of One Central Warehouse, four regional warehouse and 53 distributors spread over different states is functional.
ਇਸ ਪ੍ਰਕਾਰ, ਕਰਮਾਲੀਚਕ, ਬਾੜ, ਸੁਲਤਾਨਗੰਜ ਅਤੇ ਨੌਗਛੀਆ ਲਈ ਸੀਵਰੇਜ ਨੈੱਟਵਰਕ ਅਤੇ ਗੰਦੇ ਪਾਣੀ ਦੀ ਸਫਾਈ ਨਾਲ ਜੁੜੇ ਪਲਾਂਟ ਜਦੋਂ ਤਿਆਰ ਹੋ ਜਾਣਗੇ ਤਾਂ ਇਸ ਨਾਲ ਨਮਾਮਿ ਗੰਗੇ ਮਿਸ਼ਨ ਨੂੰ ਹੋਰ ਤਾਕਤ ਮਿਲੇਗੀ।
Similarly, the Namami Gange Mission will get a boost after the sewerage network and the water treatment plants get ready in Karmalichak, Barh, Sultangunj and Naugachia.
ਮੈਨੂੰ ਦੱਸਿਆ ਗਿਆ ਹੈ ਕਿ ਨੈੱਟਵਰਕ 18 ਵਿੱਚ ਸਾਲ 2014 ਦੇ ਬਾਅਦ ਤੋਂ ਇੱਕ ਵੀ ਵਿਅਕਤੀ ਨੂੰ ਨੌਕਰੀ ਨਹੀਂ ਮਿਲੀ ਹੈ?
I have been told that since 2014, no one has got a job in the Network 18.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading