Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਉੱਤਰ - ਪੂਰਬ ਦੇ ਪੂਰੇ ਰੇਲ ਨੈੱਟਵਰਕ ਨੂੰ ਵੱਡੀ ਲਾਈਨ ਵਿੱਚ ਬਦਲਿਆ ਗਿਆ ਹੈ ।
The entire North East rail network has been converted into broad gauge.
ਉਨ੍ਹਾਂ ਕਿਹਾ ਕਿ ਮੀਡੀਆ ਦਾ ਨੈੱਟਵਰਕ ਸਰਬ ਭਾਰਤੀ ਹੈ ਅਤੇ ਇਹ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੈਲਿਆ ਹੋਇਆ ਹੈ।
He said that the network of media is pan-India and spread across cities and villages.
ਸ਼ਕਤੀਮਾਨ: ਡੀਡੀ ਨੈਸ਼ਨਲ ਨੈੱਟਵਰਕ ਉੱਤੇ ਅਪ੍ਰੈਲ, 2020 ਤੋਂ ਰੋਜ਼ਾਨਾ ਦੁਪਹਿਰ 1 ਵਜੇ ਤੋਂ ਇੱਕ ਘੰਟੇ ਲਈ ਮੁਕੇਸ਼ ਖੰਨਾ ਅਭਿਨੀਤ ਚਰਚਿਤ ਸੀਰੀਅਲ ਦਾ ਪ੍ਰਸਾਰਣ ਸ਼ੁਰੂ ਕਰਨ ਦੀ ਯੋਜਨਾ ਹੈ ।
Shaktimaan: the famous serial featuring Mukesh Khanna planned for a 1-hour daily telecast on DD National network from April 2020 at 1 PM.
ਡੀਐੱਸਟੀ ਇਸ ਮਾਮਲੇ ਵਿੱਚ ਆਪਣੀਆਂ ਸੰਸਥਾਵਾਂ, ਖੋਜਾਰਥੀਆਂ, ਮਾਹਿਰਾਂ, ਇੰਕੁਬੇਟਰਾਂ, ਇਨੋਵੇਟਰਾਂ ਅਤੇ ਸਟਾਰਟ-ਅੱਪਸ ਦੇ ਵਿਸਤ੍ਰਿਤ ਸੰਸਾਧਨਾਂ ਦੇ ਨੈੱਟਵਰਕ ਨਾਲ ਮੋਹਰੀ ਹੋ ਕੇ ਆਪਣੇ ਯਤਨਾਂ ਨੂੰ ਰਫ਼ਤਾਰ ਦੇ ਰਿਹਾ ਹੈ ਤਾਕਿ ਸੰਕਟ ਦੀ ਇਸ ਘੜੀ ਵਿੱਚ ਦੇਸ਼ ਅਤੇ ਸਿਹਤ ਦੇ ਖੇਤਰ ਵਿੱਚ ਪੈਦਾ ਹੋਈ ਆਪਦਾ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕੇ।
DST is taking a lead from the front and upping efforts across its wide resource network of highly committed institutions, researchers, experts, incubators, innovators and startups in the hour of this grave national need and health crisis.
ਐੱਫਸੀਆਈ ਕੋਲ ਦੇਸ਼ ਵਿੱਚ 2000 ਤੋਂ ਵੱਧ ਗੋਦਾਮਾਂ ਦਾ ਨੈੱਟਵਰਕ ਹੈ ਅਤੇ ਇੰਨੇ ਵੱਡੇ ਗੋਦਾਮਾਂ ਦਾ ਨੈੱਟਵਰਕ ਸੰਕਟ ਦੀ ਇਸ ਘੜੀ ਵਿੱਚ ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ।
FCI has network of more than 2000 godowns in the country and such large network of godowns will ensure smooth supply of food grains to these organisations in this hour of crisis.
Advertisement - Remove
ਮੰਤਰੀਆਂ ਦੇ ਗਰੁੱਪ ਨੂੰ ਕੋਵਿਡ19 ਲਈ ਇਸ ਵੇਲੇ ਟੈਸਟਿੰਗ ਕਰ ਰਹੀਆਂ ਪਬਲਿਕ ਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਤੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਰਾਹੀਂ ਰੋਜ਼ਾਨਾ ਕੀਤੇ ਜਾਣ ਵਾਲੇ ਪਰੀਖਣਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ।
GoM was briefed about the number of public and private labs presently testing for COVID-19 along with the number of tests that are being conducted every day through this network of labs.
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਇਸ ਵੇਲੇ ਕੋਵਿਡ19 ਦੀ ਜਾਂਚ ਸੁਵਿਧਾ ਵਾਲੀਆਂ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ, ਇਸ ਦੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਦੇ ਮਾਧਿਅਮ ਜ਼ਰੀਏ ਹਰ ਦਿਨ ਕੀਤੇ ਜਾਣ ਵਾਲੇ ਪਰੀਖਣਾਂ (ਟੈਸਟਾਂ) ਦੀ ਗਿਣਤੀ ਬਾਰੇ ਵੀ ਜਾਣੂ ਕਰਵਾਇਆ ਗਿਆ।
GoM was briefed about the number of public and private labs presently testing for COVID-19 along with the number of tests that are being conducted every day through this network of labs.
ਜੀਓਐੱਮ ਨੂੰ ਵਰਤਮਾਨ ਵਿੱਚ ਕੋਵਿਡ-19 ਲਈ ਟੈਸਟ ਕਰ ਰਹੀ ਜਨਤਕ ਅਤੇ ਨਿਜੀ ਖੇਤਰ ਦੀਆਂ ਲੈਬਾਂ ਦੀ ਸੰਖਿਆ ਅਤੇ ਉਨ੍ਹਾਂ ਟੈਸਟਾਂ ਜਿਨ੍ਹਾਂ ਦਾ ਸੰਚਾਲਨ ਪ੍ਰਤੀ ਦਿਨ ਲੈਬਾਂ ਦੇ ਇਸ ਨੈੱਟਵਰਕ ਰਾਹੀਂ ਕੀਤਾ ਜਾ ਰਿਹਾ ਹੈ, ਦੀ ਸੰਖਿਆ ਬਾਰੇ ਜਾਣਕਾਰੀ ਦਿੱਤੀ ਗਈ।
GoM was briefed about the number of public and private labs presently testing for COVID-19 along with the number of tests that are being conducted every day through this network of labs.
ਪੂਰੇ ਡੀਡੀ ਨੈੱਟਵਰਕ ’ਤੇ ਰੋਜ਼ਾਨਾ ਕੁੱਲ 17 ਘੰਟੇ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਨੈੱਟਵਰਕ ’ਤੇ ਰੋਜ਼ਾਨਾ 11 ਘੰਟੇ ਸਮੱਗਰੀ ਪ੍ਰਸਾਰਿਤ ਹੋ ਰਹੀ ਹੈ।
Also, total number of hours of daily content across DD Network is 17 hours and 11 hours across All India Radio network daily.
ਸਾਡੇ ਜਲ ਸੈਨਾ ਦੀਆਂ ਪਰਿਸੰਪਤੀਆਂ ਦਾ ਤਿੰਨਾਂ ਆਯਾਮਾਂ ਉੱਤੇ ‘ਮਿਸ਼ਨ - ਡਿਪਲਾਈਡ’ ਜਾਰੀ ਹੈ,ਜਿਸ ਵਿੱਚ ਸਾਰੇ ਨੈੱਟਵਰਕ ਅਤੇ ਪੁਲਾੜੀ ਪਰਿਸੰਪਤੀਆਂਸਰਬਉਤਕ੍ਰਿਸ਼ਟ ਤਰੀਕੇ ਨਾਲ ਕੰਮ ਕਰ ਰਹੀ ਹੈ।
Our naval assets continue to be mission-deployed in three dimensions, with all the networks and space assets functioning optimally.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading