Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਹੋਰ ਅੰਤਰ-ਯੂਨੀਵਰਸਿਟੀ ਵਟਾਂਦਰਿਆਂ ਨੂੰ ਉਤਸ਼ਾਹਿਤ ਕਰਨ ਲਈ ਮੈਂ ਯੂਨੀਵਰਮਿਟੀਆਂ ਦੇ ਇੱਕ ਨੈੱਟਵਰਕ ਦੀ ਸਥਾਪਨਾ ਲਈ ਵੀ ਤਜਵੀਜ਼ ਰੱਖਦਾ ਹਾਂ।
I also propose that we set up a network of Universities to encourage greater inter-university exchanges.
ਇੰਨਾ ਹੀ ਨਹੀਂ, ਅਟਲ ਟਿੰਕਰਿੰਗ ਲੈਬਾਂ ਅਤੇ ਅਟਲ ਇਨਕਿਊਬੇਸ਼ਨ ਸੈਂਟਰਾਂ ਆਦਿ ਵਿੱਚ ਸਮਰੱਥਾ ਨਿਰਮਾਣ ਲਈ ਮੌਜੂਦ ਅਟਲ ਇਨੋਵੇਸ਼ਨ ਮਿਸ਼ਨ ਦੇ ਮਾਹਰ ਅਤੇ ਨੈੱਟਵਰਕ ਨਾਲ ਦੇਸ਼ ਭਰ ਵਿੱਚ ਅਨੇਕ ਤਰ੍ਹਾਂ ਦੇ ਲੋਕ ਆਪਸ ਵਿੱਚ ਜੁੜੇ ਹਨ।
Furthermore, AIM leverages its experts and networks around the country to build capacity in ATLs, AICs, etc. connecting various kinds of populations.
ਖੋਜ ਅਤੇ ਵਿਦਿਅਕ ਸੰਗਠਨਾਂ ਦਾ ਇੱਕ ਅੰਤਰਰਾਸ਼ਟਰੀ ਨੈੱਟਵਰਕ ਉਤਪੰਨ ਕੀਤਾ ਜਾਵੇਗਾ ।
An international network of research and academic organizations will be created.
ਖੋਜ ਅਤੇ ਵਿਦਿਅਕ ਸੰਗਠਨਾਂ ਦਾ ਇੱਕ ਅੰਤਰਰਾਸ਼ਟਰੀ ਨੈੱਟਵਰਕ ਉਤਪੰਨ ਕੀਤਾ ਜਾਵੇਗਾ ।
An international network of research and academic organizations will be created.
ਇਸ ਨੈੱਟਵਰਕ ਦਾ ਇਸਤੇਮਾਲ ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਜਾਵੇਗਾ।
This network would be used by the security personnel deployed in LWE affected areas.
Advertisement - Remove
ਭਾਰਤ ਨੂੰ ਲੋੜ ਹੈ ਕਿ ਪਿੰਡਾਂ ਨੂੰ ਹਾਈਵੇਜ਼ ਨਾਲ ਜੋੜਿਆ ਜਾਵੇ ਅਤੇ ਅਸੀਂ 2.7 ਲੱਖ ਕਿਲੋਮੀਟਰ ਆਪਟੀਕਲ ਫਾਈਬਰ ਨੈੱਟਵਰਕ 1 ਲੱਖ ਗਰਾਮ ਪੰਚਾਇਤਾਂ ਨੂੰ ਜੋੜਨ ਲਈ ਵਿਛਾ ਦਿੱਤਾ ਹੈ।
India needs villages connected with i-ways we have laid 2.7 lakh km of optical fiber network connecting more than a lakh gram panchayats.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਾਲ ਅਤੇ ਸਰਵਿਸਜ਼ ਟੈਕਸ ਨੈੱਟਵਰਕ (ਜੀਐੱਸਟੀਐੱਨ) ਵਿੱਚ ਸਰਕਾਰ ਦੀ ਮਲਕੀਅਤ ਵਧਾਉਣ ਅਤੇ ਮੌਜੂਦਾ ਢਾਂਚੇ ਨੂੰ ਅਸਥਾਈ ਯੋਜਨਾ ਵਿੱਚ ਬਦਲਣ ਦੀ ਪ੍ਰਵਾਨਗੀ ਹੇਠ ਲਿਖੇ ਅਨੁਸਾਰ ਦੇ ਦਿੱਤੀ ਹੈ।
The Union Cabinet, chaired by the Prime Minister Shri Narendra Modi has approved increasing of Government ownership in Goods and Services Tax Network (GSTN) and change in the existing structure with transitional plan as per following:
ਚੌਥੇ ਪੜਾਅ ਦੇ ਇਹ ਕੌਰੀਡੋਰ (ਗਲਿਆਰੇ)ਮੈਟਰੋ ਨੈੱਟਵਰਕ ਦੀ ਕਵਰੇਜ ਦਾ ਵਿਸਤਾਰ ਕਰਨਗੇ ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇ ਅਧਿਕ ਖੇਤਰ ਆਪਸ ਵਿੱਚ ਜੁੜਨਗੇ ।
These corridors of phase – 4 project will expand the coverage of Metro network thereby connecting more areas of the national capital.
ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ) ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।
The addition of 61.679 km network through these 3 new corridors will also reduce congestion on the roads and will thus help in reducing pollution caused by motor vehicles.
ਇਨ੍ਹਾਂ 3 ਨਵੇਂ ਕੌਰੀਡੋਰਾਂ (ਗਲਿਆਰਿਆਂ)ਰਾਹੀਂ 61.679 ਕਿਲੋਮੀਟਰ ਵਧੇਰੇ ਨੈੱਟਵਰਕ ਵਧਣ ਨਾਲ ਸੜਕਾਂ ਉੱਤੇ ਭੀੜ ਘੱਟ ਹੋਵੇਗੀ ਅਤੇ ਮੋਟਰ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ।
The addition of 61.679 km network through these 3 new corridors will also reduce congestion on the roads and will thus help in reducing pollution caused by motor vehicles.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading