Advertisement - Remove

ਕੇਵਲ - Example Sentences

kēvala  kevala
ਸ਼ਹਿਰ ਵਿੱਚ ਆਪਣੇ ਵੇਸਟ ਦੇ ਕੇਵਲ ਅੱਧੇ ਨੂੰ ਹੀ ਸੰਸਾਧਿਤ ਕਰਨ ਦੀ ਸਮਰੱਥਾ ਹੈ।
The city has the capacity to process only half of its waste.
ਅਜਿਹੇ ਪਲਾਂਟਾਂ ਦੇ ਚਾਲੂ ਹੋਣ ਨਾਲ ਨਾ ਕੇਵਲ ਠੋਸ ਵੇਸਟ ਦਾ ਪ੍ਰਬੰਧਨ ਕਰਨ ਲਈ ਸਵੱਛ ਅਤੇ ਵਾਤਾਵਰਣ ਅਨੁਕੂਲ ਤਰੀਕਾ ਮਿਲੇਗਾ, ਬਲਕਿ ਗੈਸ ਅਤੇ ਖਾਦ ਵੀ ਉਤਪੰਨ ਹੋਣਗੇ।
The commissioning of such plants will not only provide a clean and environment-friendly way to handle solid wastes, but also generate gas and manure.
ਰਾਜਾਂ ਨੇ ਨਾ ਕੇਵਲ ਇਸ ਸਾਲ ਦੇ ਲਈ ਘਰੇਲੂ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਰੋਡਮੈਪ ਤਿਆਰ ਕੀਤਾ ਹੈ ਬਲਕਿ ਆਪਣੇ ਲਈ ਇੱਕ ਟੀਚਾ ਨਿਰਧਾਰਿਤ ਕਰਕੇ ਸਾਰੇ ਪਿੰਡਾਂ ਦੀ ਸੰਪੂਰਨ ਸੰਤ੍ਰਿਪਤਤਾ ਦੇ ਲਈ ਵੀ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ।
States have not only prepared the roadmap to provide household connections for this year, detailed plan has been put in place for complete saturation of all villages by setting a target for themselves.
ਮੰਤਰੀ ਨੇ ਇਹ ਵੀ ਕਿਹਾ ਕਿ ਬੁੱਧ ਦੇ ਗਿਆਨ ਅਤੇ ਜਾਗ੍ਰਿਤੀ ਦੀ ਭੂਮੀ ਹੋਣ ਦੇ ਕਾਰਨ ਸਾਡੀ ਮਹਾਨ ਭੂਮੀ ਦੀ ਇਤਿਹਾਸਿਕ ਵਿਰਾਸਤ ਸਾਨੂੰ ਨਹੀਂ ਕੇਵਲ ਨੇੜਤਾ ਨਾਲ ਬੌਧਾਂ ਦੇ ਨਾਲ ਬਲਕਿ ਹਰ ਉਸ ਵਿਅਕਤੀ ਜੋ ਬੋਧ ਧਰਮ ਨੂੰ ਸਮਝਦਾ ਅਤੇ ਉਸ ਦਾ ਅਨੁਸਰਣ ਕਰਦਾ ਹੈ ਤੇ ਹਰ ਉਸ ਵਿਅਕਤੀ ਜੋ ਵਿਸ਼ਵ ਭਰ ਵਿੱਚ ਪ੍ਰੇਮ, ਕਰੁਣਾ ਨੂੰ ਮਹੱਤਵ ਦਿੰਦਾ ਹੈ, ਦੇ ਨਾਲ ਜੋੜਦੀ ਹੈ।
Minister further said that Historical legacy of our great land being the land of Buddha's enlightenment and awakening connects us intimately with not only Buddhists but everybody who understand and follows Buddhism and everyone who values love, compassion around the world.
ਤ੍ਰਿਪੁਰਾ ਵਿੱਚ 8 ਲੱਖ ਗ੍ਰਾਮੀਣ ਪਰਿਵਾਰਾਂ ਵਿੱਚੋਂ ਕੇਵਲ 68.178 ਪਰਿਵਾਰਾਂ ਨੂੰ ਹੀ ਐੱਫਐੱਚਟੀਸੀ ਦਿੱਤੇ ਗਏ ਹਨ।
Out of 8 lakh rural households in Tripura, only 68,178 are provided with FHTCs.
Advertisement - Remove
ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਵਿੱਚ ਭਾਰਤ ਦੇ ਬਾਂਸ ਅਤੇ ਬੈਂਤ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਬਾਵਜੂਦ ਆਲਮੀ ਵਪਾਰ ਵਿੱਚ ਇਸ ਦਾ ਹਿੱਸਾ ਕੇਵਲ 5 ਪ੍ਰਤੀਸ਼ਤ ਹੈ।
He lamented that despite India being the 2nd largest producer of Bamboo and Cane in the world, its share is only 5 percent in global trade.
ਮਿੱਤਰੋ, ਭਾਰਤ ਤੁਹਾਡੇ ਅੱਜ ਨੂੰ ਸੰਭਾਲਣ ਵਿੱਚ ਮਦਦ ਕਰਨ ਵਿੱਚ ਨਾ ਕੇਵਲ ਮਾਣ ਮਹਿਸੂਸ ਕਰ ਰਿਹਾ ਹੈ ਬਲਕਿ ਅਸੀਂ ਤੁਹਾਡੇ ਨੌਜਵਾਨਾਂ ਲਈ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨਾ ਆਪਣਾ ਵਿਸ਼ੇਸ਼-ਅਧਿਕਾਰ ਮੰਨਦੇ ਹਾਂ।
Friends, India is not only proud to be helping your present. We consider it our privilege to help you create a better future for your youth.
2019-20 ਵਿੱਚ 10.10 ਲੱਖ ਗ੍ਰਾਮੀਣ ਪਰਿਵਾਰਾਂ ਦੇ ਟੀਚੇ ਦੇ ਮੁਕਾਬਲੇ, ਰਾਜ ਕੇਵਲ 85476 ਘਰਾਂ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕਰ ਸਕਿਆ ਹੈ।
In 2019-20, against a target of 10.10 lakh rural households, State could provide tap connections to only 85,476 households.
ਹਾਲਾਂਕਿ ਰਾਜ ਨੇ ਕੇਵਲ 62.69 ਕਰੋੜ ਰੁਪਏ ਉਪਯੋਗ ਕੀਤਾ।
However, State could utilise only 62.69 Crore.
ਪਿਛਲੇ 4 ਮਹੀਨਿਆਂ ਵਿੱਚ ਕੇਂਦਰੀ ਫੰਡ ਦਾ ਕੇਵਲ 19.47 ਕਰੋੜ ਰੁਪਏ ਅਤੇ ਰਾਜ ਦੇ ਹਿੱਸੇ ਦਾ 18.59 ਕਰੋੜ ਰੁਪਏ ਦਾ ਹੀ ਉਪਯੋਗ ਕੀਤਾ ਗਿਆ ਹੈ।
In last 4 months, only 19.47 Crore of Central fund and Rs 18.59 Crores of State share have been utilized.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading