Advertisement - Remove

ਕੇਵਲ - Example Sentences

Popularity:
Difficulty:
kēvala  kevala
ਉਨ੍ਹਾਂ ਨੇ ਕਿਹਾ, ਜੇਕਰ ਕੇਵਲ ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਨਿਰਸੰਦੇਹ ਹਾਲੇ ਮਹਿੰਗਾ ਪ੍ਰਤੀਤ ਹੁੰਦਾ ਹੈ, ਲੇਕਿਨ ਭਾਰਤਵਾਸੀਆਂ ਦੀ ਜ਼ਿੰਦਗੀ ਦੇ ਅੱਗੇ ਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ।
From an economic only point of view, it undoubtedly looks costly right now but measured against the lives of Indian citizens, there is no comparison itself.
ਫੌਜ ਨੇ16 ਅਪ੍ਰੈਲ 20 ਤੋਂ ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਕੇਵਲ ਰਾਤ ਵੇਲੇ ਪ੍ਰਬੰਧਨ ਦੀ ਰਾਹਤ ਦਿੰਦਿਆਂ ਕੇਂਦਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਸੰਭਾਲਣ ਦੀ ਪਹਿਲ ਕੀਤੀ ਹੈ।
From 16 April 20, the Army has taken the initiative to manage the facility from morning 8:00 am to evening 8:00 pm relieving the Delhi Government Doctors and medical staff to manage the facility only during the night.
ਉੱਤਰ ਪੂਰਬ ਦੇ ਸੱਤ ਰਾਜਾਂ ਵਿੱਚ ਐੱਫਸੀਆਈ ਦੁਆਰਾ ਸੰਚਾਲਿਤ ਕੁੱਲ 86 ਡਿਪੂਆਂ ਵਿੱਚੋਂ ਕੇਵਲ 38 ਨੂੰ ਰੇਲ ਰਾਹੀਂ ਸਪਲਾਈ ਕੀਤੀ ਜਾਂਦੀ ਹੈ।
Out of total 86 depots operated by FCI in 7 North Eastern States, only 38 are fed through rail movement.
ਹਰਸ਼ ਵਰਧਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਕੋਵਿਡ - 19 ਦੀ ਜਾਂਚ ਲਈ ਪੁਣੇ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲਾਜੀ (ਐੱਨਆਈਵੀ) ਵਿੱਚ ਸਾਡੀ ਕੇਵਲ ਇੱਕ ਲੈਬ ਸੀ।
Harsh Vardhan said, We had only one Lab at the National Institute of Virology (NIV) at Pune, to perform tests for COVID-19 initially.
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਈ-ਕਮਰਸ ਕੰਪਨੀਆਂ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਹੀ ਵਿਕਰੀ ਕਰਨ ਦੀ ਆਗਿਆ ਹੈ।
It is clarified that sale by e-commerce companies will continue to be permitted for essential goods only.
Advertisement - Remove
ਇਹ ਕਿਟ ਨਾ ਕੇਵਲ ਸਿਹਤਸੰਭਾਲ ਸੇਵਾਵਾਂ ਨੂੰ ਮਜ਼ਬੂਤ ਬਣਾਏਗਾ, ਸਗੋਂ ਸੰਕਟ ਦੇ ਸਮੇਂ ਸਰਕਾਰ ਦਾ ਸਹਿਯੋਗ ਵੀ ਕਰੇਗਾ।
The kit will not only empower healthcare services but also support the government in the time of crisis.
ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਨਾ ਕੇਵਲ ਸਾਫ਼ਸਫ਼ਾਈ ਦੇ ਬੁਨਿਆਦੀ ਪੱਧਰ ਉਚੇਰੇ ਹੋਣਗੇ, ਸਗੋਂ ਕੋਰੋਨਾ ਦੀ ਛੂਤ ਫੈਲਣ ਤੋਂ ਰੋਕਥਾਮ ਵਿੱਚ ਵੀ ਮਦਦ ਮਿਲੇਗੀ।
He also said, it will not only boost the basic hygiene levels, but also help in preventing the spread of the Corona infection.
ਉਨ੍ਹਾ ਨੇ ਕਿਹਾ, ਕਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਾਡੇ ਯਤਨਾਂ ਵਿੱਚ ਸੁਧਾਰ ਦੇ ਲਈ,ਉਨ੍ਹਾਂ ਦੇ ਇਨਪੁੱਟਸ ਅਤੇ ਸੁਝਾਅ ਨਾ ਕੇਵਲ ਕੀਮਤੀ ਸਨ, ਬਲਕਿ ਸਾਨੂੰ ਉਨ੍ਹਾਂ ਦੇ ਆਪਣੇ ਨਜ਼ਰੀਏ ਤੋਂ ਵੇਖੇ ਕੁਝ ਪਹਿਲੂਆਂ ਬਾਰੇ ਸਮਝ ਪ੍ਰਦਾਨ ਕਰਦੇ ਹਨ।
He said, their inputs and suggestions were not only valuable for improving our efforts in the fight against Corona but could also give us an insight of some of the aspects viewed by them from their own perspective.
ਟੈਕਸੀ ਅਤੇ ਕੈਬ ਐਗਰੀਗੇਟਰਸ ਨੂੰ ਇੱਕ ਡਰਾਈਵਰ ਅਤੇ ਕੇਵਲ ਦੋ ਯਾਤਰੀਆਂ ਨਾਲ ਆਗਿਆ ਹੋਵੇਗੀ।
Two other activities have been allowed with restrictions: Taxis and cab aggregators are permitted, with one driver and two passengers only.
ਕੇਵਲ ਪ੍ਰਵਾਨਿਤ ਗਤੀਵਿਧੀਆਂ ਲਈ ਵਿਅਕਤੀਆਂ ਅਤੇ ਵਾਹਨਾਂ ਦੇ ਅੰਤਰ-ਜ਼ਿਲ੍ਹਾ ਆਵਾਗਮਨ ਦੀ ਆਗਿਆ ਦਿੱਤੀ ਗਈ ਹੈ, ਚਾਰ ਪਹੀਆ ਵਾਹਨਾਂ ਵਿੱਚ ਡਰਾਈਵਰ ਦੇ ਇਲਾਵਾ ਅਧਿਕਤਮ ਦੋ ਵਿਅਕਤੀਆਂ ਦੀ ਆਗਿਆ ਹੋਵੇਗੀ।
Inter-district movement of individuals and vehicles is allowed, only for permitted activities, with maximum two passengers, besides the driver, in four wheeler vehicles.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading