Advertisement - Remove

ਕੇਵਲ - Example Sentences

Popularity:
Difficulty:
kēvala  kevala
ਵਿੱਤੀ ਟੈਕਨੋਲੋਜੀ 'ਤੇ ਦੁਨੀਆ ਦਾ ਸਭ ਤੋਂ ਵੱਡੇ ਆਯੋਜਨ ਵਾਲਾ ਇਹ ਉਤਸਵ, ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚ ਨਾ ਕੇਵਲ ਭਾਰਤ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦਾ ਉਚਿਤ ਮੰਚ ਹੈ, ਸਗੋਂ ਇਨੋਵੇਸ਼ਨ ਅਤੇ ਪ੍ਰਗਤੀ ਨੂੰ ਵਧਾਉਣ ਲਈ ਗਲੋਬਲ ਸਾਂਝੀਦਾਰੀ ਕਰਨ ਦਾ ਵੀ ਮੰਚ ਹੈ।
As the world's largest event on financial technology, the Festival is the right forum not only to showcase India's strengths in this fast-growing sector, but also to forge global partnerships for fostering innovation and growth.
ਮੰਤਰੀ ਮੰਡਲ ਪ੍ਰਮੁੱਖ ਪ੍ਰਭਾਵ: ਸਹਿਮਤੀ ਪੱਤਰ ਇੱਕ ਸਾਇੰਸ ਅਤੇ ਟੈਕਨੋਲੋਜੀ ਸਮਝੌਤਾ ਹੈ, ਜਿਸ ਵਿੱਚ ਕੇਵਲ ਤਕਨੀਕੀ ਸਹਾਇਤਾ ਦੇ ਗਿਆਨ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਸ਼ਾਮਲ ਹੈ।
Cabinet Major Impact: The MoUis a Science and Technology agreement, which involves knowledge exchange and cooperation in the nature of technical assistance only.
ਪ੍ਰਧਾਨ ਮੰਤਰੀ ਨੇ ਜ਼ੋਰ ਦੇਕੇ ਕਿਹਾ ਕਿ ਕੇਵਲ ਤਤਕਾਲੀ ਰਾਜਨੀਤਕ ਲਾਭ ਲਈ ਉਠਾਏ ਗਏ ਕਦਮਾਂ ਨਾਲ ਦੇਸ਼ ਦੀਆਂ ਸਮੱਸਿਆਵਾਂ ਦੇ ਹਲ ਵਿੱਚ ਮਦਦ ਨਹੀਂ ਮਿਲੇਗੀ ।
The Prime Minister emphasized that steps taken only for immediate political gain, do not help solve the country's problems.
ਸੁਰੱਖਿਅਤ ਅਤੇ ਅਰਾਮਦਾਇਕ ਜਨਤਕ ਟ੍ਰਾਂਸਪੋਰਟ ਕੇਵਲ ਜਨਤਕ ਟ੍ਰਾਂਸਪੋਰਟ ਦੀ ਖਿੱਚ ਵਧਾਉਣ ਲਈ ਹੀ ਮਹੱਤਵਪੂਰਨ ਨਹੀਂ ਹੈ , ਬਲਕਿ ਸਮਾਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਲਈ ਸਮਾਜ ਦੇ ਬੇਸਹਾਰਾ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੀ ਵਿਆਪਕ ਮੋਬਿਲਿਟੀ ਅਤੇ ਭਾਗੀਦਾਰੀ ਨੂੰ ਵਧਾਉਣ ਲਈ ਵੀ ਮਹੱਤਵਪੂਰਨ ਹੈ ।
Safe, secure and comfortable public transport is not only critical for increasing attractiveness of public transport, but also to encourage greater mobility and participation of vulnerable and marginalized sections of the society to promote equity and inclusive development.
ਵੇਰਵਾ : . ਵੱਡੀਆਂ ਪਣਬਿਜਲੀ ਯੋਜਨਾਵਾਂ ਦਾ ਐਲਾਨ ਅਖੁੱਟ ਊਰਜਾ ਸ੍ਰੋਤ ਦੇ ਰੂਪ ਵਿੱਚ ਵੀ ਕੀਤਾ ਜਾਵੇਗਾ (ਮੌਜੂਦਾ ਪ੍ਰਚਲਨ ਦੇ ਅਨੁਸਾਰ, ਕੇਵਲ 25 ਮੈਗਾਵਾਟ ਤੋਂ ਘੱਟ ਸਮਰੱਥਾ ਵਾਲੇ ਪਣਬਿਜਲੀ ਪ੍ਰੋਜੈਕਟਾਂ ਨੂੰ ਅਖੁੱਟ ਊਰਜਾ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ)। .
These include Declaring Large Hydropower Projects (HPO) as part of non-solar Renewable Purchase Obligation (RPO) Details: Large Hydropower Projects to be declared as Renewable Energy source (as per existing practice, only hydropower projects less than 25MW are categorized as Renewable Energy).
Advertisement - Remove
ਆਖ਼ਿਰਕਾਰ, ਅਸੀਂ ਕੇਵਲ ਆਪਣੇ ਭੂਗੋਲ ਦੇ ਕਾਰਨ ਹੀ ਇੰਨੇ ਕਰੀਬ ਨਹੀਂ ਹਾਂ ।
After all, we are close not just due to our geography.
ਸਾਡੇ ਲਈ , ਪੁਲਾੜ ਪ੍ਰੋਗਰਾਮ ਕੇਵਲ ਰਾਸ਼ਟਰੀ ਗੌਰਵ ਦਾ ਵਿਸ਼ਾ ਨਹੀਂ ਹੈ ।
For us, the space programme is not just a matter of national pride.
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਕੇਵਲ ਕਨੈਕਸ਼ਨ ਪ੍ਰਦਾਨ ਕੀਤੇ ਗਏ ਬਲਕਿ ਖਾਸ ਤੌਰ 'ਤੇ ਗ੍ਰਾਮੀਣ ਭਾਰਤ ਵਿੱਚ 10,000 ਨਵੇਂ ਐੱਲਪੀਜੀ ਡਿਸਟ੍ਰੀਬਿਊਟਰਾਂ ਦੁਆਰਾ ਬਣਿਆ ਇੱਕ ਨਵੇਂ ਅਤੇ ਸਮੁੱਚੇ ਐੱਲਪੀਜੀ ਇਨਫਰਾਸਕਚਰ ਦਾ ਨਿਰਮਾਣ ਕੀਤਾ ਗਿਆ ਹੈ ।
The PM added that not only were connections given, but a holistic infrastructure comprising 10,000 new LPG distributors, mostly in rural India, have been appointed.
ਇਹ ਕਹਿੰਦੇ ਹੋਏ ਕਿ ਸਰਕਾਰ ਨਾ ਕੇਵਲ ਮਕਾਨ ਬਲਕਿ ਘਰ ਉਪਲੱਬਧ ਕਰਵਾਉਣਾ ਚਾਹੁੰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ: ਅਸੀਂ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਦੇਣਾ ਚਾਹੁੰਦੇ ਹਾਂ, ਨਾ ਕੇਵਲ ਚਾਰ ਦੀਵਾਰਾਂ ਵਾਲਾ ਢਾਂਚਾ।
Stating that the Government wants to provide homes not just houses, the PM added: We want to give you a home of your dreams, not a structure with four walls.
ਕੇਵਲ ਸਰਕਾਰ ਹੀ ਇਸ ਦਾ ਕਾਰਨ ਨਹੀਂ ਹੈ।
The reason for this is not only the Governments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading