Advertisement - Remove

ਕੇਵਲ - Example Sentences

kēvala  kevala
ਕਿਸਾਨ ਨੇ ਕੇਵਲ 2 %,ਅਦਾਇਗੀ ਕਰਨੀ ਹੈ, ਕੇਵਲ 2 ਫ਼ੀ ਸਦੀ, ਬਾਕੀ ਇੰਤਜ਼ਾਮ ਸਰਕਾਰ ਕਰੇਗੀ।
The farmer will have to pay only 2%, only 2%, the government will take care of the rest.
ਮੈਂ ਟੈਕਸ ਨਹੀਂ ਵਧਾਉਣੇ ਚਾਹੁੰਦਾ, ਮੈਂ ਕੇਵਲ ਇਹੋ ਚਾਹੁੰਦਾ ਹਾਂ ਕਿ ਟੈਕਸ ਈਮਾਨਦਾਰੀ ਨਾਲ ਅਦਾ ਕੀਤੇ ਜਾਣ।
I don’t want to increase taxes, I just want taxes to be paid honestly.
ਅਸੀਂ ਪ੍ਰਧਾਨ ਮੰਤਰੀ ਕੋਸਟਾ ਦਾ ਭਾਰਤ ਵਿੱਚ ਜਨਵਰੀ ਵਿੱਚ ਸਵਾਗਤ ਕਰਨ 'ਤੇ ਮਾਣ ਮਹਿਸੂਸ ਕਰ ਰਹੇ ਹਾਂ, ਇਹ ਨਾ ਕੇਵਲ ਦੁਵੱਲੀ ਯਾਤਰਾ ਲਈ ਸੀ ਬਲਕਿ ਭਾਰਤੀ ਪਰਵਾਸੀਆਂ ਵੱਲੋਂ ਮਨਾਏ ਗਏ ਪਰਵਾਸੀ ਭਾਰਤੀ ਦਿਵਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਵੀ ਆਏ ਸਨ।
We were honoured to welcome Prime Minister Costa in India in January, not only for a bilateral visit, but also as our Chief Guest at the Pravasi Bharatiya Diwas, the Indian Diaspora Day celebrations.
ਅਸੀਂ ਪ੍ਰਧਾਨ ਮੰਤਰੀ ਕੋਸਟਾ ਦਾ ਭਾਰਤ ਵਿੱਚ ਜਨਵਰੀ ਵਿੱਚ ਸਵਾਗਤ ਕਰਨ ‘ਤੇ ਮਾਣ ਮਹਿਸੂਸ ਕਰ ਰਹੇ ਹਾਂ, ਇਹ ਨਾ ਕੇਵਲ ਦੁਵੱਲੀ ਯਾਤਰਾ ਲਈ ਸੀ ਬਲਕਿ ਭਾਰਤੀ ਪਰਵਾਸੀਆਂ ਵੱਲੋਂ ਮਨਾਏ ਗਏ ਪਰਵਾਸੀ ਭਾਰਤੀ ਦਿਵਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਵੀ ਆਏ ਸਨ।
We were honoured to welcome Prime Minister Costa in India in January, not only for a bilateral visit, but also as our Chief Guest at the Pravasi Bharatiya Diwas, the Indian Diaspora Day celebrations.
ਕਰ ਪ੍ਰਣਾਲੀ ਵੀ ਹੁਣ ਅਸਾਨ ਹੋ ਜਾਏਗੀ ਅਤੇ ਇਹ ਨਾ ਕੇਵਲ ਆਮ ਜਨਤਾ ਲਈ ਫ਼ਾਇਦੇਮੰਦ ਹੋਏਗਾ ਬਲਕਿ ਮਾਲੀਏ ਨਾਲ ਦੇਸ਼ ਦਾ ਵਿਕਾਸ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
Taxation systems will also be simplified and this will not only benefit the common man, the revenues will help develop the nation.
Advertisement - Remove
ਨਾ ਕੇਵਲ ਹਿੰਦੁਸਤਾਨ ਨੂੰ ਦੁਨੀਆ ਨੂੰ ਦੇਣ ਦੀ ਤਾਕਤ ਇਸ ਧਰਤੀ ਕੋਲ ਹੈ ਬਲਕਿ ਪੂਰੀ ਦੁਨੀਆ ਨੂੰ ਚੁੰਬਕ ਦੀ ਤਰ੍ਹਾਂ ਆਕਰਸ਼ਿਤ ਕਰਨ ਦੀ ਸਮਰਥਾ ਇਸ ਧਰਤੀ ਪਾਸ ਹੈ।
Kutch has the power to open up its vast resources not only to India but also to the entire world, thus having an ability to attract the world like a magnet.
ਅਤੇ ਕਾਂਡਲਾ ਨਾ ਕੇਵਲ ਗੁਜਰਾਤ ਦੀ ਅਰਥਵਿਵਸਥਾ ਦਾ ਕੇਂਦਰ ਬਿੰਦੂ ਬਣ ਸਕਦਾ ਹੈ, ਆਵਾਜਾਹੀ ਦੇ ਦੁਨੀਆ ਵਿੱਚ ਕਾਂਡਲਾ ਪੋਰਟ ਹਿੰਦੁਸਤਾਨ ਦੀ ਅਰਥਵਿਵਸਥਾ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕੇ ਇਸ ਹਾਲਤ ਤੇ ਕੰਮ ਕਰ ਸਕਦਾ ਹੈ।
And Kandla can not only be the focal point of Gujarat's economy but can also play a significant role in driving Indias economy through the transport sector.
ਮਨੁੱਖੀ ਸੰਸਾਧਨ ਵਿਕਾਸ ਦਾ ਇਹ ਕੰਮ ਅਤੇ ਨਾ ਕੇਵਲ ਗੁਜਰਾਤ ਨੂੰ ਸਮੁੰਦਰੀ ਤੱਟ ਦਾ ਲਾਭ ਹੋਵੇਗਾ ਅਤੇ ਸਗੋਂ ਹਿੰਦੁਸਤਾਨ ਦੇ ਵਪਾਰ ਲਈ ਵੀ ਇੱਕ ਤਾਕਤ ਦੇ ਰੂਪ ਵਿੱਚ ਉਭਰੇਗਾ ਇਹ ਮੇਰਾ ਵਿਸ਼ਵਾਸ ਹੈ।
I strongly believe that this work of Human Resource Development will not only benefit Gujarat and the coastal areas but will also emerge as a strong force for proliferating trade in India.
ਇਸ ਨਾਲ ਸਾਡੀ ਕੁਸ਼ਲਤਾ ਵਿੱਚ ਸੁਧਾਰ ਆਏਗਾ ਅਤੇ ਸੁਰੱਖਿਆ ਵਧਣ ਦੇ ਨਾਲ ਨਾ ਕੇਵਲ ਹੇਠਲੇ ਰਿਟੇਲ ਵਿੱਚ ਬਲਕਿ ਉੱਚ ਤੇਲ ਉਤਪਾਦਨ, ਸੰਪਤੀ ਦੇ ਰੱਖ ਰਖਾਅ ਅਤੇ ਰਿਮੋਟ ਨਿਗਰਾਨੀ ਵਿੱਚ ਹੋਣ ਵਾਲਾ ਖਰਚਾ ਘੱਟ ਹੋਏਗਾ।
This will improve efficiency, and increase safety and reduce costs not only in down-stream retail but also in up-stream oil production, asset maintenance and remote monitoring.
ਇਸ ਸਬੰਧ ਵਿੱਚ ਵਰਣਨਯੋਗ ਪ੍ਰਗਤੀ ਹਾਸਲ ਕੀਤੀ ਗਈ ਹੈ ਜਿਸ ਵਿੱਚ ਏ, ਬੀ ਅਤੇ ਸੀ ਮਾਰਗਾਂ ‘ਤੇ ਹੁਣ ਕੇਵਲ 58 ਯੂਐੱਮਐੱਲਸੀ ਬਾਕੀ ਰਹਿ ਗਏ ਹਨ, ਜਿਨ੍ਹਾਂ ‘ਤੇ ਭਾਰਤੀ ਰੇਲ ਆਵਾਜਾਈ ਦਾ 80% ਤੋਂ ਵੱਧ ਹਿੱਸਾ ਨਿਰਭਰ ਹੈ।
Significant progress has been achieved in this regard with only 58 UMLCs remaining on the A, B and C routes which account for more than 80 of the Indian Railways traffic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading