Advertisement - Remove

ਕੇਵਲ - Example Sentences

Popularity:
Difficulty:
kēvala  kevala
ਸੁਸ਼੍ਰੀ ਸੁਰੀਨਾ ਰਾਜਨ ਨੇ ਕਿਹਾ ਕਿ ਰਾਸ਼ਟਰੀ ਮਾਣਕ ਸੰਗਠਨ ਦੇ ਰੂਪ ਵਿੱਚ , ਬੀਆਈਐੱਸ ਨਾ ਕੇਵਲ ਨਿਰਯਾਤ ਲਈ ਬਲਕਿ ਦੇਸ਼ ਦੇ ਅੰਦਰ ਵੀ ਉਪਭੋਗਤਾਵਾਂ ਨੂੰ ਗੁਣਵੱਤਾ ਅਤੇ ਮਿਆਰ ਦਾ ਭਰੋਸਾ ਦੇਣ ਲਈ ਪ੍ਰਤਿਬੱਧ ਹੈ।
Surina Rajan, said that as the national standards body, BIS, is committed to delivering quality assurance and standards solutions not just for exports but also the consumers within the country.
ਸੀਮਤ ਕੁਦਰਤੀ ਸੰਸਾਧਨਾਂ ਨੂੰ ਦੇਖਦੇ ਹੋਏ ਟਿਕਾਊ ਸਮਾਜ ਕੇਵਲ ਟਿਕਾਊ ਖਪਤ ਅਤੇ ਉਤਪਾਦਨ ਨਾਲ ਹੀ ਸੰਭਵ ਹੈ।
Sustainable society is possible only through sustainable consumption and production given the limited natural resources.
ਰੋਜ਼ਾਨਾ ਜੀਵਨ ਵਿੱਚ ਯੋਗ ਦੇ ਮਹੱਤਵ ਉੱਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਯੋਗ ਇੱਕ ਅਭਿਆਸ ਹੈ ਜੋ ਨਾ ਕੇਵਲ ਕਿਸੇ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਸੁਨਿਸ਼ਚਿਤ ਕਰਦਾ ਹੈ ਬਲਕਿ ਅਸਾਨੀ ਨਾਲ ਕੰਮ ਕਰਨ ਲਈ ਊਰਜਾ ਵੀ ਪ੍ਰਦਾਨ ਕਰਦਾ ਹੈ ।
Highlighting the importance of Yoga in day to day life, Shri Shah said that Yoga is a practice which not only ensures physical and mental health of an individual but also provides energy to perform work with ease.
ਇਹ ਨਾ ਕੇਵਲ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ, ਬਲਕਿ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਵਿੱਚ ਵੀ ਮਦਦ ਕਰੇਗਾ।
It will not only give a boost to tourism but will also help reduce traffic congestion in the city.
ਪ੍ਰਧਾਨ ਮੰਤਰੀ ਨੇ ਕਿਹਾ, ਹੁਣ ਖ਼ਬਰਾਂ ਕੇਵਲ ਵਧਦੇ ਹੋਏ ਮਤਦਾਤਾਵਾਂ ਦੀ ਗਿਣਤੀ ਨਾਲ ਸਬੰਧਤ ਹਨ ਇਹ ਲੋਕਤੰਤਰ ਲਈ ਇੱਕ ਸਵਸਥ (ਤੰਦਰੁਸਤ) ਸੰਕੇਤ ਹੈ।’ ਉਨ੍ਹਾਂ ਨੇ ਕਿਹਾ ਕਿ ਵੀਵੀਪੈਟ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕੀਤਾ ਹੈ।
This is a healthy sign for democracy, PM said. He noted that VVPATs have only strengthened the credibility of electronic voting machines.
Advertisement - Remove
ਉਨ੍ਹਾਂ ਨੇ ਕਿਹਾ ਕਿ ਇਹ ਨਾ ਕੇਵਲ ਲੋਕਾਂ ਨੂੰ ਨਿਆਂ ਦਿਵਾਉਣ, ਸਗੋਂ ਇਹ ਮੁਕੱਦਮੇ ਲੜ ਰਹੀਆਂ ਧਿਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਵੀ ਮਹੱਤਵਪੂਰਨ ਹੈ ।
It is important to not only take justice to the people, but also to make it understandable to litigating parties in a language they know.
ਜਿਹਾ ਕਿ ਭੂਟਾਨ ਆਪਣੇ ਇਨ੍ਹਾਂ ਪ੍ਰਯਤਨਾਂ ਵਿੱਚ ਸ੍ਰੇਸ਼ਠਤਾ ਹਾਸਲ ਕਰ ਰਿਹਾ ਹੈ , ਤੁਹਾਡੇ 1.3 ਬਿਲੀਅਨ ਭਾਰਤੀ ਮਿੱਤਰ ਤੁਹਾਨੂੰ ਕੇਵਲ ਗੌਰਵ ਅਤੇ ਪ੍ਰਸੰਨਤਾ ਨਾਲ ਹੀ ਨਹੀਂ ਦੇਖਣਗੇ , ਬਲਕਿ ਇਸ ਦੇ ਨਾਲ ਨਾਲ ਉਹ ਤੁਹਾਨੂੰ ਭਾਗੀਦਾਰ ਵੀ ਬਣਾਉਣਗੇ , ਤੁਹਾਡੇ ਨਾਲ ਇਨ੍ਹਾਂ ਨੂੰ ਸਾਂਝਾ ਕਰਨਗੇ ਅਤੇ ਤੁਹਾਡੇ ਤੋਂ ਸਿੱਖਣਗੇ ।
As Bhutan soars high in these endeavours, your 1.3 billion Indian friends will not only just look on and cheer you with pride and happiness. But also they will partner you, share with you and learn from you.
ਉਨ੍ਹਾਂ ਨੇ ਕਿਹਾ ਕਿ ‘ਸਮਾਰਟ ਸਿਟੀ’, ‘ਡਿਜੀਟਲ ਇੰਡੀਆ’ ਅਤੇ ‘ਕੌਸ਼ਲ ਭਾਰਤ ( ਸਕਿੱਲ ਇੰਡੀਆ )’ ਮਿਸ਼ਨ ਨਾ ਕੇਵਲ ਸਾਡੇ ਦੇਸ਼ ਦਾ ਸਰੂਪ ਬਦਲ ਰਹੇ ਹਨ, ਬਲਕਿ ਇਹ ਗੱਠਜੋੜ ਕਰਨ ਦੇ ਨਾਲ - ਨਾਲ ਆਪਸ ਵਿੱਚ ਮਿਲ ਕੇ ਕੰਮ ਕਰਨ ਲਈ ਵਿਆਪਕ ਅਵਸਰ ਵੀ ਸੁਲਭ ਕਰਾ ਰਹੇ ਹਨ ।
He said that Smart Cities, Digital India and Skill India Missions were not only transforming our nation but also providing immense opportunities to collaborate and work together.
ਉਹ ਜਾਣਦੇ ਸਨ ਕਿ ਮੇਰੀ ਸਮ੍ਰਿੱਧੀ ਕੇਵਲ ਸਾਡੀ ਸਮ੍ਰਿੱਧੀ ਦੇ ਮਾਧਿਅਮ ਨਾਲ ਹੀ ਹੋ ਸਕਦੀ ਹੈ।
They knew that prosperity of me can only be through prosperity of we.
ਜਦੋਂ ਸਾਡੇ ਪੂਰਵਜ ‘ਅਸੀਂ’ ਕਹਿੰਦੇ ਸਨ, ਤਾਂ ਉਸ ਦਾ ਮਤਲਬ ਕੇਵਲ ਉਨ੍ਹਾਂ ਦੇ ਪਰਿਵਾਰ ਜਾਂ ਭਾਈਚਾਰੇ ਜਾਂ ਇੱਥੋਂ ਤੱਕ ਕਿ ਸਿਰਫ਼ ਇਨਸਾਨਾਂ ਤੋਂ ਨਹੀਂ ਹੁੰਦਾ ਸੀ।
When our ancestors said we, they did not just mean their family or community or even just humans.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading