Advertisement - Remove

ਕੇਵਲ - Example Sentences

Popularity:
Difficulty:
kēvala  kevala
ਇੱਥੇ ਤੁਹਾਡੇ ਮੁਕਾਬਲੇ ਨਾ ਕੇਵਲ ਇੱਕ- ਦੂਜੇ ਦੇ ਨਾਲ ਹੋ ਰਹੇ ਹਨ, ਸਗੋਂ ਤੁਸੀਂ ਆਪਣੇ ਆਪ ਦੇ ਨਾਲ ਵੀ ਮੁਕਾਬਲੇ ਕਰ ਰਹੇ ਹੋ ।
Here you are not only competing with each other, but also with yourself.
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਨਾ ਕੇਵਲ ਕਰੀਬ 1400 ਭਾਰਤੀਆਂ ਨੂੰ ਅਲੱਗ-ਅਲੱਗ ਦੇਸ਼ਾਂ ਤੋਂ ਸਫ਼ਲਤਾਪੂਰਵਕ ਸੁਰੱਖਿਅਤ ਕੱਢਿਆ ਹੈ ਬਲਕਿ ‘ਗੁਆਂਢ ਪਹਿਲਾਂ ਦੀ ਨੀਤੀ’ ਦੇ ਤਹਿਤ ਗੁਆਂਢੀ ਦੇਸ਼ਾਂ ਦੇ ਵੀ ਕੁਝ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ।
He said that India has not only successfully evacuated almost 1400 Indians from different countries but also evacuated some of the citizens of the neighbouring countries in accordance with the neighbourhood first policy.
ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਰਾਜ ਸਰਕਾਰਾਂ ਨੂੰ 75 ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਜਾਂ ਮਰਨ ਵਾਲਿਆਂ ਦੀ ਪੁਸ਼ਟੀ ਹੋਈ ਹੈ, ਵਿੱਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਢੁਕਵੇਂ ਆਦੇਸ਼ ਜਾਰੀ ਕਰਨ ਦਾ ਸੁਝਾਅ ਦਿੱਤਾ ਗਿਆ।
Following detailed discussions, the State Governments were advised to issue appropriate orders to allow only essential services to operate in the 75 districts which have reported confirmed cases or casualties relating to COVID 19.
ਉਨ੍ਹਾਂ ਨੇ ਕਿਹਾ ਕਿ ਦਵਾਈ ਉਦਯੋਗ ਨੂੰ ਨਾ ਕੇਵਲ ਜ਼ਰੂਰੀ ਦਵਾਈਆਂ, ਮੈਡੀਕਲ ਕਿੱਟਾਂ ਅਤੇ ਉਪਕਰਣਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਰੱਖਣੀ ਚਾਹੀਦੀ ਹੈ, ਬਲਕਿ ਇਸ ਦੇ ਨਾਲ ਹੀ ਇਸ ਗੰਭੀਰ ਬਿਮਾਰੀ ਦਾ ਅਭਿਨਵ ਇਲਾਜ ਢੂੰਡਣ ਲਈ ਵੀ ਆਪਣੇ ਵੱਲੋਂ ਠੋਸ ਕੋਸ਼ਿਸ਼ ਕਰਨੀ ਚਾਹੀਦੀ ਹੈ ।
He said that not only does the industry need to ensure maintenance of supply lines of essential medicines, medical kits and equipments, but at the same time should try to come up with new and innovative solutions.
ਰਾਸ਼ਟਰ ਦੇ ਨਾਮ ਆਪਣੇ ਵਿਸ਼ੇਸ਼ ਟੀਵੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਕਿ ਜਿਨ੍ਹਾਂ ਦੇਸ਼ਾਂ ਦੇ ਪਾਸ ਸਭ ਤੋਂ ਬਿਹਤਰ ਮੈਡੀਕਲ ਸੁਵਿਧਾਵਾਂ ਹਨ, ਉਹ ਵੀ ਇਸ ਵਾਇਰਸ ਨੂੰ ਰੋਕ ਨਹੀਂ ਸਕੇ ਅਤੇ ਇਸ ਨੂੰ ਘੱਟ ਕਰਨ ਦਾ ਉਪਾਅ ਕੇਵਲ ਸੋਸ਼ਲ ਡਿਸਟੈਂਸਿੰਗ ਯਾਨੀ ਸਮਾਜਿਕ ਦੂਰੀ ਹੈ ।
In a special televised address to the Nation the Prime Minister said that even those nations with the best of the medical facilities could not contain the virus and that the social distancing is the only option to mitigate it.
Advertisement - Remove
ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਹਰੇਕ ਭਾਰਤੀ ਨਾ ਕੇਵਲ ਇਸ ਮੁਸ਼ਕਿਲ ਪਰਿਸਥਿਤੀ ਨਾਲ ਸਫਲਤਾਪੂਰਵਕ ਲੜੇਗਾ ਬਲਕਿ ਵਿਜਈ (ਜੇਤੂ) ਵੀ ਹੋਵੇਗਾ ।
He expressed confidence that every Indian will not only successfully fight this difficult situation but also emerge victorious.
ਇਹ ਆਰਜੇ ਲੋਕਾਂ ਦੀ ਵੱਡੀ ਜ਼ਿੰਮੇਦਾਰੀ ਹੈ ਕਿ ਉਹ ਨਾ ਕੇਵਲ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਬਲਕਿ ਲੋਕਾਂ ਨੂੰ ਪ੍ਰੋਤਸਾਹਿਤ ਵੀ ਕਰਨ ।
RJs have a great responsibility not just to disseminate and disabuse superstitions but also motivate people.
ਕੇਵਲ ਮਾਲ ਦੀ ਆਵਜਾਈ ਦੀ ਹੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ।
Only movement of goods should be allowed.
ਪਿਛਲੇ ਮਹੀਨੇ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਲੇ ਤਕਰੀਬਨ 42 ਲੱਖ ਪਾਲਿਸੀ ਧਾਰਕਾਂ ਦੇ ਮੁਕਾਬਲੇ ਇਨ੍ਹਾਂ ਵਿੱਚੋਂ ਕੇਵਲ 29 ਲੱਖ ਹੀ ਇਸ ਮਹੀਨੇ ਦੇ ਪ੍ਰੀਮੀਅਮ ਦਾ ਭੁਗਤਾਨ ਕਰ ਸਕੇ ਹਨ।
As compared to about42 lakh policy holders who paid premium last month, only 29 lakh of them have been able to pay premium for this month till today.
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਸਾਡੇ ਲਈ ਖੁਸ਼ਹਾਲੀ ਲਿਆਵੇ, ਨਾ ਕੇਵਲ ਅਸੀਂ ਇਸ ਖੁਸ਼ਹਾਲੀ ਨੂੰ ਸਾਂਝਾ ਕਰੀਏ ਬਲਕਿ ਪ੍ਰਾਣੀ ਮਾਤਰ ਅਤੇ ਕੁਦਰਤ ਦੀ ਵੀ ਸੇਵਾ ਅਤੇ ਸੁਰੱਖਿਆ ਕਰੀਏ।
I pray that the coming year be one of abundance and that we not only strive to share this abundance but also endeavour to care for our fellow beings and mother nature.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading