Advertisement - Remove

ਕੇਵਲ - Example Sentences

Popularity:
Difficulty:
kēvala  kevala
ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਨਾ ਕੇਵਲ ਉੱਤਰ-ਪੂਰਬ ਭਾਰਤ ਦੀ ਅਰਥਵਿਵਸਥਾ ਲਈ ਮਹੱਤਵਪੂਰਨ ਹੈ, ਬਲਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫਾਰ ਲੋਕਲ’ ਸਪਸ਼ਟ ਸੱਦੇ ਨੂੰ ਇੱਕ ਨਵੀਂ ਗਤੀ ਵੀ ਦੇਵੇਗਾ।
The Minister said that Bamboo is not only vital to North East India's Post- COVID economy but it will also herald a new momentum for Prime Minister Shri Narendra Modis clarion call of Vocal for Local.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਕੇਵਲ ਕੁਝ ਪ੍ਰੋਜੈਕਟਾਂ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਜੀਣ ਦਾ ਇੱਕ ਤਰੀਕਾ ਹੈ।
The Prime Minister said that the protection of the environment is not limited to just a few projects, but it is the Way of Life.
ਉਨ੍ਹਾਂ ਨੂੰ ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ ਅਣਗਿਣਤ ਲੋਕ ਯਾਦ ਕਰਨਗੇ।
He will be remembered by countless people, not only in India but globally.
ਇਹ ਟੈਸਟ ਇੱਕ ਨੈਦਾਨਿਕ ਟੈਸਟਿੰਗ ਨਹੀਂ ਹੈ ਬਲਕਿ ਇਹ ਕੇਵਲ ਸਾਰਸ ਕੋਵ-2 ਦੀ ਵਜ੍ਹਾ ਨਾਲ ਪਾਜ਼ਿਟਿਵ ਪਾਏ ਗਏ ਲੋਕਾਂ ਦੇ ਪਿਛਲੇ ਸੰਕ੍ਰਮਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
These test performed is not a diagnostic test but only provides information about past infection due to SARSCoV-2 in individuals who test positive.
ਇਸ ਦਾ ਮਤਲਬ ਨਿਮਨਲਿਖਿਤ ਹੈ : 1. ਮਹਾਮਾਰੀ ਦੇ ਲਗਭਗ ਛੇ ਮਹੀਨਿਆਂ ਵਿੱਚ ਦਿੱਲੀ ਵਿੱਚ ਕੇਵਲ 23.48% ਲੋਕ ਹੀ ਕੋਵਿਡ ਬਿਮਾਰੀ ਤੋਂ ਪ੍ਰਭਾਵਿਤ ਹੋਏ ਜੋ ਘਣੀ ਆਬਾਦੀ ਵਾਲੀਆਂ ਕਈ ਥਾਵਾਂ ਤੋਂ ਹਨ।
This implies the following: Nearly six months into the epidemic, only 23.48 of the people are affectedin Delhi,which has several pockets of dense population.
Advertisement - Remove
ਇਨ੍ਹਾਂ ਵਿੱਚੋਂ ਕੇਵਲ 24% ਦੇ ਪਾਸ ਹੀ ਤਾਜ਼ੇ ਜਲ ਦੇ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਹਨ।
Only 24 have Freshwater Household Tap Connections (FHTCs).
ਗ੍ਰਹਿ ਮੰਤਰਾਲਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਾ ਮੰਤਰਾਲੇ ਦੇ ‘ਵ੍ਰਿਕਸ਼ਾਰੋਪਣ ਅਭਿਯਾਨ-2020’ ਦੀ ਸ਼ੁਰੂਆਤ ਕੀਤੀ ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜਲਵਾਯੂ ਪਰਿਵਰਤਨ ਤੋਂ ਪੂਰੀ ਦੁਨੀਆ ਡਰੀ ਹੋਈ ਹੈ ਅਤੇ ਕੇਵਲ ਰੁੱਖ ਹੀ ਸਾਨੂੰ ਇਸ ਤੋਂ ਬਚਾ ਸਕਦੇ ਹਨ।
Ministry of Home Affairs Union Home Minister launches Tree Plantation Campaign-2020 of the Coal Ministry Speaking on the occasion, the Union Home Minister said climate change has impacted the world and only greenery is the solution to this crisis.
ਦੋਹਾਂ ਰਾਜਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖੋਜ ਅਤੇ ਵਿਕਾਸ ਵਿੱਚ ਆਪਸੀ ਸਹਿਯੋਗ ‘ਤੇ ਤਸੱਲੀ ਪ੍ਰਗਟ ਕੀਤੀ, ਜੋ ਨਾ ਕੇਵਲ ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਏਗਾ, ਬਲਕਿ ਸੰਪੂਰਨ ਮਾਨਵਤਾ ਦੀ ਵੀ ਸਹਾਇਤਾ ਕਰੇਗਾ।
They also expressed satisfaction at the ongoing collaboration in research and development in fighting pandemic COVID-19 which will not only benefit the two countries but also aid the larger humanitarian cause.
ਮਾਰੀਸ਼ਸ ਨਾਲ ਅਸੀਂ ਨਾ ਕੇਵਲ ਹਿੰਦ ਮਹਾਸਾਗਰ ਨਾਲ ਜੁੜੇ ਹੋਏ ਹਾਂ ਬਲਕਿ ਸਾਡੇ ਵਿੱਚ ਰਿਸ਼ਤੇਦਾਰੀ, ਸੱਭਿਆਚਾਰ ਅਤੇ ਭਾਸ਼ਾ ਦੀ ਇੱਕ ਸਾਝੀ ਵਿਰਾਸਤ ਵੀ ਹੈ।
With Mauritius, we share not only the waters of the Indian Ocean but also a common heritage of kinship, culture, and language.
ਸ਼੍ਰੀ ਤੋਮਰ ਨੇ ਜੈਵਿਕ ਅਤੇ ਕੁਦਰਤੀ ਖੇਤੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨਾ ਕੇਵਲ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ, ਬਲਕਿ ਉਪਜਾਊ ਮਿੱਟੀ ਅਤੇ ਸਵੱਛ ਵਾਤਾਵਰਣ ਲਈ ਹੋਰ ਨਿਰਿਯਾਤ ਵਧਾਉਣ ਅਤੇ ਖੇਤੀਬਾੜੀ ਨੂੰ ਲਾਭਦਾਇਕ ਬਣਾਉਣ ਲਈ ਵੀ ਜ਼ਰੂਰੀ ਹੈ।
Stressing the importance of organic and natural farming, Shri Tomar said that these are essential not just for the health of humans and animals, but also for a healthy soil and clean environment, and to increase exports and make agriculture profitable.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading