Advertisement - Remove

ਕੇਵਲ - Example Sentences

Popularity:
Difficulty:
kēvala  kevala
ਪ੍ਰਸਤਾਵਿਤ ਸੁਧਾਰ ਕੇਵਲ ਕੇਂਦਰ ਅਤੇ ਰਾਜਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤੇ ਜਾ ਸਕਦੇ ਹਨ।
The reforms proposed can only be implemented collaboratively by the Centre and the states.
ਰਿਕਾਰਡ ਸੰਖਿਆ ਵਿੱਚ ਰੋਗੀਆਂ ਦੇ ਠੀਕ ਹੋਣ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਦੇਸ਼ ਵਿੱਚ ਐਕਟਿਵ ਰੋਗੀਆਂ ਦੇ ਕੇਸ ਘੱਟ ਹੋਏ ਹਨ, ਵਰਤਮਾਨ ਵਿੱਚ ਕੁੱਲ ਪਾਜ਼ਿਟਿਵ ਕੇਸ ਕੇਵਲ 27.27 ਪ੍ਰਤੀਸ਼ਤ ਹਨ।
The record high recoveries have ensured that the actual caseload of the country which is the Active Cases has reduced and currently is only 27.27 of the total positive cases.
ਤੇਲੰਗਾਨਾ 'ਚ ਇਸ ਵਰ੍ਹੇ ਕੇਵਲ ਦੋ ਸ਼ਹਿਰਾਂ ਦੀ ਰੈਂਕਿੰਗ ਵਿੱਚ ਕਮੀ ਵੇਖੀ ਗਈ ਹੈ, ਜਦ ਕਿ ਆਂਧਰਾ ਪ੍ਰਦੇਸ਼ ਦੇ ਚਾਰ ਸ਼ਹਿਰ ਹੇਠਾਂ ਆਏ ਹਨ।
In Telangana, only two cities have dropped in rankings this year while it happened in respect of four cities in Andhra Pradesh.
ਦੋਸਤੋ, ਅਸੀਂ ਨਾ ਕੇਵਲ ਸੰਭਾਵਨਾਵਾਂ ਦੇ ਸਹਿਯੋਗੀ ਹਾਂ, ਬਲਕਿ ਅਸੀਂ ਆਪਣੇ ਸਾਹਮਣੇ ਮੌਜੂਦਾ ਅਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਵੀ ਸਹਿਭਾਗੀ ਹਾਂ।
Friends, We are not only partners in realizing our potential but we are also partners in facing the present and future challenges.
ਕੇਵਲ ਅਜਿਹੇ ਕਾਲਜ ਜੋ ਪਹਿਲਾਂ ਰੈਗੂਲੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਨੂੰ ਹੀ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ।
Only such colleges which have complied to the requirement of said Regulations have been granted permission by the Central Government.
Advertisement - Remove
ਮੌਜੂਦਾ ਪ੍ਰਸਤਾਵ ਵਿੱਚ ਸੋਧ: ਜ਼ਿਆਦਾ ਵਿਦਿਆਰਥੀਆਂ ਨੂੰ ਲਾਭ ਲੈ ਸਕਣ ਦੀ ਇਜ਼ਾਜਤ ਦੇਣ ਲਈ (ਅਤੇ ਇਹ ਵਿਚਾਰ ਕਰਦੇ ਹੋਏ ਵੀ ਕਿ ਲੋਨ ਦਾ ਔਸਤ ਅਕਾਰ ਕੇਵਲ 4 ਲੱਖ ਰੁਪਏ ਰਿਹਾ ਹੈ।)
Modifications in the present proposal: In order to allow more students to access the benefit, (and also considering that the average loan size has been only Rs.
ਤੁਹਾਨੂੰ ਹੈਰਾਨੀ ਹੋਵੇਗੀ ਕਿ ਪੂਰੇ ਸਾਲ ਵਿੱਚ ਵਰਖਾ ਤੋਂ ਪ੍ਰਾਪਤ ਹੋਣ ਵਾਲੇ ਜਲ ਦਾ ਕੇਵਲ 8% ਹੀ ਦੇਸ਼ ਵਿੱਚ ਸੰਭਾਲਿਆ ਜਾਂਦਾ ਹੈ ।
You will be surprised that only 8 of the water received from rains in the entire year is harvested in our country.
ਉਹ ਸਾਡੀ ਪਹਿਲੀ ਪੰਕਤੀ ਦੇ ਯੋਧਾ ਹਨ ਅਤੇ ਇੱਕ ਰਾਸ਼ਟਰ ਵਜੋਂ ਅਸੀਂ ਨਾ ਕੇਵਲ ਉਨ੍ਹਾਂ ਗੇ ਯੋਗਦਾਨ ਦਾ ਸਨਮਾਨ ਕਰੀਏ, ਬਲਕਿ ਇਹ ਸੁਨਿਸ਼ਚਿਤ ਕਰੀਏ ਕਿ ਉਨ੍ਹਾਂ ਦੀ ਸੁਰਖਿਆ ਅਤੇ ਮਰਿਆਦਾ ਦੀ ਵੀ ਰੱਖਿਆ ਹੋਵੇ।
They are our frontline warriors and as a nation, let us not only respect their contribution but ensure that their safety and dignity are protected too, Dr Harsh Vardhan stated.
ਇਸ ਲਈ, ਆਪਣੇ-ਆਪ ਨੂੰ ਆਤਮਨਿਰਭਰ ਬਣਾਉਣਾ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਅਸੀਂ ਆਪਣੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ, ਸਾਂਝੇਦਾਰੀਆਂ ਅਤੇ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਗਏ ਬਲਕਿ ਇਹ ਕੇਵਲ ਸਾਡੇ ਰਾਸ਼ਟਰੀ ਸੁਰੱਖਿਆ ਹਿਤਾਂ ਦੀ ਰਾਖੀ ਦਾ ਇੱਕ ਦ੍ਰਿੜ੍ਹ ਸੰਕਲਪ ਹੈ।
Hence, making ourselves self-sufficient is no way an indication that we shirk our international commitments, partnerships and responsibilities but only an unequivocal intent to guard our national security interests.
ਰਾਸ਼ਟਰਪਤੀ ਨੇ ਦੱਸਿਆ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਹਨ ਅਤੇ ਭਾਵੇਂ ਇਹ ਵਧੀਆ ਪ੍ਰਾਪਤੀ ਹੈ ਪਰ ਕੋਈ ਕੇਵਲ ਇਸੇ ਗੱਲ ਤੋਂ ਸੰਤੁਸ਼ਟ ਨਹੀਂ ਹੋ ਸਕਦਾ।
Pointing out that the LPU has students from more than 50 Countries, the President said while this was a good achievement, one couldn't be satisfied with just this.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading