Advertisement - Remove

ਕੇਵਲ - Example Sentences

Popularity:
Difficulty:
kēvala  kevala
ਕਿਸਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕੇਵਲ ਇੱਕ ਕਿੱਤਾ ਨਹੀਂ ਹੈ, ਸਗੋਂ ਕੁਦਰਤ ਨਾਲ ਲਗਾਅ ਅਤੇ ਜੀਊਣ ਅਤੇ ਖੇਤੀ ਰਾਹੀਂ ਇਸ ਦੀ ਸੰਭਾਲ ਦੀ ਇੱਕ ਪ੍ਰਕਿਰਿਆ ਹੈ।
During his interaction with the farmers, he said that farming is just not a profession and added that it is a process of loving and living with nature and protecting it by means of agriculture.
ਉਨ੍ਹਾਂ ਨੇ ਕਿਹਾ ਕਿ ਲਖਵਾੜ ਪ੍ਰੋਜੈਕਟ ਨਾ ਕੇਵਲ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਕਰੇਗਾ, ਸਗੋਂ ਇਸ ਨਾਲ ਸਾਰੇ 6 ਰਾਜਾਂ ਵਿੱਚ ਸਿੰਚਾਈ, ਬਿਜਲੀ ਉਤਪਾਦਨ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਵਿੱਚ ਸੁਧਾਰ ਲਿਆਵੇਗਾ।
He added that Lakhwar project will not only ensure water availability but also improve irrigation, generate electricity and fulfil the drinking water needs of all six States.
ਇੱਕ ਮਹਿਲਾ ਨੂੰ ਸਿੱਖਿਅਤ ਕਰਨ ਨਾਲ ਕੇਵਲ ਇੱਕ ਵਿਅਕਤੀ ਨਹੀਂ ਬਲਕਿ ਪੂਰਾ ਪਰਿਵਾਰ ਸਸ਼ਕਤ ਬਣਦਾ ਹੈ।
Educating a woman would not only empower an individual but an entire family.
ਦੇਸ਼ ਭਰ ਵਿੱਚ ਹਰੇਕ ਪੀਐੱਮਬੀਜੇਪੀ ਕੇਂਦਰ ਲਈ ਕੇਵਲ ਬੈਂਕ ਆਵ੍ ਬੜੌਦਾ ਰਾਹੀਂ ਖੋਲ੍ਹੇ ਗਏ ਯੂਨੀਕ ਵਰਚੂਅਲ ਖਾਤੇ ਰਾਹੀਂ ਨਕਦੀ ਰਹਿਤ ਲੈਣ-ਦੇਣ ਹੋ ਸਕੇਗਾ।
The cashless transactions will be done only through unique virtual accounts opened by Bank of Baroda for each and every PMBJP Kendra, across the country.
ਇਸ ਮੌਕੇ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਜੈਨ ਪਰੰਪਰਾ ਵਿੱਚ ‘ਅਹਿੰਸਾ ਪਰਮੋਧਰਮ’ ਦਾ ਸਿਧਾਂਤ ਨਾ ਕੇਵਲ ਸਰੀਰਕ ਹਿੰਸਾ ਨੂੰ ਮਿਟਾਉਣ ਲਈ ਹੈ ਬਲਕਿ ਮਨੁੱਖੀ ਭਲਾਈ ਅਤੇ ਰਹਿਮਦਿਲੀ ਕਰਕੇ ਵਿਲੱਖਣ ਹੈ।
Speaking on the occasion, the President said that in the Jain tradition, the principle of Ahimsa Paramodharma is distinguished for human welfare and compassion - not just for the absence of physical violence.
Advertisement - Remove
ਕੇਵਲ ਅੰਤਮ ਫ਼ੈਸਲੇ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ।
Only the final decisions taken are communicated.
ਇੱਕ ਤੱਥ ਜੋ ਹਰ ਅਸੈਸੀ ਨੂੰ ਆਪਣੇ ਵਪਾਰਕ ਲੈਣ-ਦੇਣ ਬਾਰੇ ਐਲਾਨ ਕਰਨਾ ਪੈਂਦਾ ਹੈ, ਉਸ ਨਾਲ ਨਾ ਕੇਵਲ ਅਪ੍ਰਤੱਖ ਟੈਕਸਾਂ ਦਾ ਹਿਸਾਬ-ਕਿਤਾਬ ਪ੍ਰਭਾਵਿਤ ਹੁੰਦਾ ਹੈ ਬਲਕਿ ਇਹ ਵੀ ਯਕੀਨੀ ਬਣਦਾ ਹੈ ਕਿ ਉਨ੍ਹਾਂ ਤੋਂ ਮਿਵਣ ਵਾਲੇ ਇਨਕਮ ਟੈਕਸ ਦਾ ਟੈਕਸ ਜਾਇਜ਼ਿਆਂ ਵਿੱਚ ਵੀ ਜ਼ਿਕਰ ਹੁੰਦਾ ਹੈ।
The fact that assessees have to now declare their business turnover not only impacts the indirect tax calculations, but also ensures that income tax arising out of them is disclosed in the tax assessments.
ਅਤੇ ਇਹ ਅਸਚਰਜ ਨਹੀਂ ਕਿ ਕੇਵਲ ਤਿੰਨ ਸਾਲ ਵਿੱਚ ਇਹ ਸਮਾਰੋਹ ਵਿਸ਼ਵ ਦਾ ਸਭ ਤੋਂ ਵੱਡਾ ਸਮਾਰੋਹ ਬਣ ਗਿਆ ਹੈ।
And, it is no surprise that in just its third year, this Festival is already the worlds largest.
ਇਸ ਤਰ੍ਹਾਂ ਦੇ ਕਦਮਾਂ ਨਾਲ ਨਾ ਕੇਵਲ ਅਸੀਂ ਜਨਸੰਖਿਅਕ ਲਾਭਅੰਸ਼ ਪ੍ਰਾਪਤ ਕਰ ਸਕਾਂਗੇ, ਸਗੋਂ ਇਸ ਨਾਲ ਭਾਰਤ ਨੂੰ ਵਿਸ਼ਵ ਦੀ 'ਕੌਸ਼ਲ ਰਾਜਧਾਨੀ' (ਸਕਿੱਲ ਕੈਪੀਟਲ) ਬਣਾਉਣ ਵਿੱਚ ਵੀ ਮਦਦ ਮਿਲੇਗੀ।
Such steps would not only allow us to realize the demographic dividend but also help India become the skill capital' of the world, he added.
ਉਨ੍ਹਾਂ ਕਿਹਾ ਕਿ ਇਸ ਆਈਸੀਪੀ ਵਿਖੇ ਆਧੁਨਿਕ ਸਹੂਲਤਾਂ ਨਾਲ, ਨਾ ਕੇਵਲ ਸਾਡੇ ਗੁਆਂਢੀ ਨਾਲ ਬਲਕਿ ਇਸ ਰੂਟ ਰਾਹੀਂ ਹੋਰ ਦੇਸ਼ਾਂ ਨਾਲ ਵੀ ਵਪਾਰ ਵਧੇਗਾ।
He also said that with modern facilities at this ICP, the trade will not only be increased with our neighbour, but also with other countries through this route.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading