Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਉਨ੍ਹਾਂ ਕਿਹਾ ਕਿ ਅਜਿਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ, ਜਿਹੜੇ ਭਾਰਤ ਪਰਤ ਰਹੇ ਹਨ ਤੇ ਉਨ੍ਹਾਂ ਨੂੰ ਆਪੋਆਪਣੀ ਪੜ੍ਹਾਈ ਮੁਕੰਮਲ ਹੋਣ ਦੀ ਚਿੰਤਾ ਹੈ।
He said that there are also rising number of Indian students returning to India with concern about completion of their studies.
ਚੋਣ ਕਮਿਸ਼ਨ ਅਜਿਹੇ ਬਿਆਨਾਂ ਨਾਲ ਅਸਹਿਮਤੀ ਜਤਾਉਂਦਾ ਹੈ ਅਤੇ ਇਹ ਦੱਸਣਾ ਚਾਹੁੰਦਾ ਹੈ ਕਿ ਮਾਮਲਿਆਂ ਦੀ ਸੰਵਿਧਾਨਕ ਯੋਜਨਾ ਵਿਚ ਚੋਣਾਂ ਦਾ ਸਮਾਂ ਆਦਿ ਨਿਸ਼ਚਿਤ ਕਰਨਾ ਸਿਰਫ ਚੋਣ ਕਮਿਸ਼ਨ ਦਾ ਹੀ ਮੂਲ ਅਧਿਕਾਰ ਹੈ।
Election Commission takes exception to such statements and would like to state that in the Constitutional scheme of things, the timings etc. of elections is the sole remit of Election Commission of India.
ਚੋਣ ਕਮਿਸ਼ਨ ਤੋਂ ਇਲਾਵਾ ਦੂਸਰੇ ਅਧਿਕਾਰੀਆਂ ਲਈ ਵੀ ਇਹ ਉਪਯੁਕਤ ਹੋਵੇਗਾ ਕਿ ਉਹ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ, ਜੋ ਵਾਸਤਵ ਵਿੱਚ ਚੋਣ ਕਮਿਸ਼ਨ ਦੇ ਸੰਵਿਧਾਨਕ ਅਧਿਕਾਰ ਵਿੱਚ ਦਖ਼ਲ ਦੇਣ ਦੇ ਬਰਾਬਰ ਹਨ।
It would be proper for authorities other than Election Commission to refrain from making such statements which virtually tantamount to interfering with the Constitutional mandate of Election Commission.
ਮੁੱਖ ਮੰਤਰੀ ਕੇਰਲ ਨੂੰ ਤਾਕੀਦ ਕੀਤੀ ਗਈ ਕਿ ਅਗਲੇ 3-4 ਮਹੀਨਿਆਂ ਵਿੱਚ ਅਜਿਹੇ ਹਰ ਘਰ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਕਿ ਕੋਈ ਬਾਕੀ ਬਚਿਆ ਨਾ ਰਹੇ।
Chief Minister, Kerala was requested to launch a special campaign to provide tap connection to every such household in next 3-4 months, so that no one is left out.
ਇਸੇ ਤਰ੍ਹਾਂ ਖੋਜਕਰਤਾ ਹਾਈਡ੍ਰੋਲੋਜੀਕਲ ਸਟੱਡੀਜ਼ ਅਤੇ ਮਾਡਲਿੰਗ ਜਾਂ ਪੈਰਾਡੈਜਮੈਟਿਕ ਉਦੇਸ਼ਾਂ ਲਈ ਡੇਟਾ ਦੀ ਵਰਤੋਂ ਕਰ ਸਕਦੇ ਹਨ, ਕਿਉਕਿ ਅਜਿਹੇ ਅਧਿਐਨਾਂ ਲਈ ਲੋੜੀਦੀ ਡੇਟਾ ਦੀ ਬਾਰੰਬਾਰਤਾ ਉਪਲੱਬਧ ਹੈ ।
Researchers can utilize the data for water related studies and Modelling purposes as the data frequency required for such studies is available.
Advertisement - Remove
ਯੂਪੀਐੱਸਸੀ ਨੇ ਇਸ ਰਿਜ਼ਰਵ ਲਿਸਟ ਨੂੰ ਉਦੋਂ ਤੱਕ ਗੁਪਤ ਰੱਖਣਾ ਹੁੰਦਾ ਹੈ, ਜਦੋਂ ਤੱਕ ਕਿ ਸਿਵਲ ਸਰਵਿਸੇਜ਼ ਪ੍ਰੀਖਿਆ ਨਿਯਮਾਂ, 2019 ਦੇ ਨਿਯਮ 16(5) ਅਨੁਸਾਰ ਤਰਜੀਹਾਂ ਦੇ ਅਜਿਹੇ ਅਭਿਆਸ ਦੀ ਪ੍ਰਕਿਰਿਆ ਖ਼ਤਮ ਨਹੀਂ ਹੋ ਜਾਂਦੀ।
UPSC is mandated to keep the Reserve List confidential till the process of such exercise of preferences is over in accordance with Rule 16(5) of the Civil Services Examination Rules, 2019.
ਡੀਐਮਏ ਵਲੋਂ ਸਾਰੇ ਹੀ ਹਿੱਸੇਦਾਰਾਂ ਨਾਲ ਸਲਾਹ ਮਸ਼ਵਰੇ ਨਾਲ ਦਰਾਮਦ ਤੇ ਰੋਕ ਲਈ ਅਜਿਹੇ ਹੋਰ ਉਪਕਰਣਾਂ ਦੀ ਹੌਲੀ ਹੌਲੀ ਪਛਾਣ ਕੀਤੀ ਜਾਏਗੀ।
More such equipment for import embargo would be identified progressively by the DMA in consultation with all stakeholders.
ਅਜਿਹੇ ਸਿਸਟਮ ਅੰਤਰਰਾਸ਼ਟਰੀ ਮਾਰਕਿਟ ਵਿੱਚ ਵੀ ਉਪਲਬਧ ਹਨ।
Such systems are also available in the international market.
ਅਜਿਹੇ ਯਾਤਰੀਆਂ ਨੂੰ ਯਾਤਰਾ ਦੇ 96 ਘੰਟਿਆਂ ਦੇ ਅੰਦਰ-ਅੰਦਰ ਕੀਤੇ ਗਏ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦਾ ਪ੍ਰਮਾਣ ਵੈਬਸਾਈਟ 'ਤੇ ਅਪਲੋਡ ਕਰਨਾ ਹੋਵੇਗਾ।
Such passengers will have to upload proof of the negative RT-PCR test undertaken within 96 hours of the journey.
ਇਸ ਹੁਕਮ ਦੇ ਅਨੁਸਾਰ, ਅਜਿਹੇ ਕੋਆਰਡੀਨੇਟਰ ਕੋਵਿਡ-19 ਨਾਲ ਸਬੰਧਤ ਸਾਰੇ ਪ੍ਰੋਟੋਕੋਲ ਅਤੇ ਐੱਸਓਪੀਜ਼ ਲਈ ਜ਼ਿੰਮੇਵਾਰ ਹੋਣਗੇ।
According to this order, such coordinator will be responsible for all protocols and SOPs related to Covid19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading