Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਅਜਿਹੇ ਵਿੱਚ ਜੋਖਮ ਦੀਆਂ ਸਥਿਤੀਆਂ ਦੌਰਾਨ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਦਿੱਵਯਾਂਗਤਾ ਨਾਲ ਸਬੰਧਿਤ ਵਿਸ਼ੇਸ਼ ਜ਼ਰੂਰਤਾਂ, ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਸਮਝਣ ਅਤੇ ਢੁਕਵੇਂ ਅਤੇ ਸਮੇਂ ਸਿਰ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ।
As such, there is a need to understand their disability specific requirements, daily living activities and take appropriate and timely measures to ensure their protection and safety during situations of risk.
ਇਸ ਨਿਯਮਾਵਲੀ (ਮੈਨੂਅਲ) ਨੂੰ ਜਾਰੀ ਕਰਨ ਦਾ ਉਦੇਸ਼ ਮਾਸਕ, ਇਨ੍ਹਾਂ ਦੀ ਵਰਤੋਂ ਅਤੇ ਮਾਸਕਾਂ ਦੀ ਦੁਬਾਰਾ ਵਰਤੋਂ ਦੀਆਂ ਸਰਬਸ੍ਰੇਸ਼ਠ ਪ੍ਰਕਿਰਿਆਵਾਂ ਦੀ ਸਰਲ ਰੂਪ-ਰੇਖਾ ਉਪਲੱਬਧ ਕਰਵਾਉਣਾ ਹੈ, ਜਿਸ ਤੋਂ ਐੱਨਜੀਓ ਅਤੇ ਵਿਅਕਤੀਗਤ ਰੂਪ ਤੋਂ ਲੋਕ ਆਪਣੇ ਆਪ ਅਜਿਹੇ ਮਾਸਕ ਤਿਆਰ ਕਰ ਸਕਣ ਅਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਅਜਿਹੇ ਮਾਸਕ ਅਪਨਾਏ ਜਾ ਸਕਣ।
The proposed guide is meant to provide a simple outline of best practices to make, use and reuse masks to enable NGOs and individuals to self-create such masks and accelerate widespread adoption of masks across India.
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਇੱਕ ਸਲਾਹ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਦਸਤਾਵੇਜ਼ਾਂ ਨੂੰ 30 ਜੂਨ ਤੱਕ ਵੈਧ ਮੰਨਿਆ ਜਾਵੇ।
In an advisory to all states and Union Territories, the Ministry has asked them to treat such documents as valid till June 30.
ਇਹ ਸਾਧਾਰਨ ਕਾਰਵਾਈ ਹੈ ਅਤੇ ਭਾਰਤੀ ਬਿਜਲੀ ਗ੍ਰਿੱਡ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਲੋਡ ਦੇ ਅਜਿਹੇ ਵਾਧੇ-ਘਾਟੇ ਜਾਂ ਫ੍ਰੀਕੁਐਂਸੀ ਤਬਦੀਲੀਆਂ ਨੂੰ ਸਟੈਂਡਰਡ ਅਪ੍ਰੇਟਿੰਗ ਪ੍ਰੋਟੋਕੋਲਜ਼ ਬਰਦਾਸ਼ਤ ਕਰ ਸਕਦਾ ਹੈ।
These are normal phenomenon and the Indian Electricity Grid is well designed to handle such load variation and frequency changes as per standard operating protocols.
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਦਿਸ਼ਾ-ਨਿਰਦੇਸ਼ਾਂ ਦੇ ਅਜਿਹੇ ਦੁਰਭਾਗਪੂਰਨ ਗ਼ੈਰ ਜ਼ਿੰਮੇਦਾਰਾਨਾ ਉਲੰਘਣ ਨਹੀਂ ਹੋਣਗੇ”।
We hope there will be no more such unfortunate, blatant violations of the prescribed guidelines, he observed.
Advertisement - Remove
ਅਜਿਹੇ ਸਮੇਂ ਵਿੱਚ ਜਦੋਂ ਪੂਰਾ ਰਾਸ਼ਟਰ ਲੌਕਡਾਊਨ ਦੇ ਤਹਿਤ ਹੈ, ਥਲ, ਜਲ ਅਤੇ ਵਾਯੂ ਸੈਨਾ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਨਾਲ-ਨਾਲ ਸਾਬਕਾ ਸੈਨਿਕ ਸੰਘ ਵਲੰਟੀਅਰਾਂ ਦੁਆਰਾ ਸਮੁਦਾਇਕ ਸੇਵਾ ਦੇ ਕਾਰਜ ਕਰਨੇ ਬਹੁਤ ਸ਼ਲਾਘਾਯੋਗ ਹਨ।
At a time when entire nation is under lockdown, the response from retired personnel of Army, Navy and Air Force as well as volunteer community service by Ex-Servicemen association, is very praiseworthy.
(ਸਰੋਤ: ਪ੍ਰਮੁੱਖ ਸਕੱਤਰ - ਸਿਹਤ) ਭੋਪਾਲ ਵਿੱਚ ਕੋਵਿਡ-19 ਦੇ 12 ਹੋਰ ਮਾਮਲੇ ਆਏ ਹਨ, ਮੱਧ ਪ੍ਰਦੇਸ਼ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 268 ਹੋ ਗਈ ਹੈ।
(Source : Principal Secretary -Health) 12 more Covid-19 cases have been found in Bhopal, taking the number of such cases in Madhya Pradesh to 268.
ਇਸ ਚੈਲੰਜ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਅਜਿਹੇ ਕਦਮਾਂ ਦੀ ਖੋਜ ਅਤੇ ਵਿਕਾਸ ਕਰਨਗੇ ਜੋ ਕੋਰੋਨਾ ਵਾਇਰਸ ਮਹਾਮਾਰੀ ਅਤੇ ਹੋਰ ਆਫਤਾਂ ਦੇ ਤੇਜ਼ੀ ਨਾਲ ਹੱਲ ਲੱਭਣ ਲਈ ਸਰਕਾਰੀ ਏਜੰਸੀਆਂ, ਸਿਹਤ ਸੇਵਾਵਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਉਪਲੱਬਧ ਹੋਣਗੇ।
The students participating in this challenge will search and develop such measures that can be made available to the government agencies, health services, hospitals and other services for quick solutions to the Coronavirus epidemic and other such calamities.
ਅਜਿਹੇ ਪੰਜਾਹ ਟੈਂਟ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਭੇਜੇ ਗਏ ਹਨ।
Fifty such tents have been sent to Government of Arunachal Pradesh.
ਉਨ੍ਹਾਂ ਸੁਹਿਰਦ ਆਸ ਪ੍ਰਗਟਾਈ ਕਿ ਸਮੁੱਚਾ ਵਿਸ਼ਵ ਇਸ ਸੰਕਟ ਉੱਤੇ ਛੇਤੀ ਹੀ ਕਾਬੂ ਪਾ ਲਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਸਬਕ ਸਿੱਖ ਕੇ ਅਸੀਂ ਭਵਿੱਖ ’ਚ ਅਜਿਹੇ ਕਿਸੇ ਸੰਕਟ ਦਾ ਟਾਕਰਾ ਕਰਨ ਲਈ ਸੂਝਬੂਝ ਨਾਲ ਨੀਤੀ ਵਿਕਸਿਤ ਕਰਨ ਦੇ ਯੋਗ ਹੋਵਾਂਗੇ।
She expressed her sincere hope for the global community to overcome this crisis soon and said that the lessons learnt will enable us to develop prudent policy measure to combat any such crisis in the future.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading