Advertisement - Remove

ਅਜਿਹੇ - Example Sentences

ajihē  ajihe
ਉਨ੍ਹਾਂ ਕਿਹਾ ਕਿ ਅਜਿਹੇ ਇੱਕ ਵਿਸ਼ਲੇਸ਼ਣਾਤਮਕ ਅਭਿਆਸ ਵਿੱਚ ਭਾਰਤ ਆਪਣੇ ਖੁਦ ਦੇ ਤਜਰਬਿਆਂ ਦੇ ਅਧਾਰ ਉੱਤੇ ਆਪਣਾ ਯੋਗਦਾਨ ਪਾ ਕੇ ਖੁਸ਼ ਹੋਵੇਗਾ।
He said that India would be happy to contribute to such an analytical exercise, based on its own experiences.
ਅਜਿਹੇ ਯਤਨ ਕੀਤੇ ਜਾਣਗੇ ਕਿ ਉਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਪਕੜ ਕੇ ਮੁੱਖ ਲਾਈਨ ਦੇ ਨਜ਼ਦੀਕ ਤੱਕ ਪਹੁੰਚ ਜਾਣ ਜਿੱਥੋਂ ਤੋਂ ਉਨ੍ਹਾਂ ਦੀ ਰਿਹਾਇਸ਼ ਦਾ ਮੌਜੂਦਾ ਸਥਾਨ ਕਰੀਬ ਹੈ।
Efforts will be made such that they will be able to board trains from Railway Station Head on main line which is close to their existing location.
ਉਨ੍ਹਾਂ ਨੂੰ ‘ਪਰਿਵਰਤਨ ਦੇ ਵਾਹਕ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਟੇਸ਼ਨ ਰੋਜ਼ਾਨਾ ਕਰੋੜਾਂ ਲੋਕਾਂ ਤੱਕ ਪੁੱਜਦੇ ਹਨ ਅਤੇ ਮੰਤਰਾਲਾ ਛੇਤੀ ਹੀ ਅਜਿਹੇ ਸਟੇਸ਼ਨਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਇੱਕ ਯੋਜਨਾ ਲਿਆਵੇਗਾ।
Terming them agents of change, he said that the stations reach out to millions of people every day, and that the Ministry will come out with a plan to increase the number of such Stations soon.
ਉਨ੍ਹਾਂ ਅਜਿਹੇ ਸਟੇਸ਼ਨਾਂ ਨੂੰ ਜਾਅਲੀ ਖ਼ਬਰਾਂ ਦੀ ਸਮੱਸਿਆ ਦਾ ਟਾਕਰਾ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਵਸੀਲਿਆਂ ਰਾਹੀਂ ਪਹਿਲਾਂ ਅਜਿਹੀਆਂ ਖ਼ਬਰਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਤੇ ਫਿਰ ਹੀ ਉਸ ’ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ।
He prodded such stations to play key role in combating fake news menace by taking note of such news in circulation and verify it through local sources to act on it.
ਅਜਿਹੇ ਸਮੇਂ ਸਾਇਕਲੋਨ ਦਾ ਇੰਨਾ ਵੱਡਾ ਸੰਕਟ ਅਤੇ ਉਹ ਵੀ ਸੁਪਰ-ਸਾਇਕਲੋਨ, ਬਹੁਤ ਹੀ ਚਿੰਤਾ ਦਾ ਵਿਸ਼ਾ ਸੀ।
At such a time, another major crisis in the form of a Cyclone - a Super-Cyclone - was a matter of great concern.
Advertisement - Remove
ਇਸ ਨਾਲ ਕਿਸਾਨਾਂ ਲਈ ਵੱਡਾ ਖ਼ਤਰਾ ਪੈਦਾ ਹੋਇਆ ਕਿਉਂਕਿ ਆਮ ਭੰਡਾਰ ਤਹਿਤ ਅਜਿਹੇ ਸਟਾਕ ਦੀ ਖਰੀਦ ਨਹੀਂ ਕੀਤੀ ਜਾ ਸਕਦੀ।
This posed a major threat to the farmers as such stocks could not be procured under normal specifications.
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਅਜਿਹੇ ਵੈਬੀਨਾਰ ਵੱਖ-ਵੱਖ ਰਾਜਾਂ ਦੇ ਟੂਰ ਅਪਰੇਟਰਾਂ ਜਿਹੇ ਟੂਰਿਜ਼ਮ ਹਿਤਧਾਰਕਾਂ ਆਦਿ ਲਈ ਆਯੋਜਿਤ ਕੀਤੇ ਜਾ ਸਕਦੇ ਹਨ।
He also suggested that such webinars can be organised for tourism stake holders of different states such as Tour Operators etc.
ਇਸ ਮਿਆਦ ਦੌਰਾਨ ਆਰੋਗਯ ਸੇਤੂ ਦਾ ਵਿਕਾਸ ਕੀਤਾ ਗਿਆ ਹੈ ਜੋ ਅਜਿਹੇ ਸੰਕਟ ਵਿੱਚ ਕਵਚ, ਦੋਸਤ ਅਤੇ ਦੂਤ ਦੇ ਰੂਪ ਵਿੱਚ ਕੰਮ ਕਰਦੀ ਹੈ।
Aarogya Setu has been developed during the period, which acts as a shield, friend and messenger in such crisis.
ਅਜਿਹੇ ਵਿੱਚ, ਸਾਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ।
In such a scenario, we need to be even more alert and careful.
ਸਾਥੀਓ, ਅਜਿਹੇ ਕਿੰਨੇ ਹੀ ਉਦਾਹਰਣ, ਹਰ ਦਿਨ, ਦਿਖਾਈ ਅਤੇ ਸੁਣਾਈ ਦੇ ਰਹੇ ਹਨ।
Friends, one is getting to see and hear of many such examples day by day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading