Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਅਜਿਹੇ ਰਾਹਤ ਉਪਾਅ ਕਰਨ ਲਈ ਸਟੇਟ ਆਪਦਾ ਰਿਸਪਾਂਸ ਫੰਡ ਦੀ ਵਰਤੋਂ ਕਰਨ ਲਈ ਵੀ ਅਧਿਕਾਰ ਦਿੱਤੇ ਹਨ।
MHA has also authorised all States to use the State Disaster Response Fund for providing such relief measures.
30 ਮਾਰਚ, 2020 ਨੂੰ ਇੱਕ ਵੀਡੀਓ ਕਾਨਫਰੰਸਿੰਗ ਵਿੱਚ ਆਯੁਸ਼ ਦੇ ਵੱਖ-ਵੱਖ ਵਿਭਾਗਾਂ ਦੇ ਤਕਰੀਬਨ 100 ਮੈਂਬਰਾਂ ਨੇ ਹਿੱਸਾ ਲਿਆ ਅਤੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਉਨ੍ਹਾਂ ਨੇ ਅਜਿਹੇ ਅਢੁਕਵੇਂ ਦਾਅਵਿਆਂ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਦਾ ਫੈਸਲਾ ਕੀਤਾ।
In a video conference held on 30th March 2020, nearly hundred thought leaders from different disciplines of AYUSH participated, and among other things, also resolved to work for spreading awareness against such inappropriate claims.
ਉਹ ਅਜਿਹੇ ਸਹਿਯੋਗਾਂ ਦਾ ਪਤਾ ਲਗਾਉਣ ਲਈ ਸੰਚਾਰ ਦਾ ਇੱਕ ਕੇਂਦ੍ਰਿਤ ਚੈਨਲ ਬਣਾਈ ਰੱਖਣ ਲਈ ਸਹਿਮਤ ਹੋਏ।
They agreed to maintain a focused channel of communication to explore such synergies.
ਅਜਿਹੇ ਸੈਲਾਨੀਆਂ ਨੂੰ ਪੋਰਟਲ ਉੱਤੇ ਲੌਗ-ਔਨ ਕਰਕੇ ਆਪਣੇ ਬਾਰੇ ਕੁਝ ਮੁਢਲੀ ਜਾਣਕਾਰੀ ਦੇਣ ਤੋਂ ਇਲਾਵਾ ਜੇ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਵੇਰਵਾ ਦੇਣਾ ਪੈਂਦਾ ਹੈ।
Such tourists would need to log on to the portal, provide some basic contact information and narrate the nature of issues being faced by them, if any.
ਇਸ ਟੈਸਟ ਦੀ ਵਰਤੋਂ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਅਜਿਹੇ ਸਥਾਨਾਂ ਉੱਤੇ ਜਾਂਚ ਕਰਨ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਭਵਿੱਖ ਵਿੱਚ ਕਿਸੇ ਖਤਰੇ ਤੋਂ ਵੀ ਬਚਾ ਸਕਦਾ ਹੈ।
The test could also be used to screen patients and passengers at airports, railway stations, hospitals and many such settings thus safeguarding us for any future outbreak as well.
Advertisement - Remove
ਅਜਿਹੇ ਸਮੇਂ ਵਿੱਚ ਸਾਰੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ (ਪੀਐੱਮਜੇਏਕੇ) ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਉੱਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
In such times, all PMJAKs are playing a key role in ensuring availability of essential medicines and delivering them at their doorstep.
ਇਸ ਮੁਕਾਬਲੇ ਵਿੱਚ ਅੱਗੇ ਜਾਣ ਵਾਲੇ ਉਮੀਦਵਾਰਾਂ ਦਾ ਐਲਾਨ ਅਰਜ਼ੀਆਂ ਦੀ ਸ਼ਾਰਟਲਿਸਟਿੰਗ ਤੋਂ ਬਾਅਦ 17 ਅਪ੍ਰੈਲ, 2020 ਨੂੰ ਕੀਤਾ ਜਾਵੇਗਾ ਅਤੇ ਅਜਿਹੇ ਉਮੀਦਵਾਰ 18-23 ਅਪ੍ਰੈਲ, 2020 ਤੱਕ ਆਪਣੀਆਂ ਐਂਟਰੀਆਂ ਭੇਜਣਗੇ।
The names of the contestants going forward in this competition after shortlisting will be declared on 17 April 2020 and such contestants are expected to submit their entries between 18-23 April 2020.
ਈਐੱਸਆਈ ਹੈੱਡਕੁਆਰਟਰ ਦਫ਼ਤਰ ’ਤੇ ਅਜਿਹੇ ਸਾਰੇ ਕਦਮ ਲਾਗੂ ਕਰਨ ਲਈ ਸਮੁੱਚੇ ਦੇਸ਼ ਦੇ ਈਐੱਸਆਈ ਹਸਪਤਾਲਾਂ ’ਚ ਵੀਡੀਓ ਕਾਨਫ਼ਰੰਸ ਰਾਹੀਂ ਨਿਯਮਿਤ ਤੌਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
Implementation of all such measures is being regularly monitored at ESIC Hqrs. Office through video conference with ESIC hospitals across the country.
‘ਮੁੱਖ ਮੰਤਰੀ ਦਾ ਰਾਹਤ ਫੰਡ’ ਜਾਂ ‘ਕੋਵਿਡ-19 ਲਈ ਰਾਜ ਰਾਹਤ ਫੰਡ’ ਕੰਪਨੀ ਐਕਟ, 2013 ਦੀ ਅਨੁਸੂਚੀ VII ਵਿੱਚ ਸ਼ਾਮਲ ਨਹੀਂ ਹੈ ਅਤੇ ਇਸ ਲਈ ਅਜਿਹੇ ਫੰਡਾਂ ਵਿੱਚ ਕੋਈ ਯੋਗਦਾਨ ਸਵੀਕਾਰ ਕਰਨ ਯੋਗ ਸੀਐੱਸਆਰ ਖ਼ਰਚਿਆਂ ਦੇ ਯੋਗ ਨਹੀਂ ਹੋਵੇਗਾ| 3.
Chief Ministers Relief Fund or State Relief Fund for COVID-19 is not included in Schedule VII of the Companies Act, 2013 and therefore any contribution to such funds shall not qualify as admissible CSR expenditure.
ਆਈਯੂਐੱਸਐੱਸਐੱਫਟੀ ਦੋਵੇਂ ਦੇਸ਼ਾਂ ਵਿੱਚ ਸਹਿਯੋਗੀ ਪਹਿਲਕਦਮੀਆਂ ਨੂੰ ਉਤਪੰਨ ਕਰਨ ਲਈ ਉਨ੍ਹਾਂ ਦੇ ਮੁੱਖ ਆਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਸਹਿਯੋਗ ਨੂੰ ਵਧਾ ਰਿਹਾ ਹੈ।
The IUSSFT is booting such collaborations for this specific purpose in keeping with their core mandate to catalyze collaborative initiatives across both countries.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading