Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਤੁਹਾਡੇ ਪ੍ਰਯਤਨਾਂ ਤੋਂ, ਤੁਹਾਡੇ ਕਾਰਜਾਂ ਤੋਂ, ਦੇਸ਼ ਅਤੇ ਸਮਾਜ ਨੂੰ ਲਾਭ ਮਿਲਿਆ ਹੈ ਅਤੇ ਇਹ ਕਾਰਜ ਅਜਿਹੇ ਹੁੰਦੇ ਹਨ ਕਿ ਇਹ ਪੀੜ੍ਹੀ ਦਰ ਪੀੜ੍ਹੀ ਉਸ ਦਾ ਲਾਭ ਮਿਲਦਾ ਹੈ।
Your work and efforts have always benefitted the country and the society. The fruits of such efforts are reaped even by the generations to come.
ਅਜਿਹੇ ਸੰਸਥਾਨਾਂ ਨੂੰ ਵੀ ਪੂਰੀ ਖੁਦਮੁਖਤਿਆਰੀ ਦਿੱਤੀ ਜਾ ਰਹੀ ਹੈ । ਤਾਕਿ ਉਹ ਦੁਨੀਆ ਦੇ ਸਰਬ ਸ੍ਰੇਸ਼ਠ ਸੰਸਥਾਨਾਂ ਵਿੱਚ ਆਪਣੀ ਜਗ੍ਹਾ ਬਣਾ ਸਕਣ ।
Such institutions are also being given full autonomy so that they can emerge as the best institutions of the world.
ਅਜਿਹੇ ਵਿੱਚ ਵਿਗਿਆਨ ਅਤੇ ਤਕਨੀਕ ਨੂੰ ਦੇਸ਼ ਦੀਆਂ ਚੁਣੌਤੀਆਂ ਨਾਲ ਜੋੜਨ ਦੇ ਨਾਲ ਹੀ ਦੇਸ਼ ਦੀਆਂ ਸਾਰੀਆਂ ਵਿਗਿਆਨਿਕ ਏਜੰਸੀਆਂ ਨੂੰ ਇਸ ਅਭਿਆਨ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੈ।
In this regard, it is also essential to link science and technology to the challenges of the country and to make all the scientific agencies of the country a part of this campaign.
ਅਸੀਂ ਅਜਿਹੇ ਲੋਕ ਹਾਂ ਜਿਨ੍ਹਾਂ ਵਿੱਚ ਭਗਤ ਐਸਾ ਭਗਵਾਨ।
We are such people where different devotees worship different gods and goddesses.
ਛੋਟੇ ਅਤੇ ਸੀਮਾਂਤੀ ਕਿਸਾਨਾਂ ਲਈ ਪੈਨਸ਼ਨ ਸਕੀਮ ਸਾਰੇ ਅਜਿਹੇ ਕਿਸਾਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰੇਗੀ।
The pension scheme for small and marginal farmers will provide a social security net for all such farmers.
Advertisement - Remove
ਅਜਿਹੇ ਵਿੱਚ ਭਾਰਤ ਵਰਗੀ ਵੱਡੀ ਅਰਥਵਿਵਸਥਾ ਦਾ ਆਰਥਿਕ ਵਾਧਾ ਅਤੇ ਟੈਕਨੋਲੋਜੀਕਲ ਵਿਕਾਸ, ਵਿਸ਼ਵ ਵਿੱਚ ਸਥਾਈਤਵ ਅਤੇ ਆਸ਼ਾ ਦੇ ਪ੍ਰਮੁੱਖ ਕਾਰਕ ਹਨ।
During such times, the economic growth and technological development of a big economy like India are the main factors of sustainability and hope in the world.
ਐੱਨਆਰਸੀ ਵਿੱਚੋਂ ਬਾਹਰ ਰੱਖੇ ਗਏ ਵਿਅਕਤੀਆਂ ਦੀ ਸਹੂਲਤ ਲਈ ਅਜਿਹੇ ਕਾਫੀ ਟ੍ਰਿਬਿਊਨਲ ਢੁਕਵੀਆਂ ਥਾਵਾਂ ਉੱਤੇ ਸਥਾਪਿਤ ਕੀਤੇ ਜਾ ਰਹੇ ਹਨ।
State government has agreed to set up adequate number of such tribunals at convenient locations.
ਬੀਤੇ ਇੱਕ ਸਾਲ ਵਿੱਚ, ਇੱਥੋਂ ਤੱਕ ਕਿ ਚੋਣਾਂ ਦੌਰਾਨ ਵੀ ਮੈਂ ਦੇਸ਼ ਭਰ ਵਿੱਚ ਅਜਿਹੇ ਤਮਾਮ ਸਾਥੀਆਂ ਨਾਲ ਸੰਵਾਦ ਕਰਨ ਦਾ ਲਗਾਤਾਰ ਪ੍ਰਯਤਨ ਕੀਤਾ ਹੈ।
In the last one year, even during the elections, I have constantly tried to communicate with all such friends across the country.
ਲੇਕਿਨ ਕਈ ਵਾਰ ਅਸੀਂ ਦੇਖਦੇ ਹਾਂ ਕਿ ਕੁੱਝ ਅਜਿਹੇ ਵੀ ਸਾਥੀ ਹੁੰਦੇ ਹਨ ਜੋ ਫ਼ੈਸਲਾ ਲੈਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ।
But many times we see that there are some friends who try to avoid decision making.
ਅਜਿਹੇ ਵਿੱਚ ਸਾਡੀ ਪ੍ਰਤੀਬੱਧਤਾ ਜ਼ਮੀਨ ’ਤੇ, ਦੇਸ਼ ਦੇ ਪਿੰਡ-ਪਿੰਡ ਵਿੱਚ ਦਿਸਣੀ ਬਹੁਤ ਜ਼ਰੂਰੀ ਹੈ।
In such a situation, it is very important to show our commitment on the ground. It should be visible in every village.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading