Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਪਿੰਡ ਪੱਧਰ ਅਤੇ ਹਰੇਕ ਪਿੰਡ ਦੀ ਗਰਾਮ ਕਾਰਜ ਯੋਜਨਾ (ਵੀਏਪੀ) ਨੂੰ ਪਾਣੀ ਬਚਾਓ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਅਜਿਹੇ ਸਾਰੇ ਫੰਡਾਂ ਦੀ ਘੋਖ ਕਰਕੇ ਤਿਆਰ ਕੀਤਾ ਜਾਵੇ ਜਿਸ ਨਾਲ ਪੀਣ ਵਾਲੇ ਪਾਣੀ ਦੀ ਸੁਰੱਖਿਆ ਵਧੇਗੀ।
at village level and Village Action Plan (VAP) of every village to be prepared by dovetailing all such funds for carrying out water conservation activities leading to strengthening water source leading to drinking water security.
ਕੰਪਨੀ ਭਵਿੱਖ ਵਿੱਚ ਅਜਿਹੇ ਹੋਰ ਵਿਕਲਪਾਂ ਤਲਾਸ਼ਣ ਦੀ ਯੋਜਨਾ ਬਣਾ ਰਹੀ ਹੈ ਤਾਕਿ ਭਵਿੱਖ ਵਿੱਚ ਹੋਰ ਸੰਸਥਾਨਾਂ ਤੋਂ ਵਧੇਰੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ‘ਸਕਿੱਲ ਇੰਡੀਆ’ ਨੂੰ ਹੁਲਾਰਾ ਮਿਲ ਸਕੇ।
The company plans to explore more such options in future to give impetus to Skill India by training more youth from institutes.
ਕਿਉਂਕਿ ਬਿਨਾ ਪਰਤ ਚੜ੍ਹੇ ਅਨਕੋਟਿਡ; ਬਿਨਾ ਲੈਮੀਨੇਸ਼ਨ ਵਾਲੇ; ਅਨਲੈਮਿਨੇਟਿਡ ਅਤੇ ਬਿਨਾ ਟੇਪ ਲੱਗੇ; ਅਨਟੇਪਡ ਪੀਪੀਈ ਦੇ ਪ੍ਰਯੋਗ ਦੀ ਸੰਕਲਪਨਾ ਪਹਿਲੀ ਵਾਰ ਸਾਹਮਣੇ ਆਈ ਹੈ, ਅਤੇ ਪਹਿਲਾਂ ਅਜਿਹੇ ਪੀਪੀਈ ਇਸਤੇਮਾਲ ਵਿੱਚ ਨਹੀਂ ਸਨ, ਅਜਿਹੇ ਵਿੱਚ ਇਸ ਇਨੋਵੇਸ਼ਨ ਨੂੰ ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਸੀ।
Since the concept of using uncoated, unlaminated or untapped PPE has been provided for the first time, and using such PPE was not practised at all, there was a need to protect the IP rights of this innovation.
ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਕੋਵਿਡ - 19 ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ, ਉਦੋਂ ਇਸ ਦੀਆਂ ਤਿਆਰੀਆਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਾਦਾ ਰੱਖਿਆ ਜਾ ਰਿਹਾ ਹੈ।
During the time when the country is combating COVID-19 pandemic, the preparatory activities are understated.
ਸਹਿਮਤੀ ਪੱਤਰ, ਜਿਨ੍ਹਾਂ ਉੱਤੇ ਭਾਰਤ ਅਤੇ ਗੁਆਂਢੀ ਦੇਸ਼ਾਂ ਦੁਆਰਾ ਦਸਤਖ਼ਤ ਕੀਤੇ ਗਏ ਹਨ ਤਹਿਤ ਪ੍ਰਚਾਲਨਾਂ ਨੂੰ ਅਸਾਨ ਬਣਾਉਣ ਲਈ ਅਜਿਹੇ ਸਾਰੇ ਰੈਗੂਲੇਸ਼ਨਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
All such regulations have been finalized to facilitate operations under MOUs which have been signed between India and other neighbouring countries.
Advertisement - Remove
ਉਪ ਰਾਸ਼ਟਰਪਤੀ ਨੇ ਯੋਗ ਅਤੇ ਧਿਆਨ ਦੇ ਡਿਜੀਟਲ ਸ਼ਿਵਿਰ (ਕੈਂਪ) ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਸਹੀ ਦਿਸ਼ਾ ਵਿੱਚ ਸਾਰਥਕ ਪਹਿਲ ਦੱਸਿਆ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਹੋਰ ਅਜਿਹੇ ਸ਼ਿਵਿਰਾਂ (ਕੈਂਪਾਂ) ਦੇ ਆਯੋਜਨ ਨਾਲ ਨੌਜਵਾਨਾਂ ਨੂੰ ਲਾਭ ਮਿਲੇਗਾ।
The Vice President said that such Shivirs are a step in the right direction and hoped for many such programs in the future for the benefit of youngsters.
ਨੁਕਸਾਂ ਨੂੰ, ਅਜਿਹੇ ਕਈ ਕਲਸਟਰਜ਼ ਕਾਇਮ ਕਰਕੇ ਜਿਨ੍ਹਾਂ ਵਿੱਚ ਦਿਲਚਸਪ ਸੱਭਿਆਚਾਰਕ ਵਿਸ਼ੇਸ਼ਤਾਵਾਂ ਹੋਣ, ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।
Discrepancies can be avoided by managing such clusters which have interesting cultural features.
ਅਜਿਹੇ ਕਦਮ ਅਧਿਕਾਰੀਆਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਵਾਲੇ ਟੂਰਿਜ਼ਮ ਦਾ ਝੰਡਾ ਬੁਲੰਦ ਕਰਨ ਵਿੱਚ ਅਤੇ ਟੂਰਿਜ਼ਮ ਨੂੰ ਜ਼ਿੰਮੇਵਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
Such steps can help authorities and aggregators in raising the flag of responsible tourism as well as encourage tourists to become responsible.
ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਜਿਹੇ ਕਈ ਵਿਦਿਆਰਥੀ ਹਨ ਜਿਨ੍ਹਾਂ ਦੀ ਸਿੱਖਿਆ ਦੇ ਡਿਜੀਟਲ ਸਾਧਨਾਂ ਤੱਕ ਢੁਕਵੀਂ ਪਹੁੰਚ ਨਹੀਂ ਹੈ।
He further said that we recognize that there are many students who do not have adequate access to digital means of education.
ਅਜਿਹੇ ਉਤਪਾਦਾਂ ਦੀ ਵਿਆਖਿਆਤਮਕ ਸੂਚੀ ਵਿੱਚ ਹੋਰਨਾਂ ਤੋਂ ਇਲਾਵਾ ਅੰਬ, ਆਲੂ, ਲੀਚੀ, ਟਮਾਟਰ, ਸਾਬੂਦਾਣਾ, ਕਿੰਨੂ, ਭੁਜੀਆ, ਪੇਠਾ, ਪਾਪੜ, ਆਚਾਰ, ਜੌਂਬਾਜਰਾ ਅਧਾਰਿਤ ਉਤਪਾਦ, ਮੱਛੀਪਾਲਣ, ਪੋਲਟਰੀ, ਮਾਸ ਅਤੇ ਪਸ਼ੂਖ਼ੁਰਾਕ ਜਿਹੇ ਉਤਪਾਦ ਸ਼ਾਮਲ ਹਨ।
Illustrative list of such products includes mango, potato, litchi, tomato, tapioca, kinnu, bhujia, petha, papad, pickle, millet based products, fisheries, poultry, meat as well as animal feed among others.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading