Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਰਾਜਾਂ ਨੂੰ ਅਜਿਹੇ ਪ੍ਰਸਤਾਵਾਂ ਅਤੇ ਨਿਵੇਸ਼ਾਂ ਲਈ ਜੋ ਇਨ੍ਹਾਂ ਸੇਵਾਵਾਂ ਲਈ ਕੀਤੇ ਜਾਣਗੇ, ਉਨ੍ਹਾਂ ਨੂੰ ਪ੍ਰੋਜੈਕਟ ਰਿਪੋਰਟ ਵਿੱਚ ਨਵੇਂ ਮੈਟਰੋ ਪ੍ਰੋਜੈਕਟਾਂ ਦਾ ਪ੍ਰਸਤਾਵ ਪੇਸ਼ ਕਰਨ ਦੀ ਲੋੜ ਹੋਏਗੀ।
States, proposing new metro projects will be required to indicate in project report the proposals and investments that would be made for such services.

ਕੇਂਦਰ ਸਰਕਾਰ ਅਜਿਹੇ ਹੋਰ ਸੰਸਥਾਵਾਂ ਦੀ ਜਾਂਚ ਲਈ ਵੀ ਕਹਿ ਸਕਦੀ ਹੈ, ਜਿੱਥੇ ਜਨਤਕ ਹਿੱਤ ਸ਼ਾਮਲ ਹੋਣ।
The Central Government can also refer such other entities for investigation where public interest would be involved.

ਹਰ ਪਿੰਡ ਵਿੱਚ 15-20 ਲੋਕ ਅਜਿਹੇ ਮਿਲਣਗੇ, ਜੋ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਨਾਲ ਜੁੜੇ ਹੋਏ ਹਨ।
Every village must have 15-20 such persons associated with Government in one way or other.
Advertisement - Remove
ਅਜਿਹੇ ਸਮੇਂ ਵਿੱਚ ਮੈਂ ਇੱਥੇ ਭਾਰਤ ਹੀ ਨਹੀਂ ਵਿਦੇਸ਼ ਤੋਂ ਆਏ ਲੋਕਾਂ ਦੀ ਸ਼ਮੂਲੀਅਤ ਦੇਖ ਕੇ ਖੁਸ਼ ਹਾਂ।
At a time like this I am glad that so many participants not only from India, but also from abroad have taken the time to come here.
ਅਜਿਹੇ ਅਨੇਕਾਂ ਲੋਕ ਹਨ, ਜੋ ਆਪੋ ਆਪਣੇ ਪੱਧਰ ’ਤੇ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਨਾਲ ਕਈ ਲੋਕਾਂ ਦੀ ਜ਼ਿੰਦਗੀ ’ਚ ਹਾਂ-ਪੱਖੀ ਤਬਦੀਲੀ ਆ ਰਹੀ ਹੈ।
There are a large number of such persons who have brought in positive transformation in the lives of many people through endeavour at their own level.
ਜੇਕਰ ਅਜਿਹੇ ਵਿਅਕਤੀ ਬੇਦਖਲੀ ਦੇ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਮਿਲਖ ਅਫਸਰ ਉਹਨਾਂ ਨੂੰ ਨਿਵਾਸ ਚੋਂ ਬਾਹਰ ਕੱਢ ਕੇ ਕਬਜ਼ਾ ਲੈ ਸਕਦਾ ਹੈ ਅਤੇ ਇਸ ਮਕਸਦ ਵਾਸਤੇ ਜੇਕਰ ਜ਼ਰੂਰੀ ਹੋਵੇ ਤਾਂ ਬਲ ਦਾ ਇਸਤੇਮਾਲ ਕਰ ਸਕਦਾ ਹੈ ।
If such persons refuse or fail to comply with the said order of eviction, Estate Officer may evict them from premises and take possession thereof and may, for that purpose, use such force as may be necessary.

ਉਨ੍ਹਾਂ ਨੀਤੀ ਆਯੋਗ ਨੂੰ ਕਿਹਾ ਕਿ ਉਹ ਰਾਜਾਂ ਦੇ ਅਜਿਹੇ ਫੰਡਾਂ ਦੀ ਵਰਤੋਂ ਲਈ ਇਕ ਖਾਕਾ ਤਿਆਰ ਕਰਨ।
He asked NITI Aayog to come up with a roadmap for better utilization of such funds by the States.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading