Advertisement - Remove

ਅਜਿਹੇ - Example Sentences

ajihē  ajihe
ਅਤੇ ਤੁਸੀਂ ਸਾਰੇ ਇਹ ਵੀ ਭਲੀ-ਭਾਂਤੀ ਜਾਣਦੇ ਹੋ ਕਿ ਅਜਿਹੇ ਮਹਾਨ ਵਿਅਕਤੀਆਂ ਨੇ, ਭਾਰਤ ਦੇ ਇਤਿਹਾਸ ਦੇ ਕੁਝ ਸਭ ਤੋਂ ਵੱਡੇ ਸਮਾਜਿਕ ਸੁਧਾਰਾਂ ਦੀ ਅਗਵਾਈ ਕੀਤੀ ।
And you all know very well that such great personalities led some of the biggest social reforms in the history of India.
ਨੇਤਾ ਜੀ ਸੁਭਾਸ਼ ਚੰਦਰ, ਸ਼ਰਤ ਚੰਦਰ, ਬੰਕਿਮ ਚੰਦਰ, ਈਸ਼ਵਰ ਚੰਦਰ, ਜਗਦੀਸ਼ ਚੰਦਰ, ਕੇਸ਼ਵ ਚੰਦਰ, ਬਿਪਿਨ ਚੰਦਰ, ਅਜਿਹੇ ਅਨੇਕ ਚੰਦਰ ਨੇ ਭਾਰਤ ਦੀ ਪਹਿਚਾਣ ਨੂੰ ਹੋਰ ਪ੍ਰਕਾਸ਼ਿਤ ਕੀਤਾ ਹੈ ।
Netaji Subhas Chandra, Sharat Chandra, Bankim Chandra, Ishwar Chandra, Jagadish Chandra, Keshav Chandra, Bipin Chandra, many such Chandras have illuminated the identity of India.
ਕੋਲਕਾਤਾ ਪੋਰਟ ਟਰੱਸਟ ਦੇ ਮਾਧਿਅਮ ਨਾਲ ਰਾਸ਼ਟਰ ਸੇਵਾ ਕਰਨ ਵਾਲੇ ਅਜਿਹੇ ਤਮਾਮ ਮਹਾਨੁਭਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ।
I salute all such dignitaries and their families who serve the nation through the Kolkata Port Trust and wish them a better future.
ਅਜਿਹੇ ਵਿੱਚ ਜਦੋਂ ਇਹ ਪੋਰਟ 150ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਤਦ ਇਸ ਨੂੰ ਨਿਊ ਇੰਡੀਆ ਦੇ ਨਿਰਮਾਣ ਦਾ ਵੀ ਇੱਕ ਊਰਜਾਵਾਨ ਪ੍ਰਤੀਕ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
In such a situation, when this port is entering its 150th year, it is our responsibility to make it a robust symbol of New India.
ਅੱਜ ਮੈਂ ਚੈਨ ਦੀ ਨੀਂਦ ਸੌਂ ਸਕਦਾ ਹਾਂ ਕਿਉਂਕਿ ਅਜਿਹੇ ਗ਼ਰੀਬ ਪਰਿਵਾਰ ਲਗਾਤਾਰ ਅਸ਼ੀਰਵਾਦ ਦਿੰਦੇ ਰਹਿੰਦੇ ਹਨ।
Today I am able to sleep peacefully because such poor families keep on showering their blessings.
Advertisement - Remove
ਕਮਿਸ਼ਨ ਸੰਭਾਵਿਤ ਤੌਰ ’ਤੇ ਹੋਰ ਪਿਛੜੇ ਵਰਗ (ਓਬੀਸੀਜ਼) ਦੀ ਕੇਂਦਰੀ ਸੂਚੀ ਵਿੱਚ ਅਜਿਹੇ ਹਾਸ਼ੀਆਗਤ ਭਾਈਚਾਰਿਆਂ ਦੇ ਲਾਭ ਲਈ ਸਿਫਾਰਸ਼ਾਂ ਪ੍ਰਦਾਨ ਕਰੇਗਾ।
The Commission is likely to make recommendations for benefit of such marginalized communities in the Central List of OBCs.
ਅਤੇ ਮੈਂ ਕਹਿਣਾ ਚਾਹੂੰਗਾ ਕਿ ਅਜਿਹੇ ਸਾਰੇ ਮੁੱਦਿਆਂ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਅਨੁਰੋਧ ਕੀਤਾ ਕਿ ਉਹ ਸੈਸ਼ਨ ਅਤੇ ਸੰਸਦ ਦੀ ਉਪਯੋਗਿਤਾ ਵਧਾਉਣ ਵਿੱਚ ਯੋਗਦਾਨ ਦੇਣ।
And I would like to say that there should be an open discussion on all such issues. Further the Prime Minister requested the Members to see to it that they contribute to increasing the productivity of the session and the Parliament.
ਅਜਿਹੇ ਵਿੱਚ ਵੀਰਸ਼ੈਵ ਜਿਹੀ ਸੰਤ ਪਰੰਪਰਾ ਨੂੰ ਯੁਵਾ ਪੀੜ੍ਹੀ ਤੱਕ ਪਹੁੰਚਾ ਰਹੇ ਜਗਦਗੁਰੂ ਵਿਸ਼ਵਰਾਧਯ ਗੁਰੂਕੁਲ ਦੇ ਸ਼ਤਾਬਦੀ ਵਰ੍ਹੇ ਦਾ ਸਮਾਪਨ ਇੱਕ ਗੌਰਵਸ਼ਾਲੀ ਪਲ ਹੈ।
In such a scenario, the centenary year of Jagadguru Vishwavardhyaya Gurukula, which is spreading the saintly traditions like Virashaiva to the younger generations, is a glorious event.
ਅਜਿਹੇ ਵਿੱਚ ਭਾਰਤ ਦੀ ਸਹੀ ਪਹਿਚਾਣ ਨੂੰ ਭਾਵੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ’ਤੇ ਹੈ, ਗੁਰੂਆਂ, ਸੰਤਾਂ ਅਤੇ ਵਿਦਵਾਨਾਂ ’ਤੇ ਹੈ ।
In such a situation, it is up to all of us, the gurus, saints and scholars to bring the true identity of India to the future generation.
ਅਜਿਹੇ ਵਿੱਚ, ਭਾਰਤ ਦੇ ਪੁਰਾਤਨ ਗਿਆਨ ਅਤੇ ਦਰਸ਼ਨ ਦੇ ਸਾਗਰ, ਸ਼੍ਰੀ ਸਿਧਾਂਤ ਸ਼ਿਖਾਮਣੀ ਨੂੰ 21ਵੀਂ ਸਦੀ ਦਾ ਰੂਪ ਦੇਣ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ ।
In such a situation, I congratulate you for giving Sree Siddhant Shikhamani , the ocean of ancient knowledge and philosophy of India a new 21st century look.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading