Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨਿਜੀ ਖੇਤਰ ਦੀ ਮਦਦ ਲਈ ਤਿਆਰ ਹੈ ਜੇਕਰ ਉਹ ਭਾਰਤ ਵਿੱਚ ਇਕੁਇਟੀ ਭਾਗੀਦਾਰੀ ਦੇ ਦੁਆਰਾ ਅਜਿਹੇ ਪਾਰਕਾਂ ਦੀ ਸਥਾਪਨਾ ਕਰਨਾ ਚਾਹੁੰਦੇ ਹਨ।
He said that Government is ready to help the Private Sector if they want to set up such parks in India by equity participation.
ਅਜਿਹੇ ਪਰੇਸ਼ਾਨੀ ਵਾਲੇ ਸਮੇਂ ਦੌਰਾਨ ਕਬਾਇਲੀ ਕਾਰੀਗਰਾਂ ਦੇ ਬੋਝ ਨੂੰ ਘੱਟ ਕਰਨ ਲਈ ਟ੍ਰਾਈਫੈੱਡ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਕਬਾਇਲੀਆਂ ਦੀ ਜੀਵਕਾ ਨੂੰ ਬਣਾਈ ਰੱਖਣ ਲਈ ਪੱਛੜ ਚੁੱਕੀਆਂ ਆਰਥਿਕ ਗਤੀਵਿਧੀਆਂ ਵਿੱਚ ਫਿਰ ਤੋਂ ਜਾਨ ਪਾਉਣ ਲਈ ਤੁਰੰਤ ਅਨੇਕ ਪਹਿਲਾਂ ਸ਼ੁਰੂ ਕੀਤੀਆਂ ਹਨ।
To ease the burden of the tribal artisans during such troubled times, TRIFED, Ministry of Tribal affairs has initiated several immediate initiatives to re-energise the lagging economic activity for sustaining the livelihood development of tribals.
ਉਨ੍ਹਾਂ ਨੇ ਇਸ ਨੁਕਤੇ ’ਤੇ ਜ਼ੋਰ ਦਿੱਤਾ ਕਿ ਜਿਹੜੇ ਅਜਿਹੇ ਨਿਯਮਾਂ ਤੇ ਵਿਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਉਨ੍ਹਾਂ ਇਸ ਮਾਮਲੇ ਵਿੱਚ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਦਾਹਰਣ ਪੇਸ਼ ਕੀਤੀ, ਜਿਨ੍ਹਾਂ ਨੇ ਜਨਤਕ ਸਥਾਨ ਉੱਤੇ ਮਾਸਕ ਨਹੀਂ ਪਹਿਨਿਆ ਸੀ, ਜਿਸ ਕਾਰਨ ਉਨ੍ਹਾਂ ਨੂੰ 13,000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਸੀ।
He exhorted people to spread awareness amongst those not following such rules and regulations, giving example of the Prime Minister of a country being fined Rs 13000 for not wearing mask in a public place.
ਭਾਰਤ ’ਚ ਸਾਡੇ ਕੋਲ ਅਜਿਹੇ ਬਹੁਤ ਸਾਰੇ ਅਸਥਾਨ ਹਨ।
We in India have many such sites.
ਬਹੁਤ ਸਾਰੇ ਲੋਕ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ।
A number of people tend to fall in the trap of such misleading advertisements, Saxena said.
Advertisement - Remove
ਪ੍ਰਧਾਨ ਮੰਤਰੀ ਅਜਿਹੇ ਸੰਗਠਨਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਵੀਡੀਓ ਕਾਨਫਰੰਸ ਦੁਆਰਾ ਕੱਲ੍ਹ ਗੱਲਬਾਤ ਕਰਕੇ ਉਨ੍ਹਾਂ ਦੇ ਅਨੁਭਵ ਅਤੇ ਉਨ੍ਹਾਂ ਦੁਆਰਾ ਲੌਕਡਾਊਨ ਦੌਰਾਨ ਕੀਤੇ ਗਏ ਕਈ ਸਮਾਜਿਕ ਕਾਰਜਾਂ ਨੂੰ ਚਰਚਾ ਦੁਆਰਾ ਦੇਸ਼ ਦੇ ਸਾਹਮਣੇ ਰੱਖਣਗੇ।
Prime Minister Shri Narendra Modi will interact with representatives of such organizations tomorrow via video conferencing to discuss their experience and showcase their efforts.
ਅਜਿਹੇ ਵਿੱਚ ਬਾਬੇ ਦੇ ਚਰਨਾਂ ਵਿੱਚ ਆਉਣ ਦਾ ਮਨ ਹਰ ਕਿਸੇ ਨੂੰ ਕਰਦਾ ਹੈ।
In such times, everyone feels like surrendering at Baba's feet.
ਅਜਿਹੇ ਵਿੱਚ ਆਤਮਨਿਰਭਰ ਭਾਰਤ ਲਈ ਬਿਜਲੀ ਦੀ ਆਤਮਨਿਰਭਰਤਾ ਬਹੁਤ ਜ਼ਰੂਰੀ ਹੈ।
In such a scenario, self-sufficiency in electricity is very important for a self-reliant India.
ਕੁਸੁਮ ਯੋਜਨਾ ਜ਼ਰੀਏ ਅੱਜ ਕਿਸਾਨਾਂ ਨੂੰ ਅਤਿਰਿਕਤ ਜ਼ਮੀਨ ਉੱਤੇ ਅਜਿਹੇ ਸੋਲਰ ਪਲਾਂਟ ਲਗਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।
Today farmers are being helped to set up such solar plants on surplus land through the KUSUM scheme.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਛੇਤੀ ਮੱਧ ਪ੍ਰਦੇਸ਼ ਭਾਰਤ ਵਿੱਚ ਸੋਲਰ ਪਾਵਰ ਦਾ ਮੁੱਖ ਕੇਂਦਰ ਹੋਵੇਗਾ, ਕਿਉਂਕਿ ਨੀਮਚ, ਸ਼ਾਜਾਪੁਰ, ਛਤਰਪੁਰ ਅਤੇ ਓਂਕਾਰੇਸ਼ਵਰ ਵਿੱਚ ਅਜਿਹੇ ਕਈ ਪ੍ਰਮੁੱਖ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ।
He said very soon Madhya Pradesh would be the main centre of Solar Energy in India, as such major projects are in progress in Neemuch, Shajapur, Chattarpur and Omkareshwar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading