Advertisement - Remove

ਅਜਿਹੇ - Example Sentences

Popularity:
Difficulty:
ajihē  ajihe
ਅਜਿਹੇ ਵਿੱਚ ਝਾਰਖੰਡ ਦੇ ਨੌਜਵਾਨਾਂ ਦੀ ਇਹ ਸ਼ਕਤੀ ਆਉਣ ਵਾਲੇ ਸਮੇਂ ਵਿੱਚ ਹੋਰ ਨਿਖਰਕੇ ਸਾਹਮਣੇ ਆਵੇਗੀ।
In such a scenario, the strength of the youth of Jharkhand will be even more enhanced in the future.
ਭਾਰਤ ਦਾ ਮਜ਼ਾਕ ਉਡਾਉਣ ਦੀ ਮਾਨਸਿਕਤਾ ਨਾਲ ਘਿਰੇ ਅਜਿਹੇ ਲੋਕਾਂ ਨਾਲ ਦੇਸ਼ ਦੇ ਹਰੇਕ ਨਾਗਰਿਕ ਨੂੰ ਦੇਸ਼, ਦੇ ਹਰ ਨੌਜੁਆਨ ਨੂੰ ਚੁਕੰਨੇ ਰਹਿਣਾ ਜ਼ਰੂਰੀ ਹੈ।
Every citizen and every youngster of the country should be wary of such people who are habituated to make a mockery of the nation.
ਯੂਪੀ ਵਿੱਚ ਅਜਿਹੇ ਲਗਭਗ 1 ਕਰੋੜ 20 ਲੱਖ ਪਰਿਵਾਰ ਹਨ ਜਿਨ੍ਹਾਂ ਵਿੱਚੋਂ 38 ਹਜ਼ਾਰ ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲ ਵੀ ਚੁੱਕਾ ਹੈ।
There are about 1 crore 20 lakh such families in UP of which 38 thousand patients have already received free treatment.
ਥੋੜ੍ਹੀ ਦੇਰ ਪਹਿਲਾਂ ਮੈਂ ਅਜਿਹੇ ਅਨੇਕ ਲਾਭਾਰਥੀਆਂ ਨੂੰ ਮਿਲਿਆ ਵੀ ਹਾਂ। ਪੈਸੇ ਦੇ ਅਭਾਵ ਵਿੱਚ ਉਹ ਜੀਵਨ ਦੀ ਉਮੀਦ ਛੱਡ ਚੁੱਕੇ ਸਨ।
Just a short while ago, I met such beneficiaries who had lost hope with their lives due to lack of money.
ਸ਼ਾਇਦ ਵਧੀਆ ਵਧੀਆ ਕਲਾਕਾਰ ਵੀ ਅਜਿਹੇ ਅਟਹਾਸ ਨਹੀਂ ਕਰ ਸਕਦੇ ਹੋਣਗੇ ਜੋ ਇੱਥੇ ਸੁਣਨ ਨੂੰ ਮਿਲਦਾ ਸੀ।
Even the greatest of the artists wouldn't have such guffaws that I got to hear here.
Advertisement - Remove
ਤੁਸੀਂ ਸੋਚੋ, ਅਗਰ ਤੁਹਾਡੇ ਗਰੁੱਪ ਵਿੱਚ ਜਾਂ ਚੈਨਲ ਵਿੱਚ 50 ਲੋਕ ਅਜਿਹੇ ਹੋ ਜਾਣ ਜਿਨ੍ਹਾਂ ਦੀ ਹਰ ਮਹੀਨੇ ਸੈਲਰੀ ਜਾ ਰਹੀ ਹੋਵੇ, ਲੇਕਿਨ ਉਹ ਹਕੀਕਤ ਵਿੱਚ ਹੈ ਹੀ ਨਹੀਂ, ਤਾਂ ਕੀ ਹੋਵੇਗਾ ।
Just imagine, if there are such entities in your organization who are receiving salary but in reality are non-existent, then what would happen
ਲੇਕਿਨ ਸਾਥੀਓ, ਪਹਿਲਾਂ ਦੀਆਂ ਸਰਕਾਰਾਂ ਨੇ, ਦੇਸ਼ ਵਿੱਚ ਜੋ ਵਿਵਸਥਾ ਬਣਾ ਰੱਖੀ ਸੀ, ਉਸ ਵਿੱਚ ਇੱਕ-ਦੋ ਨਹੀਂ 8 ਕਰੋੜ ਅਜਿਹੇ ਫਰਜ਼ੀ ਨਾਮ ਸਨ, ਜਿਨ੍ਹਾਂ ਦੇ ਨਾਮ ’ਤੇ ਸਰਕਾਰੀ ਲਾਭ ਟਰਾਂਸਫਰ ਕੀਤਾ ਜਾ ਰਿਹਾ ਸੀ।
But friends, in the system created by the previous government, there were not 1 or 2 but 8 crore such fake names that were receiving the transfer of benefits from the government.
ਅਜਿਹੇ ਵਿੱਚ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਇਨ੍ਹਾਂ ਪ੍ਰੋਫੈਨਲਸ ਨੇ ਪਿਛਲੇ 4 ਸਾਲਾਂ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ।
In such a scenario, we can make an estimate that these professionals would have given jobs to lakhs of people during the last four years.
ਅਜਿਹੇ ਹੀ ਕੰਮਾਂ ਨੂੰ ਲੈ ਕੇ, ਜੋ ਸੰਗਠਨ ਸਮਰਪਿਤ ਹਨ, ਜੋ ਲੋਕ ਸਮਰਪਿਤ ਹਨ, ਉਹ ਇਸ ਸਨਮਾਨ ਦੇ ਲਈ ਪਸੰਦ ਕੀਤੇ ਜਾਂਦੇ ਹਨ।
Such organisations or citizens who dedicate their lives for welfare deserve such recognition.
ਪੰਜਾਬ ਦੇ ਲੋਕ ਨਿਰਮਾਣ ਮੰਤਰੀ, ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਇਸ ਐਲੀਵੇਟਿਡ ਰੋਡ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਹਾਈਵੇ 'ਤੇ ਕਰੀਬ ਛੇ ਅਜਿਹੇ ਪੁਆਇੰਟ ਹਨ ਜਿਹੜੇ ਮੁਕੰਮਲ ਕੀਤੇ ਜਾ ਸਕਦੇ ਹਨ।
Punjab Public Works Minister Sh. Vijay Inder Singla also thanked Union Minister for laying foundation stone of this elevated road and said that there are about six such points on this NH which may also be completed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading