Advertisement - Remove

supply - Example Sentences

Popularity:
Difficulty:
ਸਪ੍ਲਾਇ
The processed Neera, through cold chain, is intended to reach the B2C supply chain.
ਇਸ ਦਾ ਉਦੇਸ਼ ਕੋਲਡ ਚੇਨ ਜ਼ਰੀਏ ਪ੍ਰੋਸੈੱਸਡ ਨੀਰਾ ਦਾ ਬੀ2ਸੀ ਸਪਲਾਈ ਚੇਨ ਤੱਕ ਪਹੁੰਚਣਾ ਹੈ।
Since the State was unable to utilize the funds fully, the union minister has requested the CM to review the planning and implementation strategy for water supply schemes, so as to expedite physical progress and improve fund utilization.
ਚੂਕਿ ਰਾਜ ਫੰਡ ਦੀ ਪੂਰਨ ਵਰਤੋਂ ਕਰਨ ਵਿੱਚ ਨਾਕਾਮ ਰਿਹਾ, ਇਸ ਲਈ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਜਲ ਸਪਲਾਈ ਯੋਜਨਾਵਾਂ ਦੇ ਲਈ ਯੋਜਨਾ ਅਤੇ ਲਾਗੂ ਕਰਨ ਦੀ ਰਣਨੀਤੀ ਦੀ ਸਮੀਖਿਆ ਕਰਨ ਦੀ ਤਾਕੀਦ ਕੀਤੀ, ਜਿਸ ਨਾਲ ਭੌਤਿਕ ਪ੍ਰਗਤੀ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਫੰਡ ਦੇ ਉਪਯੋਗ ਵਿੱਚ ਸੁਧਾਰ ਲਿਆਇਆ ਜਾ ਸਕੇ।
He said that with coal having nearly 50 share in total energy supply top the country, Coal Ministry has major responsibility to make sure that coal is made available when demanded.
ਉਨ੍ਹਾਂ ਕਿਹਾ ਕਿ ਊਰਜਾ ਦੀ ਕੁੱਲ ਸਪਲਾਈ ਵਿੱਚ ਕੋਲੇ ਦਾ ਲਗਭਗ 50% ਹਿੱਸਾ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ, ਇਸੇ ਲਈ ਕੋਲਾ ਮੰਤਰਾਲੇ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੰਗ ਅਨੁਸਾਰ ਕੋਲੇ ਦੀ ਸਪਲਾਈ ਯਕੀਨੀ ਬਣਾਈ ਜਾਵੇ।
Union minister urged for strengthening of existing drinking water sources for long-term sustainability of drinking water supply systems.
ਕੇਂਦਰੀ ਮੰਤਰੀ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀਆਂ ਦੇ ਲੰਮੇ ਸਮੇਂ ਦੀ ਸਥਿਰਤਾ ਦੇ ਲਈ ਮੌਜੂਦਾ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ।
The Tied Grants are to be used for the basic services of (a) sanitation and maintenance of open-defecation free (ODF) status and (b) supply of drinking water, rain water harvesting and water recycling.
ਜਦਕਿ ਟਾਈਡ ਅਨੁਦਾਨ ਦੀ ਵਰਤੋਂ ਇਨ੍ਹਾਂ ਮੂਲ ਸੁਵਿਧਾਵਾਂ ਦੇ ਲਈ ਕੀਤੀ ਜਾਣੀ ਹੈ (ਏ) ਸਵੱਛਤਾ ਅਤੇ ਓਡੀਐੱਫ ਸਥਿਤੀ ਦਾ ਅਨੁਸਰਣ ਅਤੇ (ਬੀ) ਪੇਅਜਲ ਸਪਲਾਈ ਅਤੇ ਵਰਖਾ ਦੇ ਪਾਣੀ ਦੀ ਸੰਭਾਲ਼ ਅਤੇ ਪਾਣੀ ਦੀ ਮੁੜ ਵਰਤੋਂ।
Advertisement - Remove
Therefore, water supply work needs to be taken up in all villages to provide household tap connections, which will help the locals and migrants in getting employment and will boost the rural economy.
ਇਸ ਲਈ ਸਾਰੇ ਪਿੰਡਾਂ ਵਿੱਚ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨ ਦੇ ਕੰਮ ਵਿੱਚ ਜਲ ਸਪਲਾਈ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਜਿਸ ਨਾਲ ਸਥਾਨਕ ਲੋਕਾਂ ਅਤੇ ਪ੍ਰਵਾਸੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ।
Protective gears like PPE coverall, masks, sanitizers and equipments like ventilators were in extreme short supply globally, during the initial phase of COVID-19.
ਕੋਵਿਡ - 19 ਦੇ ਸ਼ੁਰੂਆਤੀ ਪੜਾਅ ਵਿੱਚ ਪੀਪੀਈ ਕਵਰਆਲ, ਮਾਸਕ, ਸੈਨੇਟਾਈਜ਼ਰ ਜਿਹੇ ਸੁਰੱਖਿਆਤਮਕ ਗਿਅਰ ਅਤੇ ਵੈਂਟੀਲੇਟਰ ਜਿਹੇ ਉਪਕਰਣਾਂ ਦੀ ਗਲੋਬਲ ਪੱਧਰ ‘ਤੇ ਸਪਲਾਈ ਖਾਸੀ ਘੱਟ ਸੀ।
Railways supply chain, though affected due to the pandemic, but it did not affect Railways operations and maintenance due to operations being on the lower scale and stocks being available in our depots.
ਰੇਲਵੇ ਦੀ ਸਪਲਾਈ ਲੜੀ ਭਲੇ ਹੀ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੋਵੇ,ਲੇਕਿਨ ਇਸ ਦਾ ਘੱਟ ਸਮਰੱਥਾ ਨਾਲ ਪਰਿਚਾਲਨ ਅਤੇ ਡਿਪੂ ਵਿੱਚ ਉਪਲੱਬਧ ਭੰਡਾਰ ਦੇ ਕਾਰਨ ਰੇਲਵੇ ਦੇ ਪਰਿਚਾਲਨ ਅਤੇ ਰੱਖ-ਰਖਾਅ ‘ਤੇ ਅਸਰ ਨਹੀਂ ਪਿਆ ਹੈ।
Out vendors are also being supported to maintain their supply chain.
ਬਾਹਰੀ ਵੈਂਡਰ ਵੀ ਸਪਲਾਈ ਲੜੀ ਨੂੰ ਬਰਕਰਾਰ ਰੱਖਣ ਵਿੱਚ ਸਹਿਯੋਗ ਦੇ ਰਹੇ ਹਨ।
Railway could also continue its required procurement due to its digital supply chain and all material required for pandemic management could be arranged.
ਰੇਲਵੇ ਆਪਣੀ ਡਿਜੀਟਲ ਸਪਲਾਈ ਲੜੀ ਦੇ ਕਾਰਨ ਜ਼ਰੂਰੀ ਖਰੀਦ ਨੂੰ ਵੀ ਜਾਰੀ ਰੱਖ ਸਕਦਾ ਹੈ ਅਤੇ ਮਹਾਮਾਰੀ ਦੇ ਪ੍ਰਬੰਧਨ ਲਈ ਸਾਰੀ ਜ਼ਰੂਰੀ ਸਮੱਗਰੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading