Advertisement - Remove

supply - Example Sentences

Popularity:
Difficulty:
ਸਪ੍ਲਾਇ
To transfer the first tranche, officials from NTPC Rihand approached East Central Railway along with leading cement producers to commence the supply of fly ash in BON wagons covered with tarpaulin.
ਪਹਿਲੀ ਕਿਸ਼ਤੀ ਦਾ ਤਬਾਦਲਾ ਕਰਨ ਲਈ, ਐੱਨਟੀਪੀਸੀ ਰਿਹੰਦ ਦੇ ਅਧਿਕਾਰੀ ਉੱਘੇ ਸੀਮਿੰਟ ਉਤਪਾਦਕਾਂ ਦੇ ਨਾਲ ਪੂਰਬੀ ਮੱਧ ਰੇਲਵੇ ਕੋਲ ਪਹੁੰਚੇ ਤਾਂ ਜੋ ਤਰਪਾਲ ਨਾਲ ਢਕੇ ਬੀਓਐਕਸਐੱਨ ਵੈਗਨ ਵਿੱਚ ਫਲਾਈ ਐਸ਼ ਦੀ ਸਪਲਾਈ ਭੇਜੀ ਜਾ ਸਕੇ।
Thus, unless the brand name or trade name is actually on the Register of Trade Marks and is in force under the Trade Marks Act, 1999, CGST rate of 5 will not be applicable on the supply of such goods.
ਇਸ ਤਰ੍ਹਾਂ, ਜਦੋਂ ਤੱਕ ਬ੍ਰਾਂਡ ਨਾਮ ਜਾ ਟਰੇਡ ਨੇਮਾ ਰਜਿਸਟਰਾਂ ਵਿੱਚ ਰਜਿਸਟਰ ਨਹੀਂ ਹੈ ਜੋ ਕਿ ਟਰੇਡ ਮਾਰਕਸ ਐਕਟ 1999 ਦੇ ਅਧੀਨ ਲਾਗੂ ਹੈ, ਅਜਿਹੇ ਸਮਾਨ ਦੀ ਸਪਲਾਈ `ਤੇ 5 ਫੀਸਦੀ ਦੀ ਜੀਐੱਸਟੀ ਦਰ ਲਾਗੂ ਨਹੀਂ ਹੋਵੇਗੀ।
In the current month, in the first 13 days itself, the currency supply increased by Rs.45000 crores.
ਇਸ ਮਹੀਨੇ ਦੇ ਪਹਿਲੇ 13 ਦਿਨਾਂ ਵਿੱਚ ਹੀ ਮੁਦਰਾ ਸਪਲਾਈ 45,000 ਕਰੋੜ ਰੁਪਏ ਵਧ ਗਈ ਹੈ।
It spells out supply chain control measures that must be adopted by the parties viz.
ਇਹ ਦੱਸਦਾ ਹੈ ਕਿ ਸਪਲਾਈ ਚੇਨ ਕੰਟਰੋਲ ਉਪਾਵਾਂ ਨੂੰ ਪਾਰਟੀਆਂ ਵੱਲੋਂ ਅਪਣਾਇਆ ਜਾਣਾ ਚਾਹੀਦਾ ਹੈ।
Earlier several countries of the world helped us in the development of metro network and now India is gearing up to supply metro coaches to several countries of the world.
ਪਹਿਲਾਂ ਕਈ ਦੇਸ਼ਾਂ ਨੇ ਮੈਟਰੋ ਲਈ ਸਾਡੀ ਮਦਦ ਕੀਤੀ, ਹੁਣ ਭਾਰਤ ਦੁਨੀਆ ਦੇ ਕਈ ਦੇਸ਼ਾਂ ਨੂੰ ਮੈਟਰੋ ਦੇ ਕੋਚ ਦੀ ਸਪਲਾਈ ਕਰਨ ਲਈ ਤਿਆਰ ਹੋ ਰਿਹਾ ਹੈ।
Advertisement - Remove
The Jal Jeevan Mission will converge with other Central and State Government Schemes to achieve its objectives of sustainable water supply management across the country.
ਦੇਸ਼ ਭਰ ਵਿੱਚ ਟਿਕਾਊ ਜਲ ਸਪਲਾਈ ਪ੍ਰਬੰਧਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਜਲ ਜੀਵਨ ਮਿਸ਼ਨ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਹੋਰ ਯੋਜਨਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ।
In the next 5 years, apart from promoting water conservation, we are going to ensure water supply to 150 million homes.
ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਜਲ ਸੰਭਾਲ ਨੂੰ ਹੁਲਾਰਾ ਦੇਣ ਦੇ ਨਾਲ ਹੀ 15 ਕਰੋੜ ਘਰਾਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਵਾਲੇ ਹਾਂ।
Prime Minister Sheikh Hasina thanked Prime Minister Modi for considering the supply of a number of broad-gauge and meter-gauge locomotives to Bangladesh, on a grant basis.
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਕਿ ਉਹ ਬੰਗਲਾਦੇਸ਼ ਨੂੰ ਗਰਾਂਟ ਦੇ ਅਧਾਰ ’ਤੇ ਚੌੜੀ ਪਟੜੀ ਵਾਲੇ ਅਤੇ ਮੀਟਰ ਗੇਜ ਵਾਲੇ ਇੰਜਨ ਸਪਲਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ।
India will supply a fifth tranche of humanitarian assistance to support the Government of Bangladeshs humanitarian efforts to shelter the Rohingyas in temporary camps in Coxs Bazar.
ਭਾਰਤ ਬੰਗਲਾਦੇਸ਼ ਦੇ ਇਨ੍ਹਾਂ ਮਾਨਵਵਾਦੀ ਯਤਨਾਂ ਵਿੱਚ ਆਪਣਾ ਹਿੱਸਾ ਸਪਲਾਈ ਕਰੇਗਾ ਜੋ ਕਿ ਕੋਕਸ ਬਾਜ਼ਾਰ ਦੇ ਆਰਜ਼ੀ ਰੋਹਿੰਗਿਆ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਹੋਵੇਗਾ।
Friends Similarly, Start-Up India is bridging local demand and supply , while Make in India is bridging local supply and global demand.
ਸਾਥੀਓ ਇਸੇ ਤਰ੍ਹਾਂ ਸਟਾਰਟ ਅੱਪ ਇੰਡੀਆ, ਲੋਕਲ ਡਿਮਾਂਡ ਅਤੇ ਸਪਲਾਈ ਨੂੰ, ਤਾਂ ਮੇਕ ਇਨ ਇੰਡੀਆ, ਲੋਕਲ ਸਪਲਾਈ ਅਤੇ ਗਲੋਬਲ ਡਿਮਾਂਡ ਨੂੰ ਬ੍ਰਿਜ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading