Advertisement - Remove

supply - Example Sentences

Popularity:
Difficulty:
ਸਪ੍ਲਾਇ
The quantities of iron ore proposed for supply to JSMs and POSCO, South Korea through MMTC Limited under these LTAs will be of grade 64 Fe content.
ਇਨ੍ਹਾਂ ਐੱਲਟੀਏ ਤਹਿਤ ਐੱਮਐੱਮਟੀਸੀ ਦੇ ਜ਼ਰੀਏ ਜੇਐੱਸਐੱਮ ਅਤੇ ਦੱਖਣੀ ਕੋਰੀਆ ਦੀ ਪੋਸਕੋ ਨੂੰ ਸਪਲਾਈ ਲਈ ਪ੍ਰਸਤਾਵਿਤ ਕੱਚਾ ਲੋਹਾ +64 % ਤੋਂ ਜ਼ਿਆਦਾ ਲੋਹ ਸਮੱਗਰੀ ਵਾਲੀ ਕਿਸਮ ਦਾ ਹੋਏਗਾ।
16 Fuel Supply Agreements have been signed under this scheme.
ਮਾਣਯੋਗ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ 16 ਈਂਧਣ ਸਪਲਾਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ ਹਨ।
In December 2015, the Air India placed a trial order worth Rs 1.21 crore to the KVIC for the supply of 25,000 units of amenity kits.
ਉੱਧਰ, ਦਸੰਬਰ 2015 ਵਿੱਚ ਏਅਰ ਇੰਡੀਆ ਨੇ 25,000 ਸੁਵਿਧਾ ਕਿੱਟਾਂ ਦੀ ਸਪਲਾਈ ਲਈ ਕੇਵੀਆਈਸੀ ਨੂੰ 1.21 ਕਰੋੜ ਰੁਪਏ ਦਾ ਆਰਡਰ ਬਤੌਰ ਪ੍ਰੀਖਣ ਦਿੱਤਾ ਸੀ।
I am fortunate to have got the opportunity of launching the Mohanpura irrigation project worth Rs.4000 crore along with the three major water supply projects.
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਅੱਜ 4 ਹਜ਼ਾਰ ਕਰੋੜ ਰੁਪਏ ਦੇ ਮੋਹਨਪੁਰਾ ਸਿੰਚਾਈ ਪ੍ਰੋਜੈਕਟ ਦੇ ਲੋਕ-ਅਰਪਣ ਦੇ ਨਾਲ-ਨਾਲ ਪਾਣੀ ਦੇ ਤਿੰਨ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦਾ ਵੀ ਮੌਕਾ ਮਿਲਿਆ।
We have taken the necessary steps to improve the quality of livestock, dairy products and diversify them. We need to find an appropriate solution for the regular supply of green fodder and nutritious diet to the livestock.
ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਅਸੀਂ ਖੇਤੀ ਅਤੇ ਹੋਰ ਗਤੀਵਿਧੀਆਂ ਦੇ ਸੰਦਰਭ ਵਿੱਚ ਇੱਕ ਨਵੀਂ ਪਹੁੰਚ ਨਾਲ ਅੱਗੇ ਵਧੇ ਹਾਂ ਅਤੇ ਪਸ਼ੂਧਨ, ਦੁੱਧ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਵਿਵਿਧਤਾ ਦੇ ਕ੍ਰਮ ਵਿੱਚ ਜ਼ਰੂਰੀ ਕਦਮ ਉਠਾਏ ਹਨ ।
Advertisement - Remove
Friends, Ayushman Bharat is also strengthening our third pillar, the supply side.
ਸਾਥੀਓ, ਆਯੁਸ਼ਮਾਨ ਭਾਰਤ ਸਾਡੇ ਤੀਜੇ ਥੰਮ੍ਹ ਯਾਨੀ ਸਪਲਾਈ ਸਾਈਡ ਦੀ ਮਜ਼ਬੂਤੀ ਵੀ ਠੋਸ ਅਧਾਰ ਬਣਾ ਰਹੀ ਹੈ।
Prime Minister also outlined that his government has used technology to remove silos amongst government departments and build a bridge between supply systems and demand, through innovative ideas like Government e-market Place (GeM).
ਪ੍ਰਧਾਨ ਮੰਤਰੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਈ-ਮਾਰਕਿਟ ਪਲੇਸ (ਜੀਈਐੱਮ) ਜਿਹੇ ਇਨੋਲੇਟਿਵ ਵਿਚਾਰਾਂ ਨਾਲ ਸਰਕਾਰੀ ਵਿਭਾਗਾਂ ਵਿੱਚ ਸਿਲੋ ਹਟਾਉਣ ਅਤੇ ਸਪਲਾਈ ਪ੍ਰਣਾਲੀਆਂ ਅਤੇ ਮੰਗ ਦਰਮਿਆਨ ਇੱਕ ਪੁਲ ਦਾ ਨਿਰਮਾਣ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ।
The present supply of drinking water to Sabroom town is inadequate.
ਸਬਰੂਮ ਸ਼ਹਿਰ ਨੂੰ ਪੇਅਜਲ ਦੀ ਜੋ ਸਪਲਾਈ ਹੁੰਦੀ ਹੈ, ਉਹ ਕਾਫੀ ਨਹੀਂ ਹੈ।
He said that on one hand, Jal Jeevan Mission, will work towards delivering piped water supply to every house, and on the other hand Atal Jal Yojana, will pay special attention to those areas where groundwater is very low.
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਜਲ ਜੀਵਨ ਮਿਸ਼ਨ ਹਰ ਘਰ ਵਿੱਚ ਪਾਈਪ ਜਲ ਸਪਲਾਈ ਪਹੁੰਚਾਉਣ ਦੀ ਦਿਸ਼ਾ ਵਿੱਚ ਕਾਰਜ ਕਰੇਗਾ ਅਤੇ ਦੂਜੇ ਪਾਸੇ ਅਟਲ ਜਲ ਯੋਜਨਾ ਉਨ੍ਹਾਂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦੇਵੇਗਾ, ਜਿੱਥੇ ਭੂਜਲ ਬਹੁਤ ਘੱਟ ਹੈ ।
PM listed out his government's road map for the health sector, working on Preventive healthcare, Expanding Affordable Healthcare, Supply Side Interventions, ie ensuring supply in view of every demand of this sector and Mission Mode intervention.
ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਲਈ ਆਪਣੀ ਸਰਕਾਰ ਦਾ ਰੋਡ ਮੈਪ (ਰੂਪ ਰੇਖਾ) ਪੇਸ਼ ਕਰਦੇ ਹੋਏ ਕਿਹਾ ਇਸ ਦੇ ਤਹਿਤ ਨਿਵਾਰਕ ਸਿਹਤ ਸੇਵਾ, ਸਿਹਤ ਸੇਵਾਵਾਂ ਨੂੰ ਘੱਟ ਖਰਚੀਲਾ ਬਣਾਉਣ, ਸਪਲਾਈ ’ਤੇ ਧਿਆਨ ਦੇਣ ਅਰਥਾਤ ਸਿਹਤ ਖੇਤਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨਾ ਸੁਨਿਸ਼ਚਿਤ ਕਰਨਾ ਸ਼ਾਮਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading