Advertisement - Remove

supply - Example Sentences

Popularity:
Difficulty:
ਸਪ੍ਲਾਇ
It may be noted that Ministry of Home Affairs has allowed movement of goods across the country to ensure that supply chain keeps fully operational.
ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਸਪਲਾਈ ਚੇਨ ਪੂਰੀ ਤਰ੍ਹਾਂ ਚਾਲੂ ਰੱਖਣ ਲਈ ਦੇਸ਼ ਭਰ ਵਿੱਚ ਵਸਤਾਂ ਦੀ ਢੁਆਈ ਆਗਿਆ ਦਿੱਤੀ ਹੈ।
Uninterrupted 247 Freight Trains Operations to ensure availability of essential commodities through the country - From 24.03.2020 to 02.04.2020, more than 4 lac wagons carried supplies to keep the supply chain functional.
24X7 ਨਿਰਵਿਘਨ ਮਾਲ ਢੁਆਈ ਗੱਡੀਆਂ ਅਤੇ ਪਾਰਸਲ ਗੱਡੀਆਂ ਦਾ ਚਲਣਾ ਜਾਰੀ ਹੈ ਤਾਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣੀ ਰਹਿ ਸਕੇ- 24 ਮਾਰਚ, 2020 ਤੋਂ 2 ਅਪ੍ਰੈਲ, 2020 ਦਰਮਿਆਨ 4 ਲੱਖ ਵੈਗਨਾਂ ਮਾਲ ਦੀ ਢੁਆਈ ਹੋਈ ਤਾਕਿ ਸਪਲਾਈ ਚੇਨ ਨਿਰਵਿਘਨ ਜਾਰੀ ਰਹੇ ਸਕੇ।
Free meals supply by IRCTC base kitchens to the needy: IRCTC base kitchens are providing free meals to the needy with the help of RPF personnel since 28th March 2020.
ਆਈਆਰਸੀਟੀਸੀ ਦੇ ਕਿਚਨ ਤੋਂ ਲੋੜਵੰਦਾਂ ਨੂੰ ਮੁਫਤ ਖਾਣਾ - ਆਈਆਰਸੀਟੀਸੀ ਅਧਾਰਿਤ ਕਿਚਨ ਆਰਪੀਐਫ ਅਮਲੇ ਦੀ ਮਦਦ ਨਾਲ 28 ਮਾਰਚ, 2020 ਤੋਂ ਲੋੜਵੰਦਾਂ ਨੂੰ ਖਾਣਾ ਸਪਲਾਈ ਕਰ ਰਿਹਾ ਹੈ।
About 16 lakh N95 masks are presently available in the country, and this figure will increase with the fresh supply of 2 lakh masks.
ਇਸ ਵੇਲੇ ਦੇਸ਼ ’ਚ 16 ਲੱਖ ਐੱਨ95 ਮਾਸਕਸ ਉਪਲੱਬਧ ਹਨ ਅਤੇ ਇਹ ਅੰਕੜਾ 2 ਲੱਖ ਮਾਸਕਸ ਦੀ ਤਾਜ਼ਾ ਸਪਲਾਈ ਨਾਲ ਵਧੇਗਾ।
GoM was apprised that 30 indigenous manufacturers for PPEs have been developed, 1.7 Cr order for PPEs have been placed and the supply has already started, and 49,000 orders for ventilators have been placed.
ਮੰਤਰੀਸਮੂਹ ਨੂੰ ਸੂਚਿਤ ਕੀਤਾ ਗਿਆ ਕਿ ਪੀਪੀਈ ਲਈ 30 ਸਵਦੇਸ਼ੀ ਨਿਰਮਾਤਾਵਾਂ ਦਾ ਵਿਕਾਸ ਕੀਤਾ ਗਿਆ ਹੈ, ਪੀਪੀਈ ਲਈ 1.7 ਕਰੋੜ ਆਰਡਰ ਦਿੱਤੇ ਗਏ ਹਨ ਤੇ ਸਪਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਵੈਂਟੀਲੇਟਰਾਂ ਲਈ 49,000 ਆਰਡਰ ਦਿੱਤੇ ਜਾ ਚੁੱਕੇ ਹਨ।
Advertisement - Remove
Meanwhile, the Department of Fertilizers of Ministry of Chemicals and Fertilizers is making all efforts to ensure an adequate supply of fertilizers for the upcoming Kharif season.
ਇਸ ਦੌਰਾਨ ਰਸਾਇਣ ਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
FCI is able to meet the increasing demand of food grains by gearing up the pace of supply of wheat and rice throughout the country mostly by Rail.
ਐੱਫ਼ਸੀਆਈ ਦੇਸ਼ ਭਰ ’ਚ ਜ਼ਿਆਦਾਤਰ ਟ੍ਰੇਨਾਂ ਰਾਹੀਂ ਕਣਕ ਤੇ ਚਾਵਲ ਦੀ ਸਪਲਾਈ ਦੀ ਰਫ਼ਤਾਰ ਤੇਜ਼ ਕਰ ਕੇ ਅਨਾਜ ਦੀ ਵਧਦੀ ਜਾ ਰਹੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਰਿਹਾ ਹੈ।
Railways has also introduced 109 time-table parcel trains to supply essential commodities including perishable horticulture produce, seeds, milk and dairy products.
ਰੇਲਵੇ ਨੇ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਜਿਵੇਂ ਬਾਗ਼ਬਾਨੀ ਉਤਪਾਦ, ਬੀਜ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ 109 ਟਾਈਮਟੇਬਲ ਪਾਰਸਲ ਟ੍ਰੇਨਾਂ ਵੀ ਚਲਾਈਆਂ ਹਨ।
39 domestic manufacturers have been developed for Personal Protective Equipment (PPE) and Government of India has taken all required action to ensure adequate supply of PPEs for our frontline workers across all States.
39 ਘਰੇਲੂ ਨਿਰਮਾਤਾਵਾਂ ਨੂੰ ਨਿਜੀ ਸੁਰੱਖਿਆਤਮਕ ਉਪਕਰਣਾਂ (ਪੀਪੀਈ) ਲਈ ਵਿਕਸਿਤ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਨੇ ਸਾਰੇ ਰਾਜਾਂ ਦੇ ਆਪਣੇ ਅਗਲੀ ਕਤਾਰ ਦੇ ਕਾਮਿਆਂ ਲਈ ਪੀਪੀਈਜ਼ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਵਾਸਤੇ ਹਰ ਲੋੜੀਂਦੀ ਕਾਰਵਾਈ ਕੀਤੀ ਹੈ।
As the instructions have reached various district headquarters, to utilise the cadets for logistics and supply chain management duties, the district administration is seeking their support, by requisitioning them from the NCC directorates.
ਜਿਵੇਂ ਕਿ ਨਿਰਦੇਸ਼ ਵੱਖ-ਵੱਖ ਹੈੱਡਕੁਆਰਟਰਾਂ ਤੱਕ ਪਹੁੰਚ ਗਏ ਹਨ, ਜ਼ਿਲ੍ਹਾ ਪ੍ਰਸ਼ਾਸਨ ਸਹਾਇਤਾ ਲਈ, ਕੈਡਿਟਾਂ ਨੂੰ ਯੋਜਨਾਬੰਦੀ ਅਤੇ ਸਪਲਾਈ ਚੇਨ ਮੈਨੇਜਮੈਂਟ ਦੀਆਂ ਡਿਊਟੀਆਂ 'ਤੇ ਲਾਉਣ ਲਈ, ਐੱਨਸੀਸੀ ਡਾਇਰੈਕਟੋਰੇਟ ਤੋਂ ਮੰਗ ਕਰ ਰਹੇ ਹਨ। ****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading