Advertisement - Remove

supply - Example Sentences

Popularity:
Difficulty:
ਸਪ੍ਲਾਇ
This will also help in maintaining demand and supply balance and thereby stabilising the domestic sugar prices in the country.
ਇਸ ਤੋਂ ਚੀਨੀ ਦੀ ਮੰਗ ਤੇ ਆਪੂਰਤੀ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਦੇਸ਼ ਵਿੱਚ ਚੀਨੀ ਦੀਆਂ ਘਰੇਲੂ ਕੀਮਤਾਂ ਵਿੱਚ ਸਥਿਰਤਾ ਆਵੇਗੀ ।
It will expedite the exploration and exploitation of CBM, enhance the availability of natural gas and reduce the gap in demand and supply of natural gas.
ਇਸ ਨਾਲ ਸੀਬੀਐੱਮ ਦੀ ਖੋਜ ਅਤੇ ਦੋਹਨ ਦੇ ਕੰਮ ਵਿੱਚ ਤੇਜ਼ੀ ਆਵੇਗੀ, ਕੁਦਰਤੀ ਗੈਸ ਦੀ ਉਪਲੱਬਧਤਾ ਵਧੇਗੀ ਅਤੇ ਕੁਦਰਤੀ ਗੈਸ ਦੀ ਮੰਗ ਅਤੇ ਸਪਲਾਈ ਦਰਮਿਆਨ ਅੰਤਰ ਵਿੱਚ ਕਮੀ ਆਵੇਗੀ।
We must ensure that this situation is not exploited to the detriment of the under-privileged. People must have universal access to clean, affordable, sustainable and equitable supply of energy.
ਸਾਨੂੰ ਇਹ ਸੁਨਿਸ਼ਚਤ ਕਰਨਾ ਹੋਏਗਾ ਕਿ ਇਹ ਸਥਿਤੀ ਵੰਚਿਤ ਲੋਕਾਂ ਦੇ ਹਿੱਤਾਂ ਵਿਰੁੱਧ ਨਾ ਹੋਵੇ ਅਤੇ ਲੋਕਾਂ ਨੂੰ ਸਰਬਵਿਆਪੀ ਰੂਪ ਨਾਲ ਸਵੱਛ, ਕਫਾਇਤੀ ਨਿਰੰਤਰ ਅਤੇ ਸਮਾਨ ਊਰਜਾ ਸਪਲਾਈ ਹੋਵੇ।
The current supply is 600 MW.
ਹੁਣ ਇਹ 600 ਮੈਗਾਵਾਟ ਹੈ।
The launch of Mohanpura irrigation project and the commencement of the work on the three water supply schemes, is an important part of this episode.
ਅੱਜ ਇੱਥੇ ਮੋਹਨਪੁਰਾ ਵਿੱਚ ਸਿੰਚਾਈ ਪ੍ਰੋਜੈਕਟ ਦਾ ਲੋਕ-ਅਰਪਣ ਅਤੇ ਤਿੰਨ ਵਾਟਰ ਸਪਲਾਈ ਸਕੀਮਾਂ ‘ਤੇ ਕੰਮ ਸ਼ੁਰੂ ਹੋਣਾ, ਇਸ ਕੜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
Advertisement - Remove
He added that 480 Khadi institutions and showrooms are linked with this billing software and it will be useful in raising demand and supply of goods in high demand.
ਉਨ੍ਹਾਂ ਨੇ ਇਹ ਵੀ ਕਿਹਾ ਕਿ 480 ਖਾਦੀ ਸੰਸਥਾਨਾਂ ਅਤੇ ਸ਼ੋਰੂਮਾਂ ਨੂੰ ਇਸ ਬਿਲਿੰਗ ਸਾਫਟਵੇਅਰ ਨਾਲ ਲਿੰਕਡ ਕਰ ਦਿੱਤਾ ਗਿਆ ਹੈ ਅਤੇ ਇਹ ਮੰਗ ਵਧਾਉਣ ਅਤੇ ਜ਼ਿਆਦਾ ਮੰਗ ਹੋਣ ਦੀ ਹਾਲਤ ਵਿੱਚ ਵਸਤਾਂ ਦੀ ਆਪੂਰਤੀ ਕਰਨ ਵਿੱਚ ਲਾਭਦਾਇਕ ਸਾਬਤ ਹੋਵੇਗਾ ***
The facility of supply of potable water has been provided to more than 12,500 villages.
ਸਾਢੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਤੱਕ ਪੀਣ ਦੇ ਪਾਣੀ ਦੀ ਸੁਵਿਧਾ ਪਹੁੰਚਾਈ ਗਈ ਹੈ।
The Minister further said that the policy is in sync with the challenges and opportunities for India with the fourth industrial revolution technologies and will place the country firmly in the global supply and value chains.
ਸ਼੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਇਹ ਨੀਤੀ ਚੌਥੀ ਉਦਯੋਗਿਕ ਕ੍ਰਾਂਤੀ ਟੈਕਨੋਲੋਜੀਆਂ ਦੇ ਨਾਲ ਭਾਰਤ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਦੇ ਅਨੁਰੂਪ ਹੈ ਅਤੇ ਦੇਸ਼ ਨੂੰ ਗਲੋਬਲ ਸਪਲਾਈ ਅਤੇ ਕੀਮਤ ਲੜੀ ਦੇ ਮਾਮਲੇ ਵਿੱਚ ਮਜ਼ਬੂਤੀ ਪ੍ਰਦਾਨ ਕਰੇਗੀ।
This will help the country to leap frog into the global supply chain.
ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਨੂੰ ਗਲੋਬਲ ਸਪਲਾਈ ਲੜੀ ਵਿੱਚ ਪੁਲਾਂਘਾ ਬਹੁਤ ਰੂਪ ਤੋਂ ਅੱਗੇ ਲੈ ਜਾਣ ਵਿੱਚ ਮਦਦ ਕਰੇਗੀ।
IT enabled (SAP based) end-to-end Supply Chain Management System has been implemented.
ਸੂਚਨਾ ਟੈਕਨੋਲੋਜੀ ਸਮਰੱਥਾ ਵਾਲੀ ਇੱਕ ਆਧੁਨਿਕ ਸਪਲਾਈ ਲੜੀ ਪ੍ਰਬੰਧਨ ਪ੍ਰਣਾਲੀ ਲਾਗੂ ਕੀਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading