Advertisement - Remove

supply - Example Sentences

Popularity:
Difficulty:
ਸਪ੍ਲਾਇ
He noted that through better infrastructure, supply of material and essentials to jawans in the difficult terrain has become comparatively easier.
ਉਨ੍ਹਾਂ ਨੇ ਕਿਹਾ ਕਿ ਬਿਹਤਰ ਬੁਨਿਆਦੀ ਢਾਂਚੇ ਨਾਲ ਦੁਰਗਮ ਇਲਾਕਿਆਂ ਵਿੱਚ ਜਵਾਨਾਂ ਲਈ ਸਮੱਗਰੀ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਤੁਲਨਾਤਮਕ ਰੂਪ ਨਾਲ ਜ਼ਿਆਦਾ ਅਸਾਨ ਹੋ ਗਈ ਹੈ।
MORTH had also notified rules on 17.10.2018 regarding Movement of Bangladesh registered LPG trucks in Indian Territory for supply of bulk LPG to LPG Bottling Plant at Bishalgarh, Tripura.
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਬਿਸ਼ਾਲਗੜ੍ਹ , ਤ੍ਰਿਪੁਰਾ ਵਿੱਚ ਐੱਲਪੀਜੀ ਬੌਟਲਿੰਗ ਪਲਾਂਟ ਨੂੰ ਥੋਕ ਮਾਤਰਾ ਵਿੱਚ ਐੱਲਪੀਜੀ ਦੀ ਸਪਲਾਈ ਕਰਨ ਲਈ ਭਾਰਤੀ ਖੇਤਰ ਵਿੱਚ ਬੰਗਲਾਦੇਸ਼ ਰਜਿਸਟਰਡ ਐੱਲਪੀਜੀ ਟਰੱਕਾਂ ਦੀ ਆਵਾਜਾਈ ਦੇ ਸਬੰਧ ਵਿੱਚ 17 ਅਕਤੂਬਰ 2018 ਨੂੰ ਵੀ ਨਿਯਮਾਂ ਨੂੰ ਨੋਟੀਫਾਈ ਕੀਤਾ ਸੀ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended.
ਪਾਰਸਲ ਟ੍ਰੇਨਾਂ ਅਤੇ ਮਾਲ ਗੱਡੀਆਂ ਜ਼ਰੀਏ ਚਲਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੀ ਮਿਆਦ ਦੇ ਦੌਰਾਨ ਕਈ ਸਾਲਾਂ ਤੋਂ ਲਮਕੇ ਇਸ ਰੱਖ-ਰਖਾਅ ਦੇ ਕੰਮਾਂ ਨੂੰ ਪੂਰਾ ਕਰ ਲਿਆ ਹੈ, ਜਦੋਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
He stressed upon the aspects like upskilling the expertise of Indian service engineers, enhancing the yard capacity and maintaining the supply of required spare parts, manufactured indigenously.
ਉਨ੍ਹਾਂ ਨੇ ਭਾਰਤੀ ਸੇਵਾ ਇੰਜੀਨੀਅਰਾਂ ਦੀ ਮੁਹਾਰਤ ਨੂੰ ਵਧਾਉਣ, ਯਾਰਡ ਦੀ ਸਮਰੱਥਾ ਵਧਾਉਣ ਅਤੇ ਜ਼ਰੂਰੀ ਸਪੇਅਰ ਪਾਰਟਸ ਦੀ ਸਪਲਾਈ ਬਣਾਈ ਰੱਖਣ, ਸਵਦੇਸ਼ ਵਿੱਚ ਨਿਰਮਾਣ ਜਿਹੇ ਦ੍ਰਿਸ਼ਟੀਕੋਣ ਉੱਤੇ ਜ਼ੋਰ ਦਿੱਤਾ।
Covid-19 has presented significant demand- and supply -side challenges for Indias transport and power sectors, from liquidity constraints and supply shortages to shifts in consumer demand and preferences.
ਕੋਵਿਡ-19 ਨੇ ਭਾਰਤ ਦੇ ਟ੍ਰਾਂਸਪੋਰਟ ਅਤੇ ਬਿਜਲੀ ਸੈਕਟਰਾਂ ਦੇ ਲਈ ਨਕਦੀ ਰੋਕਾਂ ਅਤੇ ਸਪਲਾਈ ਵਿੱਚ ਕਮੀਆਂ ਤੋਂ ਲੈ ਕੇ ਉਪਭੋਗਤਾ ਮੰਗ ਅਤੇ ਪ੍ਰਾਥਮਿਕਤਾ ਵਿੱਚ ਬਦਲਾਅ ਦੀਆਂ ਮਹੱਤਵਪੂਰਨ ਮੰਗ ਅਤੇ ਸਪਲਾਈ ਪੱਖ ਦੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।
Advertisement - Remove
So far for ongoing Kharif season, the Central Government in close coordination with State Governments has ensured steady supply of fertilisers in adequate quantity to farmers across the country.
ਇਸ ਲਈ ਹੁਣ ਖਰੀਫ ਮੌਸਮ ਲਈ, ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਨਜ਼ਦੀਕੀ ਤਾਲਮੇਲ ਸਥਾਪਿਤ ਕਰਕੇ, ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਲੋਂੜੀਦੀ ਮਾਤਰਾ ਵਿੱਚ ਖਾਦਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕੀਤੀ ਹੈ।
Elaborating on this research, Kapil Gumte, Research Scholar, IIT Hyderabad, said, We use machine learning techniques to understand the supply chain network.
ਇਸ ਖੋਜ ਬਾਰੇ ਵੇਰਵੇ ਦਿੰਦਿਆਂ ਆਈਆਈਟੀ ਹੈਦਰਾਬਾਦ ਦੇ ਰਿਸਰਚ ਸਕਾਲਰ ਕਪਿਲ ਗੁਮਟੇ ਨੇ ਕਿਹਾ, ਅਸੀਂ ਸਪਲਾਈ ਚੇਨ ਨੈੱਟਵਰਕ ਨੂੰ ਸਮਝਣ ਲਈ ਮਸ਼ੀਨ ਲਰਨਿੰਗ ਤਕਨੀਕਾਂ ਦੀ ਵਰਤੋਂ ਕਰਦੇ ਹਾਂ।
Dr Mashelkar said that in our endeavour to attain self-reliance or Atmanirbhar Bharat, we cannot isolate ourselves from the world but integrate with global supply chain.
ਡਾ. ਮਾਸ਼ੇਲਕਰ ਨੇ ਕਿਹਾ ਕਿ ਆਤਮਨਿਰਭਰਤਾ ਜਾਂ ਆਤਮਨਿਰਭਰ ਭਾਰਤ ਦੀ ਪ੍ਰਾਪਤੀ ਲਈ ਸਾਡੀ ਕੋਸ਼ਿਸ਼ ਵਿੱਚ ਅਸੀਂ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਨਹੀਂ ਕਰ ਸਕਦੇ, ਪਰ ਵਿਸ਼ਵ-ਵਿਆਪੀ ਸਪਲਾਈ ਲੜੀ ਨਾਲ ਜੁੜ ਸਕਦੇ ਹਾਂ।
As part of this Abhiyan, Jal Jeevan Mission aims at providing household tap connections to every rural household and offers a huge opportunity to engage skilled, semi-skilled and migrant returnees in drinking water supply related works.
ਇਸ ਅਭਿਯਾਨ ਦੇ ਤਹਿਤ, ਜਲ ਜੀਵਨ ਮਿਸ਼ਨ (ਜੇਜੇਐੱਮ) ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਨੂੰ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨਾ ਹੈ ਅਤੇ ਪੇਅਜਲ ਸਪਲਾਈ ਨਾਲ ਸਬੰਧਿਤ ਕੰਮਾਂ ਵਿੱਚ ਕੁਸ਼ਲ,ਅਰਧ-ਕੁਸ਼ਲ, ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਦਾ ਇੱਕ ਵੱਡਾ ਅਵਸਰ ਹੈ।
There is a huge potential to provide household connections to remaining households in villages belonging to poor and marginalized people by retro-fitting of existing piped water supply systems.
ਮੌਜੂਦਾ ਪਾਈਪ ਜਲ ਸਪਲਾਈ ਵਾਲੀਆਂ ਪ੍ਰਣਾਲੀਆਂ ਦੀ ਰੈਟਰੋਫਿਟਿੰਗ ਦੁਆਰਾ ਦੁਆਰਾ ਗ਼ਰੀਬ ਅਤੇ ਹਾਸ਼ੀਏ ਵਾਲੇ ਪਿੰਡਾਂ ਦੇ ਬਾਕੀ ਪਰਿਵਾਰਾਂ ਨੂੰ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੀ ਅਪਾਰ ਸੰਭਾਵਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading