Advertisement - Remove

supply - Example Sentences

ਸਪ੍ਲਾਇ
When there is nationwide lockdown and the people are staying home to stay safe, LPG delivery boys and all those in the supply chain of LPG are working tirelessly to ensure that clean fuel reaches people directly at their homes.
ਜਦੋਂ ਦੇਸ਼ਵਿਆਪੀ ਲੌਕਡਾਊਨ ਹੈ ਅਤੇ ਲੋਕ ਘਰਾਂ ਵਿੱਚ ਸੁਰੱਖਿਅਤ ਹਨ ਤਾਂ ਐੱਲਪੀਜੀ ਡਿਲਿਵਰੀ ਵਿੱਚ ਲੱਗੇ ਹੋਏ ਲੜਕੇ ਅਤੇ ਐੱਲਪੀਜੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਕਰਮੀ ਇਹ ਸੁਨਿਸ਼ਚਿਤ ਕਰਨ ਲਈ ਅਣਥੱਕ ਕੋਸ਼ਿਸ਼ ਕਰ ਰਹੇ ਹਨ ਕਿ ਸਵੱਛ ਈਂਧਣ ਸਿੱਧਾ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ।
Arunachal Pradesh Municipal Corporation has asked SHGs to supply 10,000 face masks to prevent the spread of highly infectious COVID-19.
ਅਰੁਣਾਚਲ ਪ੍ਰਦੇਸ਼ ਮਿਊਂਸਪਲ ਕਾਰਪੋਰੇਸ਼ਨ ਨੇ ਸੈਲਫ ਹੈਲਪ ਗਰੁੱਪਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ 10,000 ਫੇਸ ਮਾਸਕ ਸਪਲਾਈ ਕਰਨ ਨੂੰ ਕਿਹਾ ਹੈ।
Punjab SRLM reported supply of 500 aprons to Civil Surgeon, Kapurthala.
ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਨੇ ਦੱਸਿਆ ਕਿ ਕਪੂਰਥਲਾ ਦੇ ਸਿਵਲ ਸਰਜਨ ਨੂੰ 500 ਐਪਰਨ ਸਪਲਾਈ ਕੀਤੇ ਗਏ ਹਨ।
Meghalaya reported supply of 200 face shields to district Medical Health officer.
ਮੇਘਾਲਿਆ ਤੋਂ ਪਤਾ ਲਗਿਆ ਹੈ ਕਿ ਜ਼ਿਲ੍ਹਾ ਮੈਡੀਕਲ ਹੈਲਥ ਅਫਸਰ ਨੂੰ 200 ਫੇਸ ਸ਼ੀਲਡਾਂ ਸਪਲਾਈ ਕੀਤੀਆਂ ਗਈਆਂ ਹਨ।
The updated status is given below: To ensure supply of seeds to the States under National Food Security Mission, the subsidy pertaining to seeds under the scheme shall be for varieties less than 10 years.
ਨੈਸ਼ਨਲ ਫ਼ੂਡ ਸਕਿਓਰਿਟੀ ਮਿਸ਼ਲ ਤਹਿਤ ਰਾਜਾਂ ਨੂੰ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਇਸ ਸਕੀਮ ਤਹਿਤ ਬੀਜਾਂ ਨਾਲ ਸਬੰਧਿਤ ਸਬਸਿਡੀ 10 ਸਾਲਾਂ ਤੋਂ ਘੱਟ ਦੀਆਂ ਵੈਰਾਇਟੀਜ਼ ਲਈ ਹੋਵੇਗੀ।
Advertisement - Remove
Railways introduced 65 routes for running 567 Parcel Specials (out of which 503 are time table parcel trains) to supply essential commodities at fast speed.
ਰੇਲਵੇ ਨੇ ਤੇਜ਼ ਗਤੀ ਨਾਲ ਜ਼ਰੂਰੀ ਵਸਤੂਆਂ ਦੀ ਸਪਲਾਈ ਦੇ ਲਈ 567 ਵਿਸ਼ੇਸ ਪਾਰਸਲ (ਇਨ੍ਹਾ ਵਿੱਚੋਂ 503 ਟਾਈਮ ਟੇਬਲ ਪਾਰਸਲ ਰੇਲਗੱਡੀਆਂ ਹੋਣਗੀਆਂ) ਰੇਲਗੱਡੀਆਂ ਚਲਾਉਣ ਲਈ 65 ਰੂਟਾਂ ਦੀ ਪੇਸ਼ਕਸ਼ ਕੀਤੀ ਹੈ।
Due to its difficult topography and limited access, it takes herculean efforts to maintain the logistical operations ensuring uninterrupted supply of grains under Public Distribution System (PDS) to the islands.
ਮੁਸ਼ਕਿਲ ਭੂਗੋਲਿਕ ਸਥਿਤੀ ਅਤੇ ਸੀਮਿਤ ਪਹੁੰਚ ਦੇ ਕਾਰਨ, ਇਨ੍ਹਾਂ ਟਾਪੂਆਂ ਨੂੰ ਜਨਤਕ ਵੰਡ ਪ੍ਰਣਾਲੀ (ਪੀਡੀਐੱਸ ) ਤਹਿਤ ਅਨਾਜ ਦੀ ਨਿਰਵਿਘਨ ਪੂਰਤੀ ਨੂੰ ਯਕੀਨੀ ਬਣਾਈ ਰੱਖਣ ਵਾਲੇ ਕਾਰਜਾਂ ਲਈ ਅਤਿਅੰਤ ਕਠਿਨ ਕੋਸ਼ਿਸ਼ਾਂ ਦੀ ਲੋੜ ਹੈ।
IPSC was launched to bridge the gap between the demand and supply of skilled manpower and has been consistently offering excellence in vocational proficiency, backed by holistic skill development for the plumbing community to help reduce this skill deficit.
ਆਈਪੀਐੱਸਸੀ ਨੂੰ ਕੌਸ਼ਲ ਲੋਕਸ਼ਕਤੀ ਦੀ ਮੰਗ ਅਤੇ ਪੂਰਤੀ ਦੇ ਵਿਚਲੇ ਪਾੜੇ ਨੂੰ ਪੂਰਨ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਕੌਸ਼ਲ ਘਾਟੇ ਨੂੰ ਘੱਟ ਕਰਨ ਲਈ ਮਦਦ ਕਰਨ ਲਈ ਪਲੰਬਿੰਗ ਵਰਗ ਲਈ ਸਮੁੱਚੇ ਕੌਸ਼ਲ ਵਿਕਾਸ ਦੇ ਜ਼ਰੀਏ ਸਮਰੱਥ ਵਪਾਰਕ ਕੁਸ਼ਲਤਾ ਵਿੱਚ ਉੱਤਮਤਾ ਪ੍ਰਦਾਨ ਕਰਦਾ ਰਿਹਾ ਹੈ।
On the UTs request for augmenting the availability of standardized PPE kits and other equipments, the Minister said that the UT will be getting regular supply of PPE and testing kits for the corona virus.
ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਿਆਰੀ ਪੱਧਰ ਦੀਆਂ ਪੀਪੀਈ ਕਿੱਟਾਂ ਅਤੇ ਹੋਰ ਉਪਕਰਣਾਂ ਦੀ ਉਪਲਬਧਤਾ ਵਧਾਉਣ ਦੀ ਬੇਨਤੀ ’ਤੇ, ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੋਰੋਨਾ ਵਾਇਰਸ ਲਈ ਪੀਪੀਈ ਦੀ ਨਿਯਮਿਤ ਸਪਲਾਈ ਅਤੇ ਟੈਸਟ ਕਿੱਟਾਂ ਦਿੱਤੀਆਂ ਜਾਣਗੀਆਂ।
India is largely depended especially on China for supply of APIs and drug intermediates.
ਭਾਰਤ,ਜ਼ਿਆਦਾਤਰ ਏਪੀਆਈਜ਼ ਅਤੇ ਡਰੱਗ ਇੰਟਰਮੀਡੀਏਟਸ ਦੀ ਅਪੂਰਤੀ ਲਈ ਵਿਸ਼ੇਸ਼ ਤੌਰ 'ਤੇ ਚੀਨ ਉੱਤੇ ਨਿਰਭਰ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading