Advertisement - Remove

supply - Example Sentences

Popularity:
Difficulty:
ਸਪ੍ਲਾਇ
He said it is important to ensure that consumers are aware of the standards and quality products and become a part of our efforts to eliminate the supply of sub-standard products.
ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਣ ਹੈ ਕਿ ਉਪਭੋਗਤਾ ਮਿਆਰ ਅਤੇ ਗੁਣਵੱਤਾ ਵਾਲੇ ਉਤਪਾਦਾਂ ਪ੍ਰਤੀ ਜਾਗਰੁਕ (ਜਾਣੂ) ਹੋਣ ਅਤੇ ਘਟੀਆ ਉਤਪਾਦਾਂ ਦੀ ਸਪਲਾਈ ਨੂੰ ਖਤਮ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਦਾ ਹਿੱਸਾ ਬਣਨ ।
Now we have to strengthen the management of demand and supply at the state level as well as district, block and village levels.
ਹੁਣ ਸਾਨੂੰ ਰਾਜ ਦੇ ਪੱਧਰ ‘ਤੇ , ਜ਼ਿਲ੍ਹਾਂ - ਬਲਾਕ ਅਤੇ ਪਿੰਡ ਦੇ ਪੱਧਰ ‘ਤੇ ਡਿਮਾਂਡ ਅਤੇ ਸਪਲਾਈ ਦੀ ਮੈਨੇਜਮੈਂਟ ਨੂੰ ਹੋਰ ਮਜ਼ਬੂਤ ਕਰਨਾ ਹੈ ।
Company has immensely contributed towards ensuring "Food Security" and endeavored to provide uninterrupted supply of fertilizers to farmers.
ਕੰਪਨੀ ਨੇ ''ਖਾਦ ਸੁਰੱਖਿਆ'' ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
There is a huge gap between the demand and the supply and hence, immense scope for job creation.
ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਹੈ, ਇਸ ਲਈ ਨੌਕਰੀਆਂ ਪੈਦਾ ਹੋਣ ਦੇ ਭਾਰੀ ਮੌਕੇ ਹਨ।
President Ghani thanked Prime Minister Modi for timely supply of food and medical assistance to meet Afghan requirement.
ਰਾਸ਼ਟਰਪਤੀ ਗ਼ਨੀ ਨੇ ਅਫ਼ਗ਼ਾਨਿਸਤਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਸਿਰ ਖੁਰਾਕੀ ਪਦਾਰਥਾਂ ਅਤੇ ਡਾਕਟਰੀ ਸਹਾਇਤਾ ਦੀ ਸਪਲਾਈ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
Advertisement - Remove
India decided to encourage domestic supply of ventilators under Make In India as 75 of the market depended on import and import restrictions were increasing along with the severity of the pandemic.
ਭਾਰਤ ਨੇ ਵੈਂਟੀਲੇਟਰਾਂ ਦੀ ਘਰੇਲੂ ਸਪਲਾਈ ਨੂੰ ਉਤਸ਼ਾਹਤ ਕਰਨ ਦਾ ਫੈਸਲਾ 'ਮੇਕ ਇਨ ਇੰਡੀਆ' ਅਧੀਨ ਕੀਤਾ ਕਿਉਂਕਿ ਮਾਰਕੀਟ ਦਾ 75% ਦਰਾਮਦ ਉੱਤੇ ਨਿਰਭਰ ਸੀ ਅਤੇ ਦਰਾਮਦ ਉੱਤੇ ਰੋਕਾਂ ਵਿਚ ਮਹਾਂਮਾਰੀ ਦੇ ਵਧਣ ਨਾਲ ਵਾਧਾ ਹੋ ਰਿਹਾ ਸੀ।
Priority needs to be accorded by the State for potable water supply to rural households in the water-quality affected areas especially Arsenic and Fluoride affected ones and the drought prone areas of the State.
ਰਾਜ ਨੂੰ ਜਲ ਗੁਣਵੱਤਾ ਪ੍ਰਭਾਵਿਤ ਇਲਾਕਿਆਂ ਵਿਸ਼ੇਸ਼ ਕਰਕੇ ਆਰਸੈਨਿਕ ਅਤੇ ਫਲੋਰਾਇਡ ਪ੍ਰਭਾਵਿਤ ਖੇਤਰਾਂ ਅਤੇ ਰਾਜ ਦੇ ਸੋਕਾ ਪ੍ਰਭਾਵਿਤ ਖੇਤਰਾਂ ਦੇ ਗ੍ਰਾਮੀਣ ਘਰਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਲਈ ਤਰਜੀਹ ਤੈਅ ਕਰਨ ਦੀ ਲੋੜ ਹੈ।
State has to engage women Self Help Groups and voluntary organizations working in social sector to mobilize the rural community for creation of in-village water supply infrastructure as well as for their operation and maintenance.
ਰਾਜ ਨੂੰ ਗ੍ਰਾਮੀਣ ਖੇਤਰ ਵਿੱਚ ਪਾਣੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਨਾਲ ਉਨ੍ਹਾਂ ਦੇ ਸੰਚਾਲਨ ਅਤੇ ਸਾਂਭ ਸੰਭਾਲ ਲਈ ਗ੍ਰਾਮੀਣ ਸਮੁਦਾਏ ਨੂੰ ਸੰਗਠਿਤ ਕਰਨ ਲਈ ਸਮਾਜਿਕ ਖੇਤਰ ਵਿੱਚ ਕੰਮ ਕਰਨ ਵਾਲੇ ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਸਵੈ ਸੇਵੀ ਸੰਗਠਨਾਂ ਨੂੰ ਇਸ ਅਭਿਆਨ ਨਾਲ ਜੋੜਨਾ ਹੈ।
The Ministry of Jal Shakti is providing 90 per cent funds to Himalayan and north-eastern States and 50 per cent funds to other states to take up rural drinking water supply projects.
ਜਲ ਸ਼ਕਤੀ ਮੰਤਰਾਲਾ, ਹਿਮਾਲਿਆਈ ਅਤੇ ਉੱਤਰ ਪੂਰਬੀ ਰਾਜਾਂ ਨੂੰ 80 ਪ੍ਰਤੀਸ਼ਤ ਧਨ ਰਾਸ਼ੀ ਅਤੇ ਹੋਰ ਰਾਜਾਂ ਨੂੰ 50 ਪ੍ਰਤੀਸ਼ਤ ਰਕਮ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਲਈ ਦੇ ਰਿਹਾ ਹੈ।
Its impact is on all aspects-- whether it is availability of labour, supply chains, or logistics.
ਇਸ ਦਾ ਪ੍ਰਭਾਵ ਸਾਰੇ ਪਹਿਲੂਆਂ ਤੇ ਪਿਆ ਹੈ- ਭਾਵੇਂ ਇਹ ਕਿਰਤ ਦੀ ਉਪਲੱਬਧਤਾ ਹੋਵੇ, ਸਪਲਾਈ ਚੇਨਸ ਹੋਣ ਜਾਂ ਲੌਜਿਸਟਿਕਸ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading