Advertisement - Remove

supply - Example Sentences

Popularity:
Difficulty:
ਸਪ੍ਲਾਇ
50 of this amount has been released to the States already, which will help in better implementation, management, operation and maintenance of drinking water supply systems in villages to ensure people get potable water on regular and long-term basis.
ਇਸ ਰਕਮ ਦਾ 50% ਹਿੱਸਾ ਪਹਿਲਾ ਹੀ ਰਾਜਾਂ ਨੂੰ ਜਾਰੀ ਕੀਤਾ ਜਾ ਚੁੱਕਿਆ ਹੈ, ਜਿਸ ਨਾਲ ਲੋਕਾਂ ਨੂੰ ਨਿਯਮਿਤ ਰੂਪ ਨਾਲ ਅਤੇ ਲੰਬੇ ਸਮੇਂ ਦੇ ਅਧਾਰ 'ਤੇ ਪੀਣ ਯੋਗ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਪਿੰਡਾਂ ਵਿੱਚ ਬਿਹਤਰ ਲਾਗੂਕਾਰਨ, ਪ੍ਰਬੰਧਨ, ਸੰਚਾਲਨ ਅਤੇ ਰੱਖ-ਰਖਾਅ ਵਿੱਚ ਸਹਾਇਤਾ ਮਿਲੇਗੀ।
Prime Minister's Office PM to lay Foundation Stone for Manipur Water Supply Project on 23rd July 2020 Prime Minister Shri Narendra Modi will lay the foundation Stone for Manipur Water Supply Project on 23rd July 2020 through video conferencing.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ 23 ਜੁਲਾਈ, 2020 ਨੂੰ ਮਣੀਪੁਰ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 23 ਜੁਲਾਈ, 2020 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਮਣੀਪੁਰ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
An externally funded project, the Manipur Water Supply project was designed to provide FHTCs to remaining households in Greater Imphal Planning area, 25 Towns and for 1,731 rural habitations covering 2,80,756 households in 16 Districts of Manipur.
ਬਾਹਰੀ ਸਰੋਤਾਂ ਤੋਂ ਵਿੱਤਪੋਸ਼ਿਤ ਪ੍ਰੋਜੈਕਟ ‘ਮਣੀਪੁਰ ਵਾਟਰ ਸਪਲਾਈ ਪ੍ਰੋਜੈਕਟ’ ਕੁਝ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਜਿਸ ਨਾਲ ਕਿ ਗ੍ਰੇਟਰ ਇੰਫਾਲ ਯੋਜਨਾ ਖੇਤਰ, 25 ਕਸਬਿਆਂ ਅਤੇ 1731 ਗ੍ਰਾਮੀਣ ਬਸਤੀਆਂ ਦੇ ਬਾਕੀ ਬਚੇ ਪਰਿਵਾਰਾਂ ਨੂੰ ਐੱਫਐੱਚਟੀਸੀ ਮੁਹੱਈਆ ਕਰਵਾਏ ਜਾ ਸਕਣ। ਇਸ ਤਰ੍ਹਾਂ ਇਹ ਪ੍ਰੋਜੈਕਟ ਮਣੀਪੁਰ ਦੇ 16 ਜ਼ਿਲ੍ਹਿਆਂ ਦੇ 2,80,756 ਪਰਿਵਾਰਾਂ ਨੂੰ ਕਵਰ ਕਰ ਲਵੇਗਾ।
Manipur Water Supply Project is an important component of efforts of the State government to achieve the goal of Har Ghar Jal by 2024.
ਮਣੀਪੁਰ ਜਲ ਸਪਲਾਈ ਪ੍ਰੋਜੈਕਟ ਸਾਲ 2024 ਤੱਕ 'ਹਰ ਘਰ ਜਲ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰ ਦੇ ਠੋਸ ਯਤਨਾਂ ਦਾ ਇੱਕ ਮਹੱਤਵਪੂਰਨ ਘਟਕ ਹੈ।
He talked about the historic reforms recently undertaken in the agriculture sector and said that there are opportunities to invest in areas including agriculture inputs and machinery, agriculture supply chain, food processing sector, fisheries and organic produce.
ਉਨ੍ਹਾਂ ਨੇ ਹਾਲ ਹੀ ਵਿੱਚ ਖੇਤੀ ਖੇਤਰ ਵਿੱਚ ਕੀਤੇ ਗਏ ਇਤਿਹਾਸਿਕ ਸੁਧਾਰਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਐਗਰੀਕਲਚਰ ਇਨਪੁੱਟਸ ਅਤੇ ਮਸ਼ੀਨਰੀ, ਖੇਤੀ ਸਪਲਾਈ ਚੇਨ, ਫੂਡ ਪ੍ਰੋਸੈਸਿੰਗ ਖੇਤਰ, ਮੱਛੀ ਪਾਲਣ ਅਤੇ ਜੈਵਿਕ ਉਤਪਾਦ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਅਵਸਰ ਹਨ।
Advertisement - Remove
The supply of the above materials is in continuation and in addition to the material already provided by IRCS to be distributed by the state Red Cross branches to the affected people.
ਉਪਰੋਕਤ ਸਮੱਗਰੀ ਦੀ ਸਪਲਾਈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਜਾਂ ਦੀਆਂ ਰੈੱਡ ਕਰੌਸ ਸ਼ਾਖਾਵਾਂ ਦੁਆਰਾ ਪਹਿਲਾਂ ਤੋਂ ਹੀ ਵੰਡੀ ਗਈ ਰਾਹਤ ਸਮੱਗਰੀ ਤੋਂ ਅਤਿਰਿਕਤ ਹਨ।
Manipur water supply project, to be completed at a cost of about Rs 3000 crore, is going to reduce the problems related to water scarcity of the people here.
ਲਗਭਗ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਣ ਵਾਲੇ ਮਣੀਪੁਰ ਵਾਟਰ ਸਪਲਾਈ ਪ੍ਰੋਜੈਕਟ ਨਾਲ ਇੱਥੋਂ ਦੇ ਲੋਕਾਂ ਨੂੰ ਪਾਣੀ ਦੀਆਂ ਦਿੱਕਤਾਂ ਘੱਟ ਹੋਣ ਵਾਲੀਆਂ ਹੈ।
It was felt that encouragement needs to be given to such vendors who can supply higher locally manufactured content.
ਇਹ ਮਹਿਸੂਸ ਕੀਤਾ ਗਿਆ ਕਿ ਅਜਿਹੇ ਵਿਕਰੇਤਾਵਾਂ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ ਹੈ ਜੋ ਸਥਾਨਕ ਤੌਰ ’ਤੇ ਨਿਰਮਿਤ ਸਮੱਗਰੀ ਦੀ ਸਪਲਾਈ ਕਰ ਸਕਦੇ ਹਨ।
During the COVID-19 pandemic, the supply of essentials particularly in the holy month of Ramadan were ensured. He further highlighted the depth of time tested India-Bangladesh ties, based on mutual trust and respect.
ਕੋਵਿਡ19 ਮਹਾਮਾਰੀ ਦੌਰਾਨ, ਖਾਸ ਕਰਕੇ ਰਮਜ਼ਾਨ ਦੇ ਮਹੀਨੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਸੀ।’ ਉਨ੍ਹਾਂ ਆਪਸੀ ਵਿਸ਼ਵਾਸ ਤੇ ਸਤਿਕਾਰ ਦੇ ਆਧਾਰ ਉੱਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਮੇਂ ਨਾਲ ਪਰਖੇ ਸਬੰਧਾਂ ਦੀ ਡੂੰਘਾਈ ਨੂੰ ਉਜਾਗਰ ਕੀਤਾ।
During the COVID-19 pandemic, the supply of essentials particularly in the holy month of Ramadan were ensured. He expressed his happiness that the COVID pandemic had not slowed down the pace of bilateral cooperation.
ਕੋਵਿਡ19 ਮਹਾਮਾਰੀ ਦੌਰਾਨ, ਖਾਸ ਕਰਕੇ ਰਮਜ਼ਾਨ ਦੇ ਮਹੀਨੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਸੀ।’ ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਕੋਵਿਡ ਮਹਾਮਾਰੀ ਨੇ ਦੁਵੱਲੇ ਸਹਿਯੋਗ ਦੀ ਰਫ਼ਤਾਰ ਨੂੰ ਘਟਾਇਆ ਨਹੀਂ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading