Advertisement - Remove

ਰੂਪ - Example Sentences

Popularity:
Difficulty:
rūpa  roopa
ਵਿਸ਼ਵ ਯੋਗ ਦਿਵਸ ਦੇ ਰੂਪ ਵਿੱਚ ਪੂਰਾ ਸੰਸਾਰ ਇਸ ਨੂੰ ਮਨਾਉਦਾ ਹੈ।
The whole world observes this as World Yoga Day.
ਪੁਰਸਕਾਰ ਜਿੱਤਣ ਵਾਲੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਦੇ ਬਹਾਦਰੀ ਦੇ ਕੰਮਾਂ ਵਿੱਚ ਉਨ੍ਹਾਂ ਦੇ ਸਾਹਸ ਦੇ ਨਾਲ ਨਿਸ਼ਚਿਤਤਾ ਦਾ ਰੂਪ ਦਿਖਿਆ।
Interacting with the awardees, the Prime Minister said their deeds of bravery show their decisiveness as much as their courage.
ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮਰਾਠਵਾੜਾ ਦੇ ਸ਼ਬੀਰ ਸਈਅਦ, ਗਊਮਾਤਾ ਦੇ ਸੇਵਕ ਦੇ ਰੂਪ ਵਿੱਚ ਜਾਣੇ ਜਾਂਦੇ ਹਨ।
Among the recipients of the Padma award, ShabbirSayyed of Marathwada is known as the servant of Gau-Mata.
ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮਰਾਠਵਾੜਾ ਦੇ ਸ਼ਬੀਰ ਸਈਅਦ, ਗਊਮਾਤਾ ਦੇ ਸੇਵਕ ਦੇ ਰੂਪ ਵਿੱਚ ਜਾਣੇ ਜਾਂਦੇ ਹਨ।
Among the recipients of the Padma award, ShabbirSayyed of Marathwada is known as the servant of Gau-Mata.
ਪੂਰਾ ਹਿੰਦੁਸਤਾਨ ਤੁਹਾਨੂੰ 21ਵੀਂ ਸਦੀ ਦੇ ਵੋਟਰ ਦੇ ਰੂਪ ’ਚ ਸਵਾਗਤ ਕਰਨ ਲਈ ਚਾਹਵਾਨ ਹੈ।
The entire nation is eager to welcome you as voters of the 21st century.
Advertisement - Remove
ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਵੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਹਨ ਪਰ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਪਹਿਚਾਣ ਉੱਪਰ ਦੂਰ-ਦੂਰ ਤੱਕ ਪ੍ਰਭਾਵ ਪਾਉਦੀਆਂ ਰਹਿੰਦੀਆਂ ਹਨ।
My dear countrymen, there are a few things which appear small but they have a far reaching impact on our image as a society.
ਇਸ ਵਰ੍ਹੇ ਗਣਤੰਤਰ ਦਿਵਸ ਸਮਾਰੋਹ ਲਈ ਸਾਰੇ 10 ਆਸੀਆਨ (ASEAN) ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਆਉਣਗੇ।
The Republic Day will be celebrated with leaders of all ten AS EAN countries coming to India as Chief Guests.
ਉਦਯੋਗ ਅਤੇ ਅਰਥਵਿਵਸਥਾ ਦੀਆਂ ਉੱਭਰਦੀਆਂ ਜ਼ਰੂਰਤਾਂ ਲਈ , ਕੁਸ਼ਲ ਤਕਨੀਕੀ ਜਨ ਸ਼ਕਤੀ ਦੇ ਲਈ ਸੰਸਥਾਨਾਂ ਦੇ ਸਿੱਖਿਅਤ ਕਰਮਚਾਰੀਆਂ ਦੇ ਪ੍ਰਤਿਭਾ ਵਾਲੇ ਪੂਲ ਤੋਂ ਪੂਰਨ ਰੂਪ ਵਿੱਚ ਮਿਲਣ ਦੀ ਉਮੀਦ ਹੈ।
The emerging needs of the industry and the economy, as a whole for skilled technical manpower is expected to be met from the talent pool of trained personnel of the institutes.
ਪ੍ਰਧਾਨ ਮੰਤਰੀ ਨੇ 2014 ਵਿੱਚ, ਇੱਕ ਅਤਿਆਧੁਨਿਕ ਵਿਸ਼ਵ ਪੱਧਰੀ ਸਮਾਰਕ ਦੇ ਰੂਪ ਵਿੱਚ ਰਾਸ਼ਟਰੀ ਯੁੱਧ ਸਮਾਰਕ ਦਾ ਆਪਣਾ ਵਿਜ਼ਨ ਪੇਸ਼ ਕੀਤਾ ਸੀ ।
In 2014, Prime Minister had spelt out his vision for the National War Memorial as a state-of-the-art world class monument.
ਪ੍ਰਧਾਨ ਮੰਤਰੀ ਨੇ 2014 ਵਿੱਚ, ਇੱਕ ਅਤਿਆਧੁਨਿਕ ਵਿਸ਼ਵ ਪੱਧਰੀ ਸਮਾਰਕ ਦੇ ਰੂਪ ਵਿੱਚ ਰਾਸ਼ਟਰੀ ਯੁੱਧ ਸਮਾਰਕ ਦਾ ਆਪਣਾ ਵਿਜ਼ਨ ਪੇਸ਼ ਕੀਤਾ ਸੀ ।
In 2014, Prime Minister had spelt out his vision for the National War Memorial as a state-of-the-art world class monument.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading