Advertisement - Remove

ਰੂਪ - Example Sentences

Popularity:
Difficulty:
rūpa  roopa
ਖੋਜ ਪ੍ਰਸਤਾਵਾਂ ਨਾਲ ਐਂਟੀਵਾਇਰਲ ਕੋਟਿੰਗਸ, ਹੋਰ ਨਿਵਾਰਕ ਟੈਕਨੋਲੋਜੀਆਂ, ਅੰਕੜਿਆਂ ਦੇ ਵਿਸ਼ਲੇਸ਼ਣ, ਮਾਡਲਿੰਗ, ਏਆਈ ਐਪਲੀਕੇਸ਼ਨਾਂ ਅਤੇ ਜਾਂਚ ਅਤੇ ਨਿਦਾਨ ਟੈਸਟਿੰਗ ‘ਤੇ ਮੁਢਲੇ ਖੇਤਰਾਂ ਦੇ ਰੂਪ ਵਿੱਚ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਉਮੀਦ ਹੈ।
The research proposals are expected to focus on antiviral coatings, other preventive technologies, data analytics, modeling, AI applications, and screening and diagnostic testing as priority areas.
ਪ੍ਰਮੁੱਖ ਉਤਪਾਦ ਹਨ : ਅਮੋਨੀਆ-ਰੈਫਰਿਜਰੈਂਟ ਦੇ ਰੂਪ ਵਿੱਚ, ਨਿਟਰਾਈਡਿੰਗ ਲਈ ਸਟੀਲ, ਰਾਕੇਟ ਈਂਧਣ ਅਤੇ ਫਾਰਮਾਸਿਊਟੀਕਲਸ।
Major Products are : Ammonia- as refrigerant, for nitriding of steel, rocket fuel, pharmaceuticals.
ਮੇਰਾ ਮੰਨਣਾ ਹੈ ਕਿ ਐੱਨਜੀਐੱਮਏ ਦੀਆਂ ਗਤੀਵਿਧੀਆਂ ਦਾ ਦਾਇਰਾ, ਇੱਕ ਸੰਸਥਾ ਦੇ ਰੂਪ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਆ ਦੇ ਖੇਤਰ ਵਿੱਚ ਵਧਾਇਆ ਜਾਣਾ ਚਾਹੀਦਾ ਹੈ ਅਤੇ ਸਮਾਜ ਦੇ ਹਰ ਇੱਕ ਵਰਗ ਤੱਕ ਪਹੁੰਚਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।
I believe in broadening the scope of NGMA's activities especially in the field of education as an institution and reaching each and every fraction of the society."
ਡਾ. ਸਿੰਘ ਨੇ ਇਹ ਵੀ ਕਿਹਾ ਕਿ ਕੋਵਿਡ ਬੀਈਈਪੀ ਮੌਲਿਕ ਕੋਵਿਡ, ਜਿਸ ਮਹਾਮਾਰੀ ਨਾਲ ਇਸ ਸਮੇਂ ਸਮੁੱਚਾ ਵਿਸ਼ਵ ਜੂਝ ਰਿਹਾ ਹੈ; ਦੇ ਲਈ ਪ੍ਰਭਾਵੀ ਐਂਟੀਡੋਟ ਦੇ ਰੂਪ ਵਿੱਚ ਉੱਭਰੇਗਾ।
Dr Singh also said that COVID BEEP would emerge as an effective antidote to the original COVID the pandemic which the entire world is currently grappling with.
ਇਸ ਤੋਂ ਇਲਾਵਾ ਪੀਆਰਆਈ ਨੂੰ ਪੰਦਰਵੇਂ ਵਿੱਤ ਕਮਿਸ਼ਨ ਵੱਲੋਂ ਸਹਾਇਤਾ ਦੇ ਰੂਪ ਵਿੱਚ ਰਾਜ ਨੂੰ 3217 ਕਰੋੜ ਰੁਪਏ ਪ੍ਰਾਪਤ ਹੋਣਗੇ ਜਿਸ ਵਿੱਚੋਂ 50 ਪ੍ਰਤੀਸ਼ਤ ਲਾਜ਼ਮੀ ਰੂਪ ਨਾਲ ਪਾਣੀ ਅਤੇ ਸਵੱਛਤਾ ਉੱਤੇ ਖਰਚ ਕੀਤੇ ਜਾਣਗੇ।
Also, the State would receive Rs 3,217 Crore as 15th Finance Commission Grants to PRIs, 50 of which will mandatorily be spent on water and sanitation.
Advertisement - Remove
ਦੁਨੀਆਂ ਭਰ ਵਿੱਚ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
Every year, the 21st of June is celebrated worldwide as the International Day of Yoga (IDY).
ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
Every year, the 21st of June is celebrated worldwide as the International Day of Yoga (IDY).
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘ਇਹ ਜਾਣਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਗਿਆਨ ਦੇ ਡੀਐੱਸਟੀ ਦੀਆਂ ਸਿਖਰਲੀਆਂ ਸੰਸਥਾਵਾਂ ਦੀ ਰੇਟਿੰਗ ਖੋਜ ਦੀ ਗੁਣਵੱਤਾ ਦੇ ਮਾਮਲੇ ਵਿੱਚ ਨਿਯਮਿਤ ਰੂਪ ਨਾਲ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿਮ ਸਿਲੈਕਟਡ ਟੌਪ-ਕੁਆਲਿਟੀ ਜਰਨਲਾਂ ਵਿੱਚ ਪ੍ਰਕਾਸ਼ਿਤ ਰਿਸਰਚ ਪੇਪਰਾਂ ਦੁਆਰਾ ਆਂਕਿਆ ਜਾਂਦਾ ਹੈ।
It is extremely heartening that the DST's hot spots of knowledge are consistently rated in the top institutions of the country in the quality of research as judged by the papers published in the selected top-quality journals.
ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਐੱਨਆਈਪੀਈਆਰ ਨੂੰ ਮਾਲੀਆ ਸਿਰਜਣ ਦੇ ਇੱਕ ਸਰੋਤ ਦੇ ਰੂਪ ਵਿੱਚ ਫਾਰਮਾ ਉਤਪਾਦਾਂ ਲਈ ਰਾਸ਼ਟਰੀ ਪੱਧਰ ਦੀ ਟੈਸਟਿੰਗ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ।
The Minister suggested also that all NIPERs should try to establish the National level testing labs for the pharma products as a source of revenue generations.
ਐੱਨਸੀਡੀਸੀ ਦੀਆਂ ਕਈ ਪਹਿਲਾਂ ਦੀ ਲੜੀ ਵਿੱਚ ‘ਸਹਕਾਰ ਮਿਤ੍ਰ: ਇੰਟਰਨਸ਼ਿਪ ਪ੍ਰੋਗਰਾਮ ‘ਤੇ ਯੋਜਨਾ’ (ਐੱਸਆਈਪੀ) ਨਾਮੀ ਨਵੀਂ ਯੋਜਨਾ ਨੌਜਵਾਨ ਪੇਸ਼ੇਵਰਾਂ ਨੂੰ ਸਵੇਤਨ ਇੰਟਰਨ ਦੇ ਰੂਪ ਵਿੱਚ ਐੱਨਸੀਡੀਸੀ ਅਤੇ ਸਹਿਕਾਰੀ ਸਭਾਵਾਂ ਦੇ ਕੰਮਕਾਜ ਨਾਲ ਵਿਵਹਾਰਕ ਅਨੁਭਵ ਪ੍ਰਾਪਤ ਕਰਨ ਅਤੇ ਸਿੱਖਣ ਦਾ ਅਵਸਰ ਮਿਲੇਗਾ।
In the series of initiatives by NCDC, the new scheme called Sahakar Mitra: Scheme on Internship Programme (SIP) will provide the young professionals an opportunity of practical exposure and learning from the working of NCDC and cooperatives as a paid intern.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading