Advertisement - Remove

ਰੂਪ - Example Sentences

Popularity:
Difficulty:
rūpa  roopa
ਆਸੀਆਨ ਦੇ ਮੁਖੀ (ਚੇਅਰ) ਦੇ ਰੂਪ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੁਆਰਾ ਨਿਰੰਤਰ 4 ਨਵੰਬਰ ਨੂੰ ਆਯੋਜਿਤ ਇੱਕ ਵਿਸ਼ੇਸ਼ ਲੀਡਰਸ ਭੋਜ ਸਮਾਗਮ ਵਿੱਚ ਮੈਂ ਹਿੱਸਾ ਲਵਾਂਗਾ।
Other elements of my visit include participating in a Special Leaders luncheon event on November 4, organized by the Prime Minister of Thailand, as Chair of ASEAN, on sustainability.
ਇਹ ਸੁਨਿਸ਼ਚਿਤ ਕਰਨਾ ਯੂਨੀਵਰਸਿਟੀਆਂ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦਾ ਪਰਿਸਰ ਅਜਿਹੇ ਸਥਾਨ ਦੇ ਰੂਪ ਵਿੱਚ ਉੱਭਰੇ ਜੋ ਸੁਤੰਤਰ ਅਭਿਵਿਅਕਤੀ ਅਤੇ ਵਿਚਾਰਾਂ ਦਾ ਪੋਸ਼ਣ ਕਰ ਸਕੇ, ਜਿੱਥੇ ਪ੍ਰਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਵੇ, ਅਸਫਲਤਾ ਦਾ ਉਪਹਾਸ ਨਹੀਂ ਹੋਵੇ ਅਤੇ ਅਸਫਲਤਾਵਾਂ ਨੂੰ ਸਿੱਖਣ ਦੇ ਮੌਕੇ ਦੇ ਰੂਪ ਵਿੱਚ ਦੇਖਿਆ ਜਾਵੇ।
It is their paramount duty to ensure that their campuses emerge as spaces that nurture free expression and ideas, where experimentation is encouraged and failure is not ridiculed but seen as learning.
ਚੀਫ਼ ਆਵ੍ ਸਟਾਫ ਕਮੇਟੀ ਦੇ ਸਥਾਈ ਚੇਅਰਮੈਨ ਦੇ ਰੂਪ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ ਨਿਮਨਲਿਖਤ ਕਾਰਜ ਕਰਨਗੇ :- ਉਹ ਤਿੰਨਾਂ ਮਿਲਟਰੀ ਸੇਵਾਵਾਂ ਲਈ ਪ੍ਰਸ਼ਾਸਨਿਕ ਕੰਮਾਂ ਦੀ ਦੇਖ - ਰੇਖ ਕਰਨਗੇ ।
CDS will not exercise any military command, including over the three Service Chiefs, so as to be able to provide impartial advice to the political leadership.
ਪਾਣੀ ਦਾ ਇਹ ਸੰਕਟ ਇੱਕ ਪਰਿਵਾਰ ਦੇ ਰੂਪ ਵਿੱਚ ਇੱਕ ਨਾਗਰਿਕ ਦੇ ਰੂਪ ਵਿੱਚ ਸਾਡੇ ਲਈ ਚਿੰਤਾਜਨਕ ਤਾਂ ਹੈ ਹੀ, ਇੱਕ ਦੇਸ਼ ਦੇ ਰੂਪ ਵਿੱਚ ਵੀ ਇਹ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ।
This water crisis is worrisome for us not only as a family and a citizen but also as a country as it affects development too.
ਦੋਹਾਂ ਧਿਰਾਂ ਵੱਲੋਂ ਸਿਖਲਾਈ ਪ੍ਰੋਗਰਾਮ, ਉਦਯੋਗਿਕ ਦੌਰੇ, ਫੀਲਡ ਦੌਰੇ ਜਾਂ ਸਹਿਯੋਗ ਦੇ ਕਿਸੇ ਹੋਰ ਰੂਪ ਵਰਗੀ ਵਿਕਾਸ ਸਮਰੱਥਾ ਵਧਾਉਣ ’ਤੇ ਲਿਖਤੀ ਰੂਪ ਵਿੱਚ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
Capacitydevelopment like training programmes, industrial visits, field visits etc. or any other form co-operation may be approved in writing by the Participants.
Advertisement - Remove
ਸਾਥੀਓ, ਸੁਆਮੀ ਵਿਵੇਕਾਨੰਦ ਭਾਰਤ ਦੇ ਯੁਵਾ ਨੂੰ ਆਪਣੇ ਗੌਰਵਸ਼ਾਲੀ ਅਤੀਤ ਅਤੇ ਵੈਭਵਸ਼ਾਲੀ ਭਵਿੱਖ ਦੀ ਇੱਕ ਮਜ਼ਬੂਤ ਕੜੀ ਦੇ ਰੂਪ ਵਿੱਚ ਦੇਖਦੇ ਸਨ।
Friends, Swami Vivekananda viewed the youth of India as a strong link to a glorious past and a grand future.
ਨਿਰਯਾਤ ਦੇ ਫ੍ਰੈਟ ਔਨ ਬੋਰਡ (ਐੱਫਓਬੀ) ਮੁੱਲ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਛੂਟ ਦਾ ਦਾਅਵਾ ਕੀਤਾ ਜਾ ਸਕੇਗਾ।
The rebate would be claimed as a percentage of the Freight On Board (FOB) value of exports.
ਸਾਡੇ ਸਾਲਿਊਸ਼ਨ ਨਾਲ, ਅਸੀਂ ਛੂਤ ਫੈਲਣ ਦੀ ਗਿਣਤੀ ਨੂੰ ਘਟਾਉਣ ਤੇ ਭਾਰਤ ਨੂੰ ਛੂਤ ਤੋਂ ਮੁਕਤ ਬਣਾਉਣ ’ਚ ਮਦਦ ਕਰ ਸਕਦੇ ਹਾਂ।’ ਵਿਗਿਆਨ ਤੇ ਟੈਕਨੋਲੋਜੀ ਵਿਭਾਗ ’ਚ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਨੈਨੋਕਣ ਥੇਰਾਨੋਸਟਿਕਸ (ਥੈਰਾਪੀ ਤੇ ਡਾਇਓਗਨੌਸਟਿਕਸ)’ ਨਾਲ ਕੀਟਾਣੂਸ਼ੋਧਨ ਤੋਂ ਲੈ ਕੇ ਇਮੇਜਿੰਗ ਤੱਕ ਕੋਵਿਡ19 ਨਾਲ ਸਬੰਧਤ ਵੱਖੋਵੱਖਰੇ ਮੁੱਦਿਆਂ ਦੇ ਪ੍ਰਭਾਵੀ ਹੱਲ ਦੇ ਰੂਪ ’ਚ ਤੇਜ਼ੀ ਨਾਲ ਉੱਭਰ ਰਹੇ ਹਨ।
"Nanoparticles are rapidly emerging as effective solutions to a variety of issues related to COVID-19, from theranostics (therapy plus diagnostics) to disinfection to imaging.
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਮੌਰੀਸਨ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀ ਭਾਈਚਾਰੇ ਨੂੰ ਆਸਟ੍ਰੇਲਿਆਈ ਸਮਾਜ ਦੇ ਜੀਵੰਤ ਹਿੱਸੇ ਦੇ ਰੂਪ ਵਿੱਚ ਮਹੱਤਵ ਦੇਣਾ ਜਾਰੀ ਰੱਖਿਆ ਜਾਵੇਗਾ।
Prime Minister Morrison similarly as sured that the Indian community in Australia, including Indian students, would continue to be valued as a vibrant part of Australian society.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਵਿੱਚ, ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਉੱਭਰਦੀ ਇਸ ਅਚਾਨਕ ਚੁਣੌਤੀ ਨਾਲ ਨਜਿੱਠਣ ਲਈ ਜੰਮੂ ਅਤੇ ਕਸ਼ਮੀਰ ਨੇ ਆਪਣੇ ਸਿਹਤ ਢਾਂਚੇ ਨੂੰ ਉੱਨਤ ਕਰਨ ਵਿੱਚ ਤੇਜ਼ੀ ਨਾਲ ਕੰਮ ਕੀਤਾ ਹੈ।
Compared to many other States and Union Territories, Dr Jitendra Singh said, JK has been faster in upgrading its health infrastructure to meet the sudden challenge that emerged in the form of Corona pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading