Advertisement - Remove

ਰੂਪ - Example Sentences

Popularity:
Difficulty:
rūpa  roopa
ਉਨ੍ਹਾਂ ਨੇ ਕਿਹਾ ਕਿ ਰਾਜ ਫਸਲਾਂ ਦੀ ਕਟਾਈ ਦੇ ਸਮੇਂ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਤੋਂ ਜਾਣੂ ਹਨ ਅਤੇ ਬਹੁਤ ਸੁਚਾਰੂ ਰੂਪ ਨਾਲ ਫਸਲਾਂ ਦੀ ਕਟਾਈ ਅਤੇ ਅਨਾਜ ਦੀ ਖਰੀਦ ਨੂੰ ਸੁਨਿਸ਼ਚਿਤ ਕਰਨ ਲਈ ਕਈ ਕਦਮ ਪ੍ਰਸਤਾਵਿਤ ਹਨ।
The states were alive to the farmers concerns as far as harvest season is concerned and had planned a series of steps to ensure a smooth harvest operation and procurement of the grains, he added.
ਪ੍ਰਧਾਨ ਮੰਤਰੀ ਨੇ ਉੱਭਰਦੀ ਸਥਿਤੀ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ, ਜਿਵੇਂ ਕਿ ਸੰਸਾਧਨ ਦੀ ਕਮੀ ਦੇ ਰੂਪ ਵਿੱਚ ਦੇਖਿਆ ਗਿਆ।
Prime Minister underlined the impact of the emerging situation, as witnessed in the resource constraints.
ਇਸ ਨੂੰ ਸ਼ੁਰੂ ਕਰਦੇ ਹੋਏ, ਇਨ੍ਹਾਂ ਵਿੱਚੋਂ 15,000 ਨੂੰ ਡਿਜੀਟਲ ਟ੍ਰੇਨਿੰਗ ਪ੍ਰੋਗਰਾਮ ਜ਼ਰੀਏ ਵਨ ਧਨ ਸਮਾਜਿਕ ਦੂਰੀ ਜਾਗਰੂਕਤਾ ਸਹਿ ਆਜੀਵਿਕਾ ਕੇਂਦਰ ਦੇ ਰੂਪ ਵਿੱਚ ਹੁਲਾਰਾ ਦਿੱਤਾ ਜਾਵੇਗਾ।
To start with, 15,000 of these SHGs will be promoted as Van Dhan Social Distancing Awareness cum Livelihood Centers through a digital training program.
ਹਸਪਤਾਲ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਉੱਭਰਦੀਆ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਜਿਸ ਵਿੱਚ ਉਚਿਤ ਆਈਸੋਲੇਸ਼ਨ ਵਾਰਡ ਅਤੇ ਬੈੱਡ ਸ਼ਾਮਲ ਹਨ, ਸਮਰਪਿਤ 450 ਬੈੱਡ ਵਾਲੇ ਕੋਵਿਡ-19 ਹਸਪਤਾਲ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ।
Keeping in view the emerging requirements for hospital preparedness, Rajiv Gandhi Super Specialty Hospital is functioning as dedicated 450-bedded COVID-19 hospital consisting of adequate isolation wards and beds.
ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਕੁਦਰਤੀ ਅਨੁਕੂਲ ਟਿਕਾਊ ਜੀਵਨ ਸ਼ੈਲੀ ਵੱਲ ਅੱਗੇ ਵਧਣਾ ਚਾਹੀਦਾ ਹੈ।
As a society we need to move collectively towards a more sustainable way of life.
Advertisement - Remove
3 ਮਹੀਨੇ ਲਈ ਈਪੀਐੱਫ ਅੰਸ਼ਦਾਨ : 100 ਮੁਲਾਜ਼ਮਾਂ ਤੱਕ ਦੇ ਸੰਸਥਾਨਾਂ ਵਿੱਚ ਪ੍ਰਤੀ ਮਹੀਨਾ 15000 ਰੁਪਏ ਤੋਂ ਘੱਟ ਤਨਖਾਹ ਪ੍ਰਾਪਤ ਕਰਨ ਵਾਲੇ ਈਪੀਐੱਫਓ ਮੈਂਬਰਾਂ ਦੇ ਯੋਗਦਾਨ ਦੇ ਰੂਪ ਵਿੱਚ ਤਨਖਾਹ ਦੇ 24 % ਦਾ ਭੁਗਤਾਨ।
EPF contribution for 3 months Payment of 24 of Wages as contribution to EPFO members drawing wages below Rs 15000 per months in establishment up to 100 workers.
ਵਿਸ਼ਵ ਵਿੱਚ ਭਾਰਤੀ ਪਕਵਾਨਾਂ ਦਾ ਵਿਲੱਖਣ ਯੋਗਦਾਨ ਇਹ ਹੈ ਕਿ ਕਿਵੇਂ ਅਸੀਂ ਸਾਰੇ ਮਹਾਨ ਸੁਆਦਾਂ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋਏ ਹਾਂ ਜੋ ਸਾਡੇ ਲਈ ਕੁਦਰਤੀ ਤੌਰ 'ਤੇ ਮਸਾਲਿਆਂ ਦੇ ਰੂਪ ਵਿੱਚ ਉਪਲਬਧ ਹਨ ਅਤੇ ਨਾਲ ਹੀ ਉਨ੍ਹਾਂ ਦੇ ਇਕੱਲਿਆਂ ਦੇ ਪਹਿਲੂਆਂ ਨੂੰ ਵੀ ਕਾਇਮ ਰੱਖਦੇ ਹਨ।
The unique contribution of Indian cuisine to the world is how we have managed to bring together all the great flavours that are available to us naturally in the form of spices and at the same time retaining their individual aspects.
ਹਰਸ਼ ਵਰਧਨ ਨੇ ਰੋਕਥਾਮ ਦੇ ਯਤਨਾਂ ਤਹਿਤ ਜਨਤਾ ਕਰਫ਼ਿਊ ਦੇ ਮਾਧਿਅਮ ਜ਼ਰੀਏ ਲੋਕਾਂ ਦੇ ਨੂੰ ਲੌਕਡਾਊਨ ਲਈ ਤਿਆਰ ਕਰ ਕੇ ਅਤੇ ਫਿਰ ਹਾਲਾਤ ਦੇ ਆਧਾਰ ਉੱਤੇ ਕ੍ਰਮਵਾਰ ਪ੍ਰਤੀਕਰਮ ਦੇ ਰੂਪ ਵਿੱਚ ਲੌਕਡਾਊਨ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ।
Harsh Vardhan thanked the Prime Minister for leading the containment effort by first preparing the minds of people for lockdown through Janta curfew and then announcing lockdown as part of the graded response to the evolving situation.
ਰਣਨੀਤੀ ਜ਼ਰੂਰਤ ਆਧਾਰਿਤ ਫੋਕਸਡ ਟੂਲ ਦੇ ਰੂਪ ਵਿੱਚ ਟੈਸਟ ਨੂੰ ਅੱਗੇ ਲੈ ਜਾਣ ਦੀ ਹੈ।
The strategy is to take testing forward as a need based focussed tool.
ਸ਼੍ਰੀ ਗੋਇਲ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇ ਦਵਾਈ ਦੇ ਰੂਪ ਵਿੱਚ ਕੋਈ ਸਹਾਇਤਾ ਭਾਰਤ ਤੋਂ ਲੋੜੀਂਦੀ ਹੈ ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
He assured them that if any assistance in the form of medicine is required from India, we will try to fulfill it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading