Advertisement - Remove

ਰੂਪ - Example Sentences

Popularity:
Difficulty:
rūpa  roopa
ਵਿਵਿਧ ਖੇਤਰਾਂ ਵਿੱਚ ਉਨ੍ਹਾਂ ਦੀ ਸਫਲਤਾ, ਜੀਵਨ ਦੇ ਕਈ ਕਾਰਜ ਖੇਤਰਾਂ ਵਿੱਚ ਅਮਰੀਕਾ ਵਿੱਚ ਉਨ੍ਹਾਂ ਦਾ ਯੋਗਦਾਨ, ਭਾਰਤ ਦੇ ਨਾਲ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਅਤੇ ਦੋਹਾਂ ਲੋਕਤਾਂਤਰਿਕ ਦੇਸ਼ਾਂ ਦਰਮਿਆਨ ਇੱਕ ਜੀਵੰਤ ਸੇਤੂ (ਪੁਲ਼) ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਸਾਡੇ ਲਈ ਮਾਣ ਦਾ ਵਿਸ਼ਾ ਹੈ।
Their success in diverse fields, their contribution to the US in various walks of life, their strong bonds with India and their role as a living bridge between our two democracies is a source of pride for us.
1945 ਵਿੱਚ ਸੰਯੁਕਤ ਰਾਸ਼ਟਰ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਆਪਣੀ ਭਾਗੀਦਾਰੀ ਦੇ ਬਾਅਦ ਤੋਂ, ਭਾਰਤ ਨੇ ਸ਼ਾਂਤੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਅਤੇ ਦੁਨੀਆ ਵਿੱਚ ਵਿਆਪਕ - ਸਮਾਵੇਸ਼ੀ ਆਰਥਿਕ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਬਹੁਪੱਖਵਾਦ ਪ੍ਰਤੀ ਅਟੁੱਟ ਪ੍ਰਤੀਬੱਧਤਾ ਜਤਾਈ ਹੈ।
Since its participation as a founding member of the United Nations in 1945, India has shown unwavering commitment to multilateralism to advance peace and security and promote broad-based inclusive economic growth and development in the world.
ਸੰਨ 2014 ਤੋਂ 31 ਅਕਤੂਬਰ ਨੂੰ ਰਾਸ਼ਟਰੀਯ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਦੇਸ਼ ਭਰ ਵਿੱਚ ਏਕਤਾ ਦੌੜ” ਵਿੱਚ ਹਿੱਸਾ ਲੈਂਦੇ ਹਨ ।
Since 2014, 31st October is observed as Rashtriya Ekta Diwas and people from all walks of life participate in the Run for Unity, across the country.
ਸਾਥੀਓ , ਇਸ ਆਕਾਂਖਿਆ ਨੂੰ ਪੂਰਾ ਕਰਨ ਲਈ , ਰਾਸ਼ਟਰ ਦੇ ਰੂਪ ਵਿੱਚ ਵੱਡੇ ਪਰਿਵਰਤਨਾਂ ਨੂੰ ਦੇਸ਼ ਦੇ ਲੋਕਾਂ ਨੇ ਸਰਬਉੱਚ ਪਹਿਲ ਦਿੱਤੀ ਹੈ ।
Friends, To fulfil this as piration, the people of the country have given top priority to major changes as a nation.
ਹਜ਼ਾਰਾਂ ਅਜਿਹੇ ਲੋਕਾਂ ਨੂੰ ਉੱਥੋਂ ਆਪਣਾ ਘਰ ਛੱਡ ਕੇ ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਆਉਣਾ ਪਿਆ ਹੈ ।
Thousands of such people have had to leave their homes and come to India as refugees.
Advertisement - Remove
ਸਾਥੀਓ , ਇਹ ਦਹਾਕਾ ਨਿਊ ਇੰਡੀਆ ਦੇ ਰੂਪ ਵਿੱਚ ਤਾਂ ਮਹੱਤਵਪੂਰਨ ਹੈ ਹੀ ਹੈ ।
Friends, This decade is as important as New India because with 2020 a new decade has started and not just a new year.
ਪ੍ਰਤੀਨਿਧੀਮੰਡਲ ਭਾਰਤ ਨੂੰ ਫਿਲਮ ਨਿਰਮਾਣ ਦੇ ਬਾਅਦ ਦੀਆਂ ਗਤੀਵਿਧੀਆਂ ਦੇ ਕੇਂਦਰ ਦੇ ਰੂਪ ਵਿੱਚ ਪੇਸ਼ ਕਰੇਗਾ ਅਤੇ ਅੰਤਰਰਾਸ਼ਟਰੀ ਪ੍ਰੋਡਕਸ਼ਨ ਹਾਉਸਾਂ ਦੇ ਨਾਲ ਫਿਲਮ ਨਿਰਮਾਣ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ ।
The delegation will exhibit India as a post-production hub and promote collaborations for films with international production houses.
ਉਨ੍ਹਾਂ ਕਿਹਾ ਕਿ ਐੱਨਜੀਐੱਮਏ ਦਾ ਇਹ ਵਰਚੁਅਲ ਟੂਰ ਆਧੁਨਿਕ ਕਲਾ ਦੇ ਮਹਾਰਥੀਆਂ ਲਈ ਇੱਕ ਸ਼ਰਧਾਂਜਲੀ ਹੈ ਅਤੇ ਐੱਨਜੀਐੱਮਏ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਰਚਨਾਤਮਕ ਮਾਧਿਅਮ ਦੇ ਰੂਪ ਵਿੱਚ ਮੂਰਤੀਆਂ, ਪੇਂਟਿੰਗਾਂ ਅਤੇ ਪ੍ਰਿੰਟਾਂ ਦੀ ਵਿਰਾਸਤ ਪ੍ਰਤੀ ਲੋਕਾਂ ਵਿੱਚ ਅਧਿਕ ਰੁਚੀ ਪੈਦਾ ਕਰੇਗਾ।
He said that NGMA presents this visual tour as a tribute to our modern masters and firmly believe that this would generate greater interest among people towards the legacy of sculptures, paintings and prints as a creative medium.
ਕੋਵਿਡ-19 ਮਹਾਮਾਰੀ ਤੋਂ ਪੈਦਾ ਸਥਿਤੀ ਜਿਹੀ ਕਿਸੇ ਵੀ ਹੋਰ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਪ੍ਰਾਥਮਿਕ ਉਦੇਸ਼ ਵਾਲਾ ਇਹ ਫੰਡ ਇੱਕ ਸਮਰਪਿਤ ਨੈਸ਼ਨਲ ਫੰਡ ਦੇ ਰੂਪ ਵਿੱਚ ਕੰਮ ਕਰੇਗਾ।
This fund will act as a dedicated national fund with the primary objective of dealing with any kind of emergency or distress situation, like posed by the COVID-19 pandemic, and to provide relief to the affected.
ਉਨ੍ਹਾਂ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਵੇਂ ਸਾਰੇ ਰਾਜਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਮਿਲ ਕੇ ਕੰਮ ਕੀਤਾ ਹੈ।
He praised how all the States have worked together as a team to check the spread of the virus.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading