Advertisement - Remove

ਰੂਪ - Example Sentences

Popularity:
Difficulty:
rūpa  roopa
ਪੁਰਨਵਿਕਾਸ ਕੋਸ਼ਿਸ਼ਾਂ ਨਾਲ ਆਧੁਨਿਕ ਸਮਾਰਟ ਸਟੇਸ਼ਨ ਬਣਨਗੇ ਜੋ ਮਿਨੀ ਸਮਾਰਟ ਸਿਟੀ ਦੇ ਰੂਪ ਵਿੱਚ ਕੰਮ ਕਰਨਗੇ ।
These redevelopment efforts will lead to creation of State-of-the-art smart stations that will function as mini smart cities.
ਸੰਸਦ ਦਾ ਇਹ ਮੌਨਸੂਨ ਇਜਲਾਸ ਸਾਮਾਜਿਕ ਨਿਆਂ ਅਤੇ ਨੌਜਵਾਨਾਂ ਦੇ ਕਲਿਆਣ ਦੇ ਇਜਲਾਸ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।
This Monsoon session of Parliament will always be remembered as a session for social justice and youth welfare.
6. ਬੀਮੇ ਦਾ ਪ੍ਰਬੰਧ (ਜਦੋਂ ਤੱਕ ਬੀਮਾ ਖੇਤਰ ‘ਤੇ ਅਧਾਰਤ ਨਾ ਹੋਵੇ) ਰੋਜ਼ਗਾਰ ਪ੍ਰਾਪਤ ਕਰਨ ਜਾਂ ਸਿਹਤ ਦੇਖਭਾਲ ਜਾ ਸਿੱਖਿਆ ਖੇਤਰ ਤੱਕ ਪਹੁੰਚਣ ਦੇ ਲਈ ਇੱਕ ਪੂਰਵ-ਸ਼ਰਤ ਦੇ ਰੂਪ ਵਿੱਚ ਐੱਚਆਈਵੀ ਟੈਸਟਿੰਗ ਦੀ ਲਾਜ਼ਮੀ ਲੋੜ ਤੇ ਪਾਬੰਦੀ ਹੋਵੇਗੀ।
The requirement for HIV testing as a pre-requisite for obtaining employment or accessing health care or education is also prohibited.
ਉਨ੍ਹਾਂ ਨੇ ਪ੍ਰਮਾਤਮਾ ਦੇ ਸਾਰੇ ਭਗਤਾਂ ਨੂੰ ਬਰਾਬਰ ਰੂਪ ਵਿੱਚ ਦੇਖਿਆ।
He saw all devotees of God as equal.
ਇੱਕ ਸਮਾਜ ਦੇ ਰੂਪ ਵਿੱਚ, ਇੱਕ ਦੇਸ਼ ਦੇ ਰੂਪ ਵਿੱਚ 30 ਜਨਵਰੀ, 11 ਵਜੇ 2 ਮਿੰਟ ਸ਼ਰਧਾਂਜਲੀ ਇਹ ਸਹਿਜ ਸੁਭਾਅ ਬਣਨਾ ਚਾਹੀਦਾ ਹੈ।
As a society, as a nation, the 2 minute tribute of silence on 30th January at 11 am, should become our instinctive nature.
Advertisement - Remove
ਪੂਰਾ ਪਰਿਵਾਰ ਇੱਕ ਟੀਮ ਦੇ ਰੂਪ ਵਿੱਚ ਇਸ ਉਤਸਵ ਨੂੰ ਸਫਲ ਕਰਨ ਲਈ ਆਪਣੀ-ਆਪਣੀ ਭੂਮਿਕਾ ਉਤਸ਼ਾਹ ਨਾਲ ਨਿਭਾਓ।
All the family members have to work as a team and play with zeal their respective roles to make this festival of examination a success.
ਮੈਂ ਅੱਜ ਗੋਪੀਚੰਦ ਜੀ ਨੂੰ ਇੱਕ ਖਿਡਾਰੀ ਤੋਂ ਜ਼ਿਆਦਾ ਇੱਕ ਉੱਤਮ ਅਧਿਆਪਕ ਦੇ ਰੂਪ ਵਿੱਚ ਦੇਖ ਰਿਹਾ ਹਾਂ।
I see Gopi Chand ji today as an excellent teacher besides being a very accomplished player.
5 ਸਤੰਬਰ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਜੀ ਦਾ ਜਨਮ ਦਿਨ ਹੈ ਅਤੇ ਦੇਸ਼ ਉਸ ਨੂੰ ‘ਅਧਿਆਪਕ ਦਿਵਸ’ ਦੇ ਰੂਪ ਵਿੱਚ ਮਨਾਉਂਦਾ ਹੈ।
5th September happens to be the birthday of India’s former President Dr. Sarvapalli Radhakrishnan ji and the country celebrates this as Teachers Day.
• ਕੇਂਦਰ ਅਤੇ ਰਾਜਾਂ ਵਿੱਚ ਪਰਿਸ਼ਦ ਦਾ ਗਠਨ ਕਾਰਪੋਰੇਟ ਬੌਡੀ ਦੇ ਰੂਪ ਵਿੱਚ ਕੀਤਾ ਜਾਏਗਾ ਜਿਸ ਤਹਿਤ ਵਿਭਿੰਨ ਸਰੋਤਾਂ ਤੋਂ ਧਨ ਰਾਸ਼ੀ ਪ੍ਰਾਪਤ ਕਰਨ ਦੀ ਵਿਵਸਥਾ ਹੋਵੇਗੀ।
The Council at the Centre and the States are to be established as body corporate with a provision to receive funds from various sources.
ਹਾਲਾਂਕਿ ਇਸ ਬਿਲ ਦਾ ਉਦੇਸ਼, ਮੁਹੱਈਆ ਕਰਾਈਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਨਾਲ ਜੁਡ਼ੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣਾ ਹੈ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਸ ਬਿਲ ਨਾਲ ਦੇਸ਼ ਦੀ ਪੂਰੀ ਅਬਾਦੀ ਅਤੇ ਸਮੁੱਚੇ ਰੂਪ ਵਿੱਚ ਸਮੁੱਚੇ ਸਿਹਤ ਸੇਵਾ ਖੇਤਰ ਨੂੰ ਲਾਭ ਹੋਏਗਾ।
However, since this Bill is directed to strengthen the healthcare delivery system at large, it may be saidthat the entire population of the country and the health sector as a whole will be benefited by this Bill.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading