Advertisement - Remove

ਰੂਪ - Example Sentences

Popularity:
Difficulty:
rūpa  roopa
ਉਨ੍ਹਾਂ ਨੇ ਇਨ੍ਹਾਂ ਸੂਚਕ ਅੰਕਾਂ ’ਤੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਪ੍ਰੇਰਕ ਦੇ ਰੂਪ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਪ੍ਰਕਾਸ਼ਨ ਏਜੰਸੀਆਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਵਿਚਕਾਰ ਕਰੀਬੀ ਅਤੇ ਨਿਯਮਤ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ।
He also stressed on the need for close and regular coordination between Central and state governments, Publishing Agencies, and Civil Society Organizations on improving performance on these Indices as a trigger for reforms.
ਇਸ ਅਭਿਆਸ ਦਾ ਟੀਚਾ ਇਨ੍ਹਾਂ ਸੂਚਕ ਅੰਕਾਂ ਦਾ ਉਪਯੋਗ ਆਤਮ ਸੁਧਾਰ ਲਈ ਉਪਕਰਨ ਦੇ ਰੂਪ ਵਿੱਚ ਕਰਨਾ ਅਤੇ ਸਰਕਾਰੀ ਯੋਜਨਾਵਾਂ ਨੂੰ ਅੰਤ ਤੱਕ ਲਾਗੂ ਕਰਨ ਵਿੱਚ ਸੁਧਾਰ ਕਰਦੇ ਹੋਏ ਨੀਤੀਆਂ ਵਿੱਚ ਸੁਧਾਰ ਲਿਆਉਣਾ ਹੈ।
The goal of the exercise is to use these Indices as tools for self-improvement, and bring about reforms in policies, while improving last-mile implementation of government schemes.
ਸਾਨੂੰ ‘ਮੇਕ ਇਨ ਇੰਡੀਆ’ ਤਹਿਤ ਉਚਿਤ ਟੈਕਨੋਲੋਜੀ ਅਤੇ ਨੀਤੀਗਤ ਸੁਧਾਰਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਅਵਸਰ ਮਿਲਿਆ ਹੈ।
Harsh Vardhan said, We got the opportunity to position ourselves as a Global manufacturing hub with a big push under Make In India with adoption of appropriate technology and policy reforms and focused thrust in crucial sectors.
ਸਿਹਤ ਵਿਗਿਆਨ ਦਾ ਪ੍ਰਾਚੀਨ ਰੂਪ ਨਾੜੀ ਵਿਗਿਆਨ ਸਪਸ਼ਟ ਤੌਰ ਤੇ ਉਜਾਗਰ ਕਰਦਾ ਹੈ ਕਿ ਸਾਡਾ ਦੇਸ਼ ਯਾਤਰਾ ਦੀਆਂ ਥਾਵਾਂ ਤੋਂ ਇਲਾਵਾ ਵੱਖ-ਵੱਖ ਪਹਿਲੂਆਂ ਵਿੱਚ ਕਿੰਨਾ ਸ਼ਾਨਦਾਰ ਹੈ।
The ancient form of health science- Nadi Vigyan clearly highlights how incredible our country is in various aspects apart from travel destinations.
ਇਸ ਸਬੰਧ ਵਿੱਚ ਉਨ੍ਹਾਂ ਨੇ ਮਿਸਾਲ ਦੇ ਰੂਪ ਵਿੱਚ ਆਈਟੀ, ਆਈਟੀਈਐੱਸ ਅਤੇ ਬੀਪੀਓ ਖੇਤਰਾਂ ਦਾ ਨਾਮ ਲਿਆ, ਜਿਨ੍ਹਾਂ ਨੇ ਹੱਲ ਦੇਣ ਵਾਲਿਆਂ ਅਤੇ ਨਿਰਯਾਤਕ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਹੈ।
In this regard, he flagged the trailblazing example of IT, ITeS and BPO sectors, which have established a formidable position as a solution provider and exporter.
Advertisement - Remove
ਐੱਸਜੀ ਸਤੰਭ ਤਿੰਨ ਪ੍ਰਮੁੱਖ ਗਤੀਵਿਧੀਆਂ ਦੇ ਰੂਪ ਵਿੱਚ ਘੱਟ ਕਾਰਬਨ ਟੈਕਨੋਲੋਜੀਆਂ ’ਤੇ ਊਰਜਾ ਡੇਟਾ ਪ੍ਰਬੰਧਨ, ਊਰਜਾ ਮਾਡਲਿੰਗ ਅਤੇ ਸਹਿਯੋਗ ’ਤੇ ਜ਼ੋਰ ਦਿੰਦਾ ਹੈ।
The SG pillar entails energy data management, energy modelling and collaboration on low carbon technologies as three key activities.
ਫਿਟ ਇੰਡੀਆ ਸਕੂਲਾਂ ਦੇ ਰੂਪ ਵਿੱਚ ਸਕੂਲਾਂ ਦੇ ਦਾਖਲੇ ਨਾਲ ਵਿਦਿਆਰਥੀਆਂ ਲਈ ਸੁਅਸਥ ਰਹਿਣ ਨੂੰ ਜੀਵਨ ਦਾ ਇੱਕ ਤਰੀਕਾ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।
Enrolling schools as Fit India schools can also help to make fitness a way of life for students.
ਫਿਟ ਇੰਡੀਆ ਸਕੂਲ ਦੇ ਰੂਪ ਵਿੱਚ ਸਕੂਲ ਦੀ ਯੋਗਤਾ ਲਈ ਕਈ ਮਾਪਦੰਡ ਹਨ, ਲੇਕਿਨ ਇਨ੍ਹਾਂ ਵਿੱਚੋਂ ਰੋਜ਼ਾਨਾ ਪਾਠਕ੍ਰਮ ਵਿੱਚ ਫਿਟਨਸ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਇੱਕ ਜ਼ਰੂਰੀ ਕਦਮ ਹੈ।
There are a lot of parameters for a school to qualify as a Fit India school, but primary among them is the inclusion of mandatory fitness activities in the daily curriculum.
ਹਥਿਆਰਬੰਦ ਬਲ ਕਰਮੀਆਂ ਨੂੰ ਇਨਵੈਲਿਡ ਪੈਨਸ਼ਨ ਦਿੱਤੀ ਜਾਂਦੀ ਹੈ , ਜਦੋਂ ਉਹ ਵਿਕਲਾਂਗਤਾ ਕਾਰਨ ਸਰਵਿਸ ਤੋਂ ਬਾਹਰ ਹੋ ਗਏ ਹੋਣ ਅਤੇ ਜਿਨ੍ਹਾਂ ਨੂੰ ਮਿਲਟਰੀ ਸਰਵਿਸ ਦੁਆਰਾ ਨਾ ਤਾਂ ਉੱਤਰਦਾਈ ਠਹਿਰਾਉਣ ਅਤੇ ਨਾ ਹੀ ਗੰਭੀਰਤਾ ਨੂੰ ਵਧਾਉਣ ਵਾਲੇ (ਐੱਨਏਐੱਨਏ) ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਹੋਵੇ।
Invalid pension is granted to the Armed Forces Personnel who is invalided out of service on account of disability which is accepted as Neither Attributable to Nor aggravated (NANA) by Military Service.
ਯੋਜਨਾ ਦੇ ਤਹਿਤ, ਗੰਗਾ ਮੁੱਖ ਨਦੀ ਅਤੇ ਸਹਾਇਕ ਨਦੀਆਂ 'ਤੇ 57 ਜ਼ਿਲ੍ਹਾ ਗੰਗਾ ਕਮੇਟੀਆਂ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ (ਡੀਏਆਰਪੀਜੀ) ਦੁਆਰਾ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਉਤਕ੍ਰਿਸ਼ਟਤਾ ਪੁਰਸਕਾਰਾਂ ਦੇ ਲਈ ਅਲੱਗ ਸ਼੍ਰੇਣੀ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।
Under the scheme, 57 District Ganga Committees on the Ganga main stem and tributaries have been included as a separate category for PMs awards for excellence in Public Administration by the Department of Administrative Reforms and Public Grievances (DARPG).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading