Advertisement - Remove

ਰੂਪ - Example Sentences

Popularity:
Difficulty:
rūpa  roopa
ਉਨ੍ਹਾਂ ਨੇ ਕਿਹਾ ਕਿ ਅਸੀਂ ਗਾਂਧੀ ਜੀ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਕਾਰਜ ਕਰ ਰਹੇ ਹਾਂ। ਸਾਨੂੰ ਦੇਸ਼ਭਰ ਦੇ ਆਮ ਨਾਗਰਿਕਾਂ ਲਈ ਆਧੁਨਿਕ ਰੂਪ ਵਿੱਚ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਪ੍ਰਾਸੰਗਿਕ ਬਣਾਈ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ।
He stated that even as we work to take Gandhi jis message global, we must work together to keep the Mahatmas message relevant in a contemporary form for the common man across the country.
ਉਨ੍ਹਾਂ ਨੇ ਕਿਹਾ ਕਿ ਇਹ ਜਲ ਸੰਕਟ ਇੱਕ ਪਰਿਵਾਰ, ਇੱਕ ਨਾਗਰਿਕ ਅਤੇ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਲਈ ਬਹੁਤ ਚਿੰਤਾਜਨਕ ਹੈ ਅਤੇ ਇਹ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ ।
He said that this water crisis is worrying for us as a family, as a citizen and as a country also it affects development.
5 ਵਰ੍ਹਿਆਂ ( 2020 - 21 ਤੋਂ 2024 - 25 ) ਦੀ ਅਵਧੀ ਵਿੱਚ ਖਰਚ ਕੀਤੇ ਜਾਣ ਵਾਲੇ ਕੁੱਲ 6,000 ਕਰੋੜ ਰੁਪਏ ਦੇ ਖਰਚ ਵਿੱਚੋਂ , 50% ਵਿਸ਼ਵ ਬੈਂਕ ਕਰਜ਼ੇ ਦੇ ਰੂਪ ਵਿੱਚ ਹੋਵੇਗਾ ਅਤੇ ਉਸ ਦਾ ਪੁਨਰਭੁਗਤਾਨ ਕੇਂਦਰ ਸਰਕਾਰ ਦੁਆਰਾ ਕੀਤਾ ਜਾਵੇਗਾ ।
6000 crore to be implemented over a period of 5 years (2020-21 to 2024-25), 50 shall be in the form of World Bank loan, and be repaid by the Central Government.
ਵਿਸ਼ਵ ਬੈਂਕ ਕਰਜ਼ੇ ਦਾ ਪੂਰਾ ਕੰਪੋਨੈੱਟ ਅਤੇ ਕੇਂਦਰੀ ਸਹਾਇਤਾ, ਰਾਜਾਂ ਨੂੰ ਅਨੁਦਾਨ ਦੇ ਰੂਪ ਵਿੱਚ ਦਿੱਤੇ ਜਾਣਗੇ ।
The entire World Bank's loan component and Central As sistance shall be passed on to the States as Grants.
ਉਨ੍ਹਾਂ ਨੇ ਕਿਹਾ, "ਸਾਨੂੰ ਅਸਫ਼ਲਤਾਵਾਂ ਨੂੰ ਗਹਿਰੇ ਝਟਕਿਆਂ ਅਤੇ ਵੱਡੀਆਂ ਰੁਕਾਵਟਾਂ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ।
He said, We should not look at failures as setbacks or stumbling blocks.
Advertisement - Remove
ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਨੂੰ ਆਪਣੀ ਲਾਗੂਕਰਨ ਏਜੰਸੀ ਮੰਨਦੇ ਹੋਏ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਸਹਿਕਾਰੀ ਸੰਘਵਾਦ ਦੀਆਂ ਬਿਹਤਰੀਨ ਉਦਾਹਰਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭੱਰਿਆ ਹੈ।
He said that As pirational District program with district as its implementing agency has emerged as one of the best example of cooperative federalism.
ਦੇਸ਼ ਵਿੱਚ ਵਣ ਖੇਤਰ ਦੇ ਆਸ-ਪਾਸ ਵਸੇ ਲੱਖਾਂ ਲੋਕਾਂ ਦੀ ਭਾਵਨਾ ਨੂੰ ਹੁਣ ਸੰਯੁਕਤ ਵਣ ਪ੍ਰਬੰਧਨ ਕਮੇਟੀਆਂ ਅਤੇ ਈਕੋ ਵਿਕਾਸ ਕਮੇਟੀਆਂ ਦੇ ਰੂਪ ਵਿੱਚ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਅਤੇ ਵਣ ਤੇ ਵਣ ਜੀਵਾਂ ਦੀ ਸਾਂਭ-ਸੰਭਾਲ ਦੇ ਨਾਲ ਸਬੰਧਿਤ ਹੈ।
Millions of people living in vicinity of forest area in the country have now been integrated in the form of Joint Forestry Management Committees and Eco Development Committees and associated with the protection of forest and wildlife.
ਇੱਕ ਨਾਗਰਿਕ ਦੇ ਰੂਪ ਵਿੱਚ ਸਾਡਾ ਆਚਰਣ ਹੀ ਭਾਰਤ ਦੇ ਭਵਿੱਖ ਨੂੰ ਤੈਅ ਕਰੇਗਾ, ਨਵੇਂ ਭਾਰਤ ਦੀ ਦਿਸ਼ਾ ਤੈਅ ਕਰੇਗਾ ।
Our conduct as a citizen will determine the future of India and will decide the direction of a new India.
ਉਨ੍ਹਾਂ ਦਾ ਜੀਵਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।’ ਸ਼ਿਵਾਜੀ ਮਹਾਰਾਜ ਨੇ ਬਹਾਦਰ ਯੋਧੇ ਅਤੇ ਮਹਾਨ ਪ੍ਰਸ਼ਾਸਕ ਦੇ ਰੂਪ ਵਿੱਚ ਆਪਣਾ ਅਕਸ ਬਣਾਇਆ ।
Chhatrapati Shivaji Maharaj made a mark as a valorous warrior and an outstanding administrator.
ਰਾਸ਼ਟਰਪਤੀ ਸਕੱਤਰੇਤ ਪ੍ਰੈੱਸ ਕਮਿਊਨੀਕ ਭਾਰਤ ਦੇ ਰਾਸ਼ਟਰਪਤੀ ਨੇ ਅੱਜ (6 ਮਾਰਚ, 2020 ਨੂੰ) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ 10 ਵਜ ਕੇ 15 ਮਿੰਟ ‘ਤੇ ਕੇਂਦਰੀ ਸੂਚਨਾ ਕਮਿਸ਼ਨ ਵਿੱਚ ਮੁੱਖ ਸੂਚਨਾ ਕਮਿਸ਼ਨ ਦੇ ਰੂਪ ਵਿੱਚ ਸ਼੍ਰੀ ਬਿਮਲ ਜੁਲਕਾ ਨੂੰ ਅਹੁਦੇ ਦੀ ਸਹੁੰ ਚੁਕਾਈ। ***
President's Secretariat PRESS COMMUNIUE The President of India administered the oath of office to Shri Bimal Julka as Chief Information Commissioner in the Central Information Commission at a ceremony held today (March 6, 2020) at 1015 hrs. at Rashtrapati Bhavan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading