Advertisement - Remove

ਪ੍ਰਾਪਤ - Example Sentences

Popularity:
prāpata  praapata
41 ਉਤਪਾਦਾਂ ਵਿੱਚੋਂ ਹਰੇਕ ਲਈ ਪ੍ਰਾਪਤ ਕਰਨ ਲਈ ਘੱਟੋ ਘੱਟ ਸਥਾਪਤ ਸਮਰੱਥਾ ਦਿਸ਼ਾ ਨਿਰਦੇਸ਼ਾਂ ਵਿੱਚ ਨਿਰਧਾਰਤ ਕੀਤੀ ਗਈ ਹੈ।
Minimum installed capacity to be achieved for each of the 41 products is prescribed in the guidelines.
ਚੁਣੇ ਹੋਏ ਬਿਨੈਕਾਰਾਂ ਨੂੰ ਹਰ ਸਾਲ ਲਈ ਨਿਰਧਾਰਤ ਥਰੈਸ਼ਹੋਲਡ ਨਿਵੇਸ਼ ਨੂੰ ਪੂਰਾ ਕਰਨਾ ਹੋਵੇਗਾ ਅਤੇ ਉਸ ਸਾਲ ਲਈ ਘੱਟੋ ਘੱਟ ਨਿਰਧਾਰਤ ਵਿਕਰੀ ਪ੍ਰਾਪਤ ਕਰਨੀ ਪਵੇਗੀ ਤਾਂ ਜੋ ਉਹ ਇੰਨਸੈਂਟਿਵ ਪ੍ਰਾਪਤ ਕਰਨ ਦੇ ਯੋਗ ਹੋ ਸਕਣ.
The selected applicants shall have to complete a threshold investment prescribed for each year and achieve a minimum prescribed sale for that year for them to be eligible to receive incentives.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ ਪ੍ਰਧਾਨ ਮੰਤਰੀ ਨੂੰ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਕੇਪੀ ਸ਼ਰਮਾ ਓਲੀ ਦੀ ਟੈਲੀਫੋਨ ਕਾਲ ਪ੍ਰਾਪਤ ਹੋਈ।
Prime Minister's Office Telephone conversation between PM and Prime Minister of Nepal Prime Minister received a telephone call today from His Excellency Mr.
ਮੈਨੂੰ ਵਿਸ਼ਵਾਸ ਹੈ ਇਹ ਨਰਮਦਾ ਦੇ ਉੱਜਵਲ ਭਵਿੱਖ ਦਾ ਯੱਗ ਤੁਹਾਡੇ ਸਭ ਦੇ ਸਫਲ ਯਤਨਾਂ ਨਾਲ ਅਤੇ ਜ਼ਰੂਰੀ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰੇਗਾ।
I believe that this Yajna for the bright future of the river Narmada will achieve great heights through your hard work.
ਸਾਨੂੰ ਆਪਣੇ ਦੇਸ਼ ਵਾਸੀਆਂ ਨੂੰ ਸਮਰੱਥ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨੀ ਹੀ ਹੋਵੇਗੀ ਤਾਂਕਿ ਇੱਕ ਹੀ ਪੀੜੀ ਦੇ ਦੌਰਾਨ ਗ਼ਰੀਬੀ ਨੂੰ ਮਿਟਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।
We must use technology to empower our people and achieve the goal of poverty elimination in a single generation.
Advertisement - Remove
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਸਚਾਈ ਤੋਂ ਬਹੁਤ ਦੂਰ ਹੈ ਦੂਜੇ ਨੰਬਰ `ਤੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 95000 ਕਰੋੜ ਰੁਪਏ ਦੀ ਰਕਮ, ਜਿਹੜੀ ਕਿ ਜੀ ਐੱਸ ਟੀ ਅਧੀਨ ਅਗਸਤ 2017 ਵਿੱਚ ਪ੍ਰਾਪਤ ਹੋਈ ਸੀ ਉਹ ਰਕਮ ਹੈ ਜਿਸ ਦੀ ਕਿ ਕ੍ਰੈਡਿਟ ਵਰਤਣ ਤੋਂ ਇਲਾਵਾ ਜੋ ਅਸਲ ਵਿੱਚ ਨਕਦ ਰੂਪ ਵਿੱਚ ਅਦਾ ਕੀਤੀ ਗਈ ਸੀ।
Secondly, it may be clarified that an amount of Rs. 95,000 crore, which was received in the month of August 2017 for GST, is the amount actually paid in cash other than availing credit.
ਇਹ ਮੁਕਾਬਲਾ ਉਨ੍ਹਾਂ ਸਿਰਜਣਹਾਰਾਂ ਲਈ ਇੱਕ ਮੌਕਾ ਹੈ ਜੋ ਰਾਸ਼ਟਰੀ ਪਲੇਟਫਾਰਮ 'ਤੇ ਆਪਣੀ ਰਚਨਾ ਨੂੰ ਪਹਿਚਾਣ ਦਿਵਾਉਣ ਦੀ ਇੱਛਾ ਰੱਖਦੇ ਹਨ । ਐਂਟਰੀ ਪ੍ਰਾਪਤ ਕਰਨ ਦੀ ਆਖ਼ਰੀ ਤਾਰੀਖ 17 ਨਵੰਬਰ, 2017 ਹੈ।
GIs are not only part of our rich culture and collective intellectual heritage, but they also supplement the incomes of our rural farmers, weavers, artisans and craftsmen across the country.
ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੇਤੀਬਾੜੀ ਮੰਤਰਾਲਾ ਲਗਾਤਾਰ ਕੰਮ ਕਰ ਰਿਹਾ ਹੈ।
The Ministry is working towards achieving the goal.
ਪ੍ਰਤੀਬੂੰਦ ਜ਼ਿਆਦਾ ਫਸਲ ਦਾ ਟੀਚਾ ਪ੍ਰਾਪਤ ਕਰਨ ਲਈ ਨਾਬਾਰਡ ਨੇ 5000 ਕਰੋੜ ਰੁਪਏ ਦੀ ਸ਼ੁਰੂਆਤੀ ਰਾਸ਼ੀ ਨਾਲ ਇੱਕ ਸਮਰਪਿਤ ਸੂਖ਼ਮ ਸਿੰਚਾਈ-ਕੋਸ਼ ਬਣਾਇਆ ਹੈ।
A dedicated micro-irrigation fund with an initial corpus of Rs.5000 crore has been set up by NABARD to achieve Per Dop More Crop.
ਇਸ ਮੌਕੇ ਰਾਸ਼ਟਰਪਤੀ ਨੇ ‘ਮੱਧ ਪ੍ਰਦੇਸ਼ ਮੇਂ ਕਬੀਰ’ ਨਾਮ ਦੀ ਪੁਸਤਕ ਦੀ ਪਹਿਲੀ ਕਾਪੀ ਵੀ ਪ੍ਰਾਪਤ ਕੀਤੀ।
The President also received the first copy of the book Madhya Pradesh Mein Kabir on the occasion.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading