Advertisement - Remove

ਪ੍ਰਾਪਤ - Example Sentences

prāpata  praapata
ਇਸ ਪੋਰਟਲ ਦਾ ਉਦੇਸ਼ ਬੈਂਕਾਂ ਵਿੱਚ ਭੀੜ ਪ੍ਰਬੰਧਨ ਹੈ ਅਤੇ ਇਹ ਲੋਕਾਂ ਨੂੰ ਏਈਪੀਐੱਸ ਰਾਹੀਂ ਡਾਕਘਰਾਂ ਤੋਂ ਆਪਣੇ ਪੈਸੇ ਪ੍ਰਾਪਤ ਕਰਨ ਦਾ ਵਿਕਲਪ ਦਿੰਦਾ ਹੈ ।
The purpose of this portal is crowd management in Banks and it gives option to the people to get their money from Post Offices through AEPS.
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਅਗਲੇ ਤਿੰਨ ਮਹੀਨਿਆਂ ਵਿੱਚ 8 ਕਰੋੜ ਪੀਐੱਮਯੂਵਾਈ ਲਾਭਾਰਥੀਆਂ, 3 ਮੁਫ਼ਤ ਸਿਲੰਡਰ ਪ੍ਰਾਪਤ ਕਰਨ ਦੇ ਪਾਤਰ ਹਨ।
Under the Pradhan Mantri Garib kalyan package, over 8 crore PMUY beneficiaries are eligible to get 3 free cylinders over the next 3 months.
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਅਗਲੇ ਤਿੰਨ ਮਹੀਨਿਆਂ ਵਿੱਚ 8 ਕਰੋੜ ਪੀਐੱਮਯੂਵਾਈ ਲਾਭਾਰਥੀਆਂ, 3 ਮੁਫ਼ਤ ਸਿਲੰਡਰ ਪ੍ਰਾਪਤ ਕਰਨ ਦੇ ਪਾਤਰ ਹਨ।
Under the PradhanMantriGaribkalyan package to help the poor from the Covid-19 related disruptions , over 8 crore PMUY beneficiaries are eligible to get 3 free cylinders over the next 3 months.
ਯੂਆਈਡੀਏਆਈ ਨੇ ਬੈਂਕਿੰਗ ਸਹੂਲਤਾਂ ਸਹਿਤ ਸੀਐੱਸਸੀਜ਼ ਦੁਆਰਾ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ, ਕੰਮ ਦੀ ਸ਼ੁਰੂਆਤ ਲਈ ਜੂਨ ਦੀ ਸਮਾਂ-ਸੀਮਾ ਨਿਰਧਾਰਿਤ ਕੀਤੀ ਹੈ।
UIDAI has set June deadline for the commencement of the work after CSCs with banking facilities upgrade their required infrastructure and get other necessary approvals.
ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਦਾ, ਸੀਐੱਸਸੀ ਰਾਹੀਂ ਆਧਾਰ ਅੱਪਡੇਟ ਕਰਨ ਦਾ ਕੰਮ ਦੁਬਾਰਾ ਸ਼ੁਰੂ ਕਰਨ ਲਈ ਧੰਨਵਾਦ ਕਰਦਿਆਂ ਡਾ. ਤਿਆਗੀ ਨੇ ਕਿਹਾ ਕਿ ਇਹ ਡਿਜੀਟਲ ਇੰਡੀਆ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਪ੍ਰਯਤਨਾਂ ਨੂੰ ਹੋਰ ਸੁਦ੍ਰਿੜ ਬਣਾਏਗਾ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰਿਕਲਪਨਾ ਕੀਤੀ ਸੀ।
Thanking the Union Minister Shri Ravi Shankar Prasad for getting Aadhaar updation work restarted through CSC, Dr Tyagi said it would further strengthen the efforts of achieving the goals of Digital India as envisaged by Prime Minister Shri Narendra Modi.
Advertisement - Remove
ਇਨ੍ਹਾਂ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਤੇ ਹੁਨਰ ਸਿੱਖਿਆ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਟੈਕਨੋਲੋਜੀ ਦੀ ਵਿਆਪਕ ਵਰਤੋਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।
To achieve all these goals and to ensure efficient educational governance extensive use of technology including Artificial Intelligence will be promoted.
ਸਮੂਹ ਯਤਨਾਂ ਨੂੰ ਕਮਿਊਨਿਟੀ ਦੁਆਰਾ ਸਚਮੁਚ ਵਧੀਆ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਆਸ ਕਰ ਰਹੇ ਹਾਂ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਵੇ।” *******
All endeavours are being received really well by the community and we are hoping to serve the same way in the coming future.
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਪ੍ਰਗਤੀ ਦੀ ਮੌਜੂਦਾ ਸਥਿਤੀ ਡਿਜੀਟਲ ਭੁਗਤਾਨ ਪ੍ਰਣਾਲੀ ਦਾ ਉਪਯੋਗ ਕਰਦੇ ਹੋਏ ਲਗਭਗ 39 ਕਰੋੜ ਗ਼ਰੀਬ ਲੋਕਾਂ ਨੂੰ 5 ਮਾਰਚ, 2020 ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ।
For details: Pradhan Mantri GaribKalyanPackage : Progress so far Using the digital payment infrastructure, around 39 crore poor people have received financial assistance of Rs 34,800 crore under the Pradhan Mantri GaribKalyan Package, as on 5th May,2020.
ਉਹ ਕਹਿੰਦੇ ਸਨ ਕਿ ਮਾਨਵ ਨੂੰ ਨਿਰੰਤਰ ਇਹ ਪ੍ਰਯਤਨ ਕਰਨਾ ਚਾਹੀਦਾ ਹੈ ਕਿ ਉਹ ਕਠਿਨ ਸਥਿਤੀਆਂ ’ਤੇ ਵਿਜੈ ਪ੍ਰਾਪਤ ਕਰੇ, ਉਨ੍ਹਾਂ ਤੋਂ ਬਾਹਰ ਨਿਕਲੇ ।
He used to say that human beings should constantly strive to overcome difficult situations, get out of them.
ਨੋਵੇਲ ਕੋਰੋਨਾ ਵਾਇਰਸ (ਕੋਵਿਡ - 19) ਦੇ ਵਧਦੇ ਕਹਿਰ ਅਤੇ ਇਸ ਕਰਕੇ ਕੀਤੇ ਗਏ ਲੌਕਡਾਊਨ ਦੇ ਕਾਰਨ 1 ਜੂਨ , 2020 ਨੂੰ ਨਵੀਂ ਵਿਧੀ ਦੇ ਲਾਗੂਕਰਨ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿੱਤ ਮੰਤਰਾਲੇ ਵਿੱਚ ਕਈ ਆਵੇਦਨ ਪ੍ਰਾਪਤ ਹੋਏ ਸਨ।
Various representations were received in the finance ministry expressing concerns over the implementation of the new procedure from 1st June, 2020 due to the outbreak of novel corona virus (COVID-19) and consequent lockdown.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading