Advertisement - Remove

ਪ੍ਰਾਪਤ - Example Sentences

Popularity:
prāpata  praapata
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਨੇ ਉੱਤਰ-ਪੂਰਬ ਦੀ ਭਾਵਨਾਤਮਕ ਅਖੰਡਤਾ ਲਈ ਸੰਕਲਪ ਕੀਤਾ ਹੈ ਅਤੇ ਸਫਲਤਾ ਪ੍ਰਾਪਤ ਕੀਤੀ ਹੈ।
The Prime Minister said that over the last four years, the Union Government has resolved for emotional integration of the North-East, and has achieved success.
ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਬਿਹਤਰ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿੱਥੋਂ ਇੱਕ ਵਿਸ਼ੇਸ਼ ਖੇਤਰ ਯੋਜਨਾ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ।
The Prime Minister encouraged replication, and scaling up of best practices from districts where good results are being achieved in a particular field or scheme.

ਇਹ ਸਭ ਇਕੱਲੀ ਸਰਕਾਰ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸੀ ।
This could not have been achieved by Government alone.
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਹਿਤ ਨੂੰ ਪ੍ਰਾਥਮਿਕਤਾ ਦੇਣ ਦੇ ਕ੍ਰਮ ਵਿੱਚ ਅਸੀਂ ਜੋ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਨੂੰ ਦੱਸਣ ਲਈ ਇਹ ਪਹਿਲਾਂ ਅਤੇ ਵਰਤਮਾਨ ਦਰਮਿਆਨ ਅੰਤਰ ਦੱਸਦੇ ਹੋਏ ਇਸ ਵਿਸ਼ੇ ’ਤੇ ਚਰਚਾ ਕਰਨਗੇ ।
He said he will approach the subject by drawing a contrast between the past and the present, to illustrate the kind of results that can be achieved when national interest is prioritized.
Advertisement - Remove
ਇਹ ਵੀ ਇੱਕ ਬਹੁਤ ਹੀ ਚੰਗਾ ਸੰਕੇਤ ਹੈ ਕਿ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤੇ ਹਨ ਉਨ੍ਹਾਂ ਵਿੱਚ ਜ਼ਿਆਦਾ ਤਰ ਛੋਟੇ ਕਸਬਿਆਂ ਅਤੇ ਪਿੰਡਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਲੋਕਾਂ ਨੇ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ।
This too is a very positive indication that most of the medal-winners hail from small towns and villages and these players have achieved this success by putting in sheer hard work.
ਐੱਲਈਡੀ ਬਲਬ ਉਦਯੋਗ ਨਾਲ ਭਾਰਤ ਵਿੱਚ ਪ੍ਰਾਪਤ ਆਰਥਿਕ ਆਕਾਰ ਨੇ ਇਸ ਊਰਜਾ ਸਮਰੱਥ ਟੈਕਨੋਲੋਜੀ ਨੂੰ ਵਿਸ਼ਵ ਲਈ ਅਧਿਕ ਰਿਆਇਤੀ ਬਣਾ ਦਿੱਤਾ ਹੈ।
The economies of scale achieved in India by the LED bulb industry allowed this energy efficient technology to become more affordable globally.

ਇਹ ਮਹਿਸੂਸ ਕੀਤਾ ਗਿਆ ਕਿ ਦੇਸ਼ ਹੋਰ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯੋਗ ਹੈ ਜੋ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੇ ਸ਼ਾਸਨ ਨੂੰ ਹੋਰ ਉਦਾਰ ਅਤੇ ਸਰਲ ਬਣਾਉਣ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
It has been felt that the country has potential to attract far more foreign investment which can be achieved by further liberalizing and simplifying the FDI regime.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading