Advertisement - Remove

ਪ੍ਰਾਪਤ - Example Sentences

Popularity:
prāpata  praapata
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੇ ਓਲੰਪਿਕਸ ਦਾ ਆਪਣਾ ਟੀਚਾ ਪ੍ਰਾਪਤ ਕਰਨ ‘ਤੇ ਕੇਂਦਰਿਤ ਰਹਿਣ ਅਤੇ ਹੋਰ ਸਖਤ ਮਿਹਨਤ ਕਰਨ ਦੀ ਤਾਕੀਦ ਕੀਤੀ।
Prime minister urged them to remain focussed and work harder to achieve their goal of reaching the podium in the coming Olympics.
ਸਾਲ 2013-14 ਦੇ ਕੁੱਲ 36.05 ਯੂਐੱਸ ਬਿਲੀਅਨ ਡਾਲਰ ਦੇ ਮੁਕਾਬਲੇ ਸਾਲ 2014-15 ਦੌਰਾਨ 45.15 ਯੂਐੱਸ ਬਿਲੀਅਨ ਡਾਲਰ ਦਾ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਪ੍ਰਵਾਹ ਪ੍ਰਾਪਤ ਹੋਇਆ।
During the year 2014-15, total FDI inflows received were US $ 45.15 billion as against US $ 36.05 billion in 2013-14.
ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਬਿਹਤਰ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿੱਥੋਂ ਇੱਕ ਵਿਸ਼ੇਸ਼ ਖੇਤਰ ਯੋਜਨਾ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ।
The Prime Minister encouraged replication, and scaling up of best practices from districts where good results are being achieved in a particular field or scheme.
ਪ੍ਰਧਾਨ ਮੰਤਰੀ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਬਿਹਤਰ ਕਾਰਜਾਂ ਨੂੰ ਪ੍ਰੋਤਸਾਹਿਤ ਕੀਤਾ ਜਿੱਥੋਂ ਇੱਕ ਵਿਸ਼ੇਸ਼ ਖੇਤਰ ਯੋਜਨਾ ਵਿੱਚ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ।
The Prime Minister encouraged replication, and scaling up of best practices from districts where good results are being achieved in a particular field or scheme.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ 2022 ਵਿੱਚ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਜਿਹੇ ਮੌਕੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਣਾਦਾਇਕ ਮੀਲ ਪੱਥਰ ਸਾਬਤ ਹੋ ਸਕਦੇ ਹਨ।
Shri Narendra Modi said that occasions such as the seventy-fifth anniversary of freedom in 2022, and the 150th birth anniversary of Mahatma Gandhi in 2019, can serve as inspirational milestones for achieving development goals and targets.
Advertisement - Remove
48. ਨੇਤਾਵਾਂ ਨੇ ਨਿਯਮਾਂ 'ਤੇ ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾ ਅਤੇ ਟਿਕਾਊ ਵਿਕਾਸ ਅਤੇ ਵਿਕਾਸ ਨੂੰ ਪ੍ਰਾਪਤ ਕਰਨ ਲਈ ਮੁਕਤ, ਨਿਰਪੱਖ ਅਤੇ ਖੁੱਲ੍ਹਾ ਵਪਾਰ ਨੂੰ ਵਧਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ।
The leaders reaffirmed the crucial role of the rules-based multilateral trading system, and the importance of enhancing free, fair, and open trade for achieving sustainable growth and development.
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੂੰ ਪ੍ਰਾਪਤ ਹੋਏ ਯਾਦਗਾਰੀ ਚਿੰਨ੍ਹਾਂ ਨੂੰ ਨਿਲਾਮ ਕਰਨ ਦੀ 15 ਦਿਨ ਲੰਬੀ ਪ੍ਰਕਿਰਿਆ ਸ਼ਨੀਵਾਰ ਸ਼ਾਮ ਨੂੰ ਸੰਪੰਨ ਹੋਈ।
The fortnight long process of auctioning of mementoes received by Prime Minister Narendra Modi during his term so far in office, came to a close on Saturday evening.
ਪ੍ਰਧਾਨ ਮੰਤਰੀ, ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਦੇ ਕਾਰਜਕਾਲ ਵਿੱਚ ਪ੍ਰਾਪਤ ਯਾਦਗਾਰੀ ਚਿੰਨ੍ਹਾਂ ਦੀ ਨਿਲਾਮੀ ਕਰਦੇ ਹੁੰਦੇ ਸਨ ਤਾਕਿ ਨਿਲਾਮੀ ਤੋਂ ਪ੍ਰਾਪਤ ਰਕਮ ਬਾਲੜੀ ਸਿੱਖਿਆ ਲਈ ਵਰਤੀ ਜਾ ਸਕੇ।
Prime Minister Modi, even as Chief Minister of Gujarat, used to auction mementoes received by him, so that the proceeds could go for the education of girl children.
ਸਾਲ 2006 ਵਿੱਚ ਇਸ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਲੱਖਾਂ ਲੋਕਾਂ ਨੇ ਗੀਰਿੰਕਾ ਪ੍ਰੋਗਰਾਮ ਤਹਿਤ ਗਊਆਂ ਪ੍ਰਾਪਤ ਕੀਤੀਆਂ ਹਨ।
Since its introduction in 2006 hundreds of thousands have received cows through the Girinka program.
ਸਾਲ 2006 ਵਿੱਚ ਇਸ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਲੱਖਾਂ ਲੋਕਾਂ ਨੇ ਗੀਰਿੰਕਾ ਪ੍ਰੋਗਰਾਮ ਤਹਿਤ ਗਊਆਂ ਪ੍ਰਾਪਤ ਕੀਤੀਆਂ ਹਨ।
Since its introduction in 2006 hundreds of thousands have received cows through the Girinka program.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading