Advertisement - Remove

ਪ੍ਰਾਪਤ - Example Sentences

Popularity:
prāpata  praapata
ਸਕਾਰਤਮਕ ਵਿਕਾਸ ਟੀਚੇ, ਪੈਰਿਸ ਸਮਝੌਤੇ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ, ਸਥਾਨਕ ਤੇ ਰਾਜ ਪੱਧਰੀ ਯੋਗਦਾਨ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਮਹੱਤਵਪੂਰਨ ਹਨ।
Keeping in mind the Sustainable Development Goals, the Paris Accord and the International Solar Alliance, local and state-level contributions are very important to achieving national goals.
ਡੀਏਵਾਈ-ਐੱਨਆਰਐੱਲਐੱਮ ਪੁਰਸਕਾਰ ਸਰਬਸ੍ਰੇਸ਼ਠ ਕਾਰਗੁਜ਼ਾਰੀ ਕਰਨ ਵਾਲੇ ਭਾਈਚਾਰਾ ਅਧਾਰਤ ਸੰਗਠਨਾਂ (ਸਵੈ-ਸਹਾਇਤਾ ਸਮੂਹਾਂ ਅਤੇ ਗ੍ਰਾਮ ਸੰਗਠਨਾਂ) ਨੂੰ ਐੱਸਆਰਐੱਲਐੱਮ ਤੋਂ ਪ੍ਰਾਪਤ ਨਾਮਾਂ ਦੀ ਜਾਂਚ ਤੋਂ ਬਾਅਦ ਪ੍ਰਦਾਨ ਕੀਤੇ ਜਾਂਦੇ ਹਨ।
The DAY-NRLM awards are conferred on the Best Performing Community Based Organizations (Self Help Groups and Village Organizations) after screening the nominations received from the SRLMs.
ਕੇਂਦਰੀ ਇਸਪਾਤ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਮਿਲ ਜੁਲ ਕੇ ਨੀਤੀ ਤੇ ਕਾਰਜ ਪੱਧਰ ‘ਤੇ ਓਡੀਸ਼ਾ ਵਿੱਚ ਉੱਚ ਪੱਧਰੀ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਹੱਲ ਕੱਢਣਗੇ।
The Steel Minister expressed confidence that both Central Government and State government together find solutions at policy and operational level to achieve higher level of production in Odisha.
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਹੋਰ ਜ਼ਿਆਦਾ ਕੌਸ਼ਲ ਅਤੇ ਗੁਣਵੱਤਾ ਵਿੱਚ ਸੁਧਾਰ ਨਾਲ, ਆਪਣੇ ਸੰਚਾਲਨ ਪੱਧਰ ਨੂੰ ਵਧਾਉਣ ਲਈ ਹੋਰ ਜ਼ਿਆਦਾ ਮੌਕੇ ਪ੍ਰਾਪਤ ਹੋਣਗੇ, ਜਿਸ ਨਾਲ ਉਹ ਸਿੱਖਿਆ ਦੇ ਖੇਤਰ ਵਿੱਚ ‘ਵਿਸ਼ਵ ਪੱਧਰੀ ਸੰਸਥਾਨ’ ਬਣ ਸਕਣਗੇ।
At the same time, they will get more opportunity to scale up their operations with more skills and quality improvement so that they become World Class Institutions in the field of education, the Minister added.
ਇਨ੍ਹਾਂ ਪ੍ਰੋਜੈਕਟਾਂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਇਲਾਵਾ ਕਈ ਮੰਤਰਾਲੇ, ਪਰਿਸ਼ਦਾਂ ਅਤੇ ਵਿਭਾਗਾਂ ਤੋਂ ਸਮਰਥਨ ਪ੍ਰਾਪਤ ਹੈ।
These projects have received support from several ministries, councils and departments in addition to the Ministry of Human Resource Development.
Advertisement - Remove
ਇਸ ਸੰਦਰਭ ਵਿੱਚ ਇਹ ਜ਼ਰੂਰੀ ਹੈ ਕਿ ਪ੍ਰਤੀਯੋਗਿਤਾ ਕਾਨੂੰਨ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਸ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ ਤਾ ਕਿ ਸਭ ਤੋਂ ਵਧੀਆ ਪਿਰਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਨਤੀਜੇ ਵਜੋਂ ਇਸ ਦੇਸ਼ ਦੇ ਨਾਗਰਿਕਾਂ ਦੀਆਂ ਖਾਹਿਸ਼ਾਂ ਪੂਰੀਆਂ ਹੋਣ ਅਤੇ ਉਨ੍ਹਾਂ ਨੂੰ ਖਰਚੇ ਗਏ ਪੈਸਿਆਂ ਦਾ ਪੂਰਾ ਮੁੱਲ ਪ੍ਰਾਪਤ ਹੋਵੇ।
In this context, it is essential that Competition Law is strengthened, and re-calibrated to promote best practices which result in the citizens of this country achieving their aspirations and value for money.
ਇਹ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪ੍ਰਾਪਤ ਹੋਏ ਪੱਤਰ ਦੇ ਹੁੰਗਾਰੇ ਵਿੱਚ ਹੈ।
This is in response to the representation received by to the Union Home Minister from representatives of Sikh bodies.
ਗੁਜਰਾਤ ਬਨਾਸਕਾਂਠਾ ਅਤੇ ਸਾਬਰਕਾਂਠਾ ਟਿਪਣੀ : ਰਾਜ ਸਰਕਾਰਾਂ ਤੋਂ ਪ੍ਰਾਪਤ ਵੇਰਵੇ ਅਤੇ ਪ੍ਰੋਜੈਕਟ ਦੇ ਲਾਗੂ ਕਰਨ ਦੌਰਾਨ ਪ੍ਰਾਪਤ ਅਨੁਭਵਾਂ ਦੇ ਅਧਾਰ ‘ਤੇ ਮੰਤਰਾਲੇ ਦੀ ਸਮੀਖਿਆ ਦੇ ਬਾਅਦ ਸੂਚੀ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
Gujarat Banaskantha and Sabarkantha Note: The list will be subject to revision by the Ministry based on the inputs received from the State Governments and experience gained during implementation of the project.
ਇਸਦੇ ਇਲਾਵਾ ਬੀਐੱਸਐੱਫ ਅਤੇ ਹੋਰ ਅਰਧ-ਸੈਨਿਕ ਬਲਾਂ ਦੇ ਸੱਤ ਹਸਪਤਾਲਾਂ ਵਿੱਚ ਆਯੁਰਵੇਦ ਵਿਭਾਗ ਖੋਲ੍ਹਣ ਲਈ ਗ੍ਰਿਹ ਮੰਤਰਾਲੇ ਵੱਲੋਂ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ।
Further, approval has been received from Home Ministry to open Ayurveda Deparments in seven hospitals of BSF and other Para military forces.
ਉਤਰਾਖੰਡ ਵਿੱਚ, ਮੈਂ ਮਾਤਾ ਭਗੀਰਥੀ ਦੀ ਪੂਜਾ ਕਰਕੇ ਧੰਨ ਹੋਇਆ, ਤਾਂ ਅੱਜ ਇੱਥੇ, ਹੁਣ ਤੋਂ ਕੁਝ ਦੇਰ ਪਹਿਲਾਂ ਮਾਂ ਗੰਗਾ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ।
I was blessed to have worshipped mother Bhagirathi in Uttarakhand while today I have got the opportunity to get the darshan of mother Ganga.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading