Advertisement - Remove

ਪ੍ਰਾਪਤ - Example Sentences

Popularity:
prāpata  praapata
ਅਣੂਆਂ ਨੂੰ ਸਰਲ ਰਿਸਰਚ ਤੇ ਵਧੀਆ ਨਤੀਜੇ ਨਾਲ ਲਾਗਤ ਪ੍ਰਭਾਵੀ, ਤਿੰਨ ਤੋਂ ਚਾਰ ਸਿੰਥੈਟਿਕ ਦ੍ਰਿਸ਼ਟੀਕੋਣਾਂ ਦਾ ਉਪਯੋਗ ਕਰ ਕੇ, ਇੱਕ ਵਿਸਤ੍ਰਿਤ ਲੜੀ ਵਿੱਚ ਸਭ ਤੋਂ ਵਧੀਆ ਘੁਲਣਸ਼ੀਲਤਾ ਪ੍ਰਾਪਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
Molecules have been designed to achieve optimum solubility in a wide range of solvents using a cost-effective three to four step synthetic approach with easy purification and high yield.
ਉਦਯੋਗ ਜਗਤ ਲਹੀ ਰਾਹਤ ਪੈਕੇਜ ਦਾ ਛੇਤੀ ਐਲਾਨ ਕਰਨ ਬਾਰੇ ਕੁਝ ਭਾਗੀਦਾਰਾਂ ਦੀ ਮੰਗ ’ਤੇ ਮੰਤਰੀ ਨੇ ਕਿਹਾ ਕਿ ਪ੍ਰਾਪਤ ਸੁਝਾਵਾਂ ਨੂੰ ਵਿੱਤ ਮੰਤਰਾਲੇ ਦੇ ਵਿਚਾਰ ਲਈ ਭੇਜਿਆ ਜਾ ਰਿਹਾ ਹੈ, ਜੋ ਸੰਭਾਵੀ ਤੌਰ ’ਤੇ ਕਾਫ਼ੀ ਬਾਰੀਕੀ ਨਾਲ ਗ਼ੌਰ ਕਰਨ ਤੋਂ ਬਾਅਦ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਏਗਾ।
On the demand of certain participants for early announcement of the relief package for the industry, the Minister said that the feedback received is being forwarded to the Finance Ministry for consideration, which is likely to take a balanced, nuanced approach.
ਮਿਤੀ 31.03.2020 ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਸਥਾਪਿਤ ਐੱਲਪੀਜੀ ਕਨੈਕਸ਼ਨ ਰੱਖਣ ਵਾਲੇ ਸਾਰੇ ਗਾਹਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹਨ।
All Customers, holding an installed LPG connection under PradhanMantriUjjwalaYojanaas of 31.03.2020, are eligible to get the benefits of the PradhanMantriGaribKalyanYojana.
ਪੀਐੱਮਜੇਡੀਵਾਈ ਔਰਤ ਖਾਤਾ ਧਾਰਕਾਂ ਨੂੰ ਸਹਾਇਤਾ : ਕਿਉਂਕਿ ਭਾਰਤ ਵਿੱਚ ਵੱਡੀ ਸੰਖਿਆ ਵਿੱਚ ਘਰਾਂ ਦਾ ਪ੍ਰਬੰਧਨ ਮੁੱਖ ਤੌਰ ’ਤੇ ਔਰਤਾਂ ਵੱਲੋਂ ਹੀ ਕੀਤਾ ਜਾਂਦਾ ਹੈ, ਇਸ ਲਈ ਪੈਕੇਜ ਤਹਿਤ 20.05 ਕਰੋੜ ਔਰਤ ਜਨ ਧਨ ਖਾਤਾ ਧਾਰਕਾਂ ਨੂੰ ਆਪਣੇ ਖਾਤੇ ਵਿੱਚ 500-500 ਰੁਪਏ ਪ੍ਰਾਪਤ ਹੋਏ।
Support to PMJDY Women account holders:- As large number of household in India are largely managed by the women, under the package, as many as 20.05crore women Jan Dhan account holders received 500 each in their account.
ਇਸ ਪੋਰਟਲ ਰਾਹੀਂ ਪਹਿਲਾਂ ਹੀ ਐਪ ਵਿੱਚ 310 ਬੇਨਤੀਆਂ ਪ੍ਰਾਪਤ ਹੋ ਚੁੱਕੀਆਂ ਹਨ।
310 requests were already received in this App. through this portal.
Advertisement - Remove
ਰਾਜਾਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ, ਸਿੱਧੇ ਮੰਡੀਕਰਣ ਤੋਂ ਕਿਸਾਨ ਸਮੂਹਾਂ, ਐੱਫ਼ਪੀਓਜ਼ (FPOs), ਸਹਿਕਾਰੀ ਸਭਾਵਾਂ ਤੇ ਸਾਰੀਆਂ ਸਬੰਧਿਤ ਧਿਰਾਂ ਦੀ ਵੱਡੀ ਮਦਦ ਹੋਈ ਹੈ ਅਤੇ ਕਿਸਾਨਾਂ ਦੀ ਉਪਜ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮੇਂਸਿਰ ਮੰਡੀਕਰਣ ਹੋਣ ਲੱਗਾ ਹੈ।
As per the report received from the States, the Direct Marketing has facilitated the famers groups, FPOs, Cooperatives and all the stakeholders in effective and timely marketing of farm produce.
ਉਨ੍ਹਾਂ ਅੱਗੇ ਕਿਹਾ ਕਿ ਇਹ ਸਹੂਲਤ ਗ੍ਰਾਮੀਣ ਨਾਗਰਿਕਾਂ ਦੀ ਵੱਡੀ ਗਿਣਤੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਹੀ ਆਧਾਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।
He further said that this facility will help a large no of rural citizens to get Aadhar services closer to their place of residence.
ਪੀਐੱਮ-ਕਿਸਾਨ ਲਾਭਾਰਥੀਆਂ ਦੀਆਂ 75 ਲੱਖ ਤੋਂ ਜ਼ਿਆਦਾ ਅਰਜ਼ੀਆਂ ਬੈਂਕਾਂ ਨੂੰ ਪ੍ਰਾਪਤ ਹੋਈਆਂ ਹਨ ਜਦੋਂਕਿ ਲਗਭਗ 20 ਲੱਖ ਅਰਜ਼ੀਆਂ ਨੂੰ ਲਗਭਗ 18,000 ਕਰੋੜ ਰੁਪਏ ਦੀ ਪ੍ਰਵਾਨਗੀ ਰਾਸ਼ੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।
More than 75 lakh applications from PM-KISAN beneficiaries have been received by banks since then while nearly 20 lakh applications have been sanctioned with a total sanction amount of nearly Rs 18,000 crores.
ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਾਂ ਨੂੰ ਬਟਨ ਦੇ ਇੱਕ ਕਲਿੱਕ ‘ਤੇ ਕੁਸ਼ਲ ਮਨੁੱਖੀ ਸ਼ਕਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
He said that this would help the industries in getting information regarding skilled manpower at a click of the button.
ਸਿਹਤ ਵਿਭਾਗ ਨੇ ਹਰ ਰੋਜ਼ 25 ਹਜ਼ਾਰ ਕੋਵਿਡ-19 ਟੈਸਟ ਕਰਨ ਦਾ ਟੀਚਾ ਪ੍ਰਾਪਤ ਕੀਤਾ ਹੈ।
The Health Department has achieved the target of conducting 25 thousand COVID 19 tests every day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading