Advertisement - Remove

ਪ੍ਰਾਪਤ - Example Sentences

Popularity:
prāpata  praapata
ਮੁਲਾਂਕਣ ਦੇ ਦੂਜੇ ਦੌਰ ਦੇ ਬਾਅਦ ਨਕਦ ਗ੍ਰਾਂਟ ਅਤੇ ਇਨਕਿਊਬੇਸ਼ਨ ਪ੍ਰਾਪਤ ਕਰਨ ਲਈ ਪ੍ਰਤੀ ਸਮੱਸਿਆ 2 ਸਟਾਰਟਅੱਪ ਦੀ ਚੋਣ ਕੀਤੀ ਗਈ।
After the second round of evaluation, 2 Startups per problem statement have been selected to receive the cash grants and incubation.
ਉਪਰੋਕਤ ਜ਼ਰੂਰਤਾਂ ਨੂੰ ਪੀਪੀਏ ਦੇ ਅਧਾਰ ਤੇ ਪੂਰਾ ਕਰਨ ਵਿੱਚ ਅਸਫ਼ਲ ਹੋਣ ਦੇ ਨਤੀਜੇ ਵਜੋਂ ਅਗਲੇ ਸਾਲ (ਸਾਲਾਂ) ਵਿੱਚ ਟੈਰਿਫ ਦੇ ਵਾਧੇ ਨੂੰ ਹਟਾ ਦਿੱਤਾ ਜਾਏਗਾ, ਜਦੋਂ ਤੱਕ ਉਪਰੋਕਤ ਜ਼ਰੂਰਤਾਂ ਕਿਸੇ ਵਿਸ਼ੇਸ਼ ਵਰ੍ਹੇ ਵਿੱਚ ਪ੍ਰਾਪਤ ਨਹੀਂ ਹੋ ਜਾਂਦੀਆਂ।
Failure to achieve the above requirements in terms of the PPA, would result in removal of tariff escalation in the subsequent year(s), until the above requirements are achieved in a particular year.
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਿਵੇਂ ਉਹ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਭੀੜ ਤੋਂ ਬਚਿਆ ਜਾ ਸਕੇ ਅਤੇ ਨਾਲ ਹੀ, ਪ੍ਰਾਪਤ ਹੋਈਆਂ ਬੇਨਤੀਆਂ ਦਾ ਵੀ ਸਹੀ ਢੰਗ ਨਾਲ ਜਵਾਬ ਦਿੱਤਾ ਗਿਆ।
They also spelled out how they were effectively trying to streamline the movement of migrant labourers and students so as to ensure that crowding was avoided and, at the same time, the requests received were also duly responded.
ਹੁਣ ਤੱਕ ਕੇਵੀਆਈਸੀ ਨੂੰ 8 ਲੱਖ ਫੇਸ ਮਾਸਕ ਦੀ ਸਪਲਾਈ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਲੌਕਡਾਊਨ ਮਿਆਦ ਦੌਰਾਨ 6 ਲੱਖ ਤੋਂ ਜ਼ਿਆਦਾ ਫੇਸ ਮਾਸਕ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
The KVIC has so far received orders to supply 8 lakh masks and has already supplied more than 6 lakh masks during Lockdown period.
ਕੇਵੀਆਈਸੀ ਨੂੰ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫ਼ਤਰ, ਕੇਂਦਰ ਸਰਕਾਰ ਦੇ ਮੰਤਰਾਲਿਆਂ , ਜੰਮੂ - ਕਸ਼ਮੀਰ ਸਰਕਾਰ ਤੋਂ ਆਰਡਰ ਪ੍ਰਾਪਤ ਹੋਏ ਹਨ ਅਤੇ ਆਮ ਨਾਗਰਿਕਾਂ ਦੁਆਰਾ ਈਮੇਲ ਰਾਹੀਂ ਆਰਡਰ ਮਿਲੇ ਹਨ।
KVIC received orders from the Rashtrapati Bhavan, Prime Ministers Office, Central Government ministries, JK government and orders through email from general public.
Advertisement - Remove
ਇਸ ਨਾਲ ਰੱਖਿਆ ਉਦਯੋਗਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦੀ ਰੋਕਥਾਮ ਲਈ ਕਈ ਸੁਝਾਅ ਵੀ ਐੱਸਆਈਡੀਐੱਮ ਤੋਂ ਪ੍ਰਾਪਤ ਹੋਏ ਹਨ।
This has given an opportunity to get to know the problems of defence industries and many suggestions for their prevention have also been received from SIDM.
ਵਿੱਤ ਮੰਤਰੀ ਦੁਆਰਾ ਹਾਲ ਹੀ ਵਿੱਚ ਐਲਾਨੇ ਗਏ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਉਪਾਅ 2025 ਤੱਕ 25 ਬਿਲੀਅਨ ਡਾਲਰ ਦੇ ਰੱਖਿਆ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੇ।
Citing the reforms recently announced by the Finance Minister, he said these measures will help realise the target of achieving a USD 25 billion defence production by 2025.
ਵਾਰ ਰੂਮ ਵਿੱਚ ਭੋਜਨ ਦੀ ਲੋੜ ਲਈ ਵਿਅਕਤੀਆਂ ਤੋਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ।
In War room, complaints are received from persons for requirement of food.
ਸਿਹਤ ਫਾਇਦਿਆਂ ਦੇ ਮੱਦੇਨਜ਼ਰ ਘਰੇਲੂ ਮੱਛੀ ਦੀ ਖਪਤ ਵਧਾਉਣ ਦੀ ਲੋੜ ਨੂੰ ਰੇਖਾਂਕਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ‘ਸਾਗਰ ਮਿੱਤ੍ਰ’ ਨੂੰ ਰਜਿਸਟਰਡ ਕਰੇਗੀ ਅਤੇ ਪੀਐੱਮਐੱਮਐੱਸਵਾਈ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੱਛੀ ਕਿਸਾਨ ਉਤਪਾਦਕ ਸੰਗਠਨਾਂ (ਐੱਫਐੱਫਪੀਓ’ਜ਼) ਦੇ ਗਠਨ ਨੂੰ ਪ੍ਰੋਤਸਾਹਿਤ ਕਰੇਗੀ।
Underlining the need to enhance domestic fish consumption with corresponding health benefits, the Minister said that the Government will register Sagar Mitra and encourage formation of Fish Farmers Producer Organizations (FFPOs) to help achieve the PMMSY goals.
ਇਹ ਰਾਜਾਂ ਅਤੇ ਹੋਰ ਸਰੋਤ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ’ਤੇ ਅਧਾਰਿਤ ਹੈ।
These are based on the information received from States and other source agencies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading