Advertisement - Remove

ਪ੍ਰਾਪਤ - Example Sentences

prāpata  praapata
ਸਿਹਤ ਸੰਭਾਲ ਸੇਵਾਵਾਂ ਦੀ ਵਧਦੀ ਲਾਗਤ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਬਾਦੀ ਦਾ ਇੱਕ ਬਹੁਤ ਵੱਡਾ ਵਰਗ ਨਵੀਨਤਮ ਡਾਇਗਨੋਸਟਿਕ ਅਤੇ ਚਿਕਿਤਸਾ ਸਬੰਧੀ ਉਪਕਰਨ ਪ੍ਰਾਪਤ ਕਰਨ ਅਤੇ ਕੈਂਸਰ ਅਤੇ ਦਿਲ ਦੇ - ਰੋਗਾਂ ਜਿਹੇ ਕੁਝ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ ।
Expressing concern over the rising costs of healthcare, Shri Naidu said that a large section of the population was unable to get the latest diagnostic and therapeutic tools and treat some of the hitherto incurable diseases like cancer and heart-diseases.
16 ਅਪ੍ਰੈਲ, 2019 ਤੱਕ ਪ੍ਰਾਪਤ ਸਾਰੀਆਂ ਸ਼ਿਕਾਇਤਾਂ ਦੀ ਲੋਕਪਾਲ ਦਫ਼ਤਰ ਵੱਲੋਂ ਜਾਂਚ ਕੀਤੀ ਗਈ ਅਤੇ ਇਨ੍ਹਾਂ ਨੂੰ ਨਿਪਟਾਇਆ ਗਿਆ।
All complaints which were received till 16th April, 2019 have been examined by the Office of Lokpal and disposed accordingly.
ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਪ੍ਰਮਾਣੂ ਊਰਜਾ ਵਿੱਚ ਭਾਰਤ ਦੀ ਵਧਦੀ ਦਿਲਚਸਪੀ ਦਾ ਅਧਾਰ ਇਹ ਗਹਿਰਾ ਵਿਸ਼ਵਾਸ ਹੈ ਕਿ ਅਣੂ ਦੀ ਸ਼ਕਤੀ ਦੀ ਵਰਤੋਂ ਦੇਸ਼ ਦੇ ਮਾਨਵੀ ਅਤੇ ਸਮਾਜਕ ਵਿਕਾਸ ਨੂੰ ਪ੍ਰਾਪਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।
Shri Naidu said Indias abiding interest in nuclear energy grew out of a deep conviction that the power of atom could be harnessed to help the country to achieve human and societal development.
ਸੰਸਥਾਵਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਅਲਮਾ ਮੇਟਰ ਦਾ ਸਨਮਾਨ ਕਰਨ ਅਤੇ ਹਮੇਸ਼ਾ ਆਪਣੇ ਵਕਾਰ ਨੂੰ ਵਧਾਉਣ ਲਈ ਕੰਮ ਕਰਨ ਦੀ ਸਲਾਹ ਦਿੱਤੀ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਅਕਾਦਮਿਕ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਅਤੇ ਸਮਾਜਕ ਰੂਪ ਨਾਲ ਈਮਾਨਦਾਰ ਨਾਗਰਿਕ ਬਣਨ ਦੀ ਸਲਾਹ ਦਿੱਤੀ।
Asking the graduating students to respect their alma mater and always act to enhance its reputation, Shri Naidu advised them to focus on achieving academic excellence and become socially conscientious citizens.
ਪ੍ਰਧਾਨ ਮੰਤਰੀ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਉਹ ਸਦਨ ਦੀ ਕਾਰਵਾਈ ਦੇ ਸਫਲ ਸੰਚਾਲਨ ਵਿੱਚ ਮੈਬਰਾਂ ਦਾ ਪੂਰਨ ਸਹਿਯੋਗ ਪ੍ਰਾਪਤ ਕਰਨਗੇ ।
The Prime Minister assured the Speaker that he would receive full cooperation of the members in conducting the proceedings of the House successfully.
Advertisement - Remove
ਉਨ੍ਹਾਂ ਕਿਹਾ ਕਿ ਆਉਂਦੇ ਪੰਜ ਸਾਲਾਂ ਵਿੱਚ ਇਹ ਸਸ਼ਕਤੀਕਰਨ ਉਨ੍ਹਾਂ ਨੂੰ ਦੇਸ਼ ਦਾ ਪਾਵਰ ਹਾਊਸ (ਸ਼ਕਤੀ ਭੰਡਾਰ) ਬਣਾ ਦੇਵੇਗਾ। ਪ੍ਰਧਾਨ ਮੰਤਰੀ ਨੇ ਹੋਰ ਕਿਹਾ, "ਦੇਸ਼ ਇਨ੍ਹਾਂ ਸਸ਼ਕਤ ਕੀਤੇ ਵਰਗਾਂ ਤੋਂ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਊਰਜਾ ਪ੍ਰਾਪਤ ਕਰੇਗਾ।
He said that this empowerment would make them the powerhouse of the country in the coming five years.The country will get the energy to fulfil the dream of a five trillion dollar economy from these empowered sections, PM added.
ਉਦਾਹਰਣ ਦੇ ਤੌਰ ‘ਤੇ ਦੇਖੋ ਤਾਂ, ਗ੍ਰਾਮੀਣ ਸੜਕਾਂ ਅਤੇ ਬਿਹਤਰ ਕਨੈਕਟਿਵਿਟੀ ਦਾ ਪੂਰਾ ਲਾਭ ਉਦੋਂ ਮਿਲੇਗਾ ਜਦੋਂ ਸਾਡੇ ਕਿਸਾਨ ਭਰਾ-ਭੈਣ ਉਨ੍ਹਾਂ ਦਾ ਵਰਤੋ ਕਰਕੇ ਮੰਡੀਆਂ ਤੱਕ ਪਹੁੰਚਣ ਅਤੇ ਆਪਣੀ ਉਪਜ ਦਾ ਬਿਹਤਰ ਮੁੱਲ ਪ੍ਰਾਪਤ ਕਰ ਸਕਣ।
For example, rural roads and better connectivity have meaning only if farmers use them to reach bigger markets and get better prices for their produce.
ਮੈਨੂੰ ਇੱਕ ਵਾਰ ਫਿਰ ਤੋਂ ਭਾਰਤ - ਭੂਟਾਨ ਸਬੰਧ , ਜਿਸ ਨੂੰ ਉਨ੍ਹਾਂ ਦੇ ਕਰੀਬੀ ਅਤੇ ਵਿਅਕਤੀਗਤ ਧਿਆਨ ਤੋਂ ਹਮੇਸ਼ਾ ਲਾਭ ਹੋਇਆ ਹੈ , ਲਈ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਹੋਇਆ ।
I once again received their guidance for the India-Bhutan relationship, which has always benefitted from their close and personal attention.
ਹੁਣ ਇਸ ਪ੍ਰੇਰਣਾ ਨਾਲ ਸਾਨੂੰ ਦੇਸ਼ ਭਰ ਵਿੱਚ ਹਰ ਘਰ ਜਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ।
Now with this inspiration, we have to achieve the goal of delivering water in every house across the country.
ਨਵੇਂ ਭਾਰਤ ਦੇ ਨਿਰਮਾਣ ਦੇ ਜਿਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਉਸ ਵਿੱਚ ਭਗਵਾਨ ਵਿਸ਼ਵਕਰਮਾ ਜਿਹੀ ਸਿਰਜਣਸ਼ੀਲਤਾ ਅਤੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਇੱਛਾਸ਼ਕਤੀ ਬਹੁਤ ਜ਼ਰੂਰੀ ਹੈ ।
In our resolution of moving towards creating a New India, creativity like Lord Vish wakarma and willpower to achieve big goals are also very important.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading